2 EYES Lyrics
2 EYES Song Lyrics
Main tenu do akhaan naal aina takeya,
Jinna takeya ja sakda.
Par do akhaan naal haan diye,
Kinna ku takeya ja sakda.
Main tenu do akhaan naal,
Ya taan meri kismat changi,
Ya phir Rabb di marzi hai,
Seene chon dil khinch laindi, teri nazar badi bedardi hai.
Tere mukh te jadon si vaal aaye,
Mere dil vich pher khayal aaye,
Ki jan dharti te aa sakda main tenu,
Main tenu do akhaan naal.
Main tenu do akhaan naal aina takeya,
Jinna takeya ja sakda.
Par do akhaan naal haan diye,
Kinna ku takeya ja sakda.
Main tenu do akhaan naal,
Haye main tenu do akhaan naal,
Main tenu do akhaan naal,
Haye main tenu do akhaan naal.
Ik mauka taan de de mainu,
Kudiye tareefan karan nu,
Tere modhe sir rakh ke ni,
Teriyan gallan karan nu.
Tere ishq jeha koi marz nahi,
Koi jazbaatan di tarz nahi,
Je teri khaatir mar jaane aan,
Ehde vich koi harj nahi.
Je teri magroori hai,
Saadi vi eh majboori hai,
Tere layi kadd saza sakda,
Main tenu do akhaan naal.
Main tenu do akhaan naal aina takeya,
Jinna takeya ja sakda.
Par do akhaan naal haan diye,
Kinna ku takeya ja sakda.
Main tenu do akhaan naal,
Haye main tenu do akhaan naal,
Main tenu do akhaan naal,
Main tenu do akhaan naal.
Tere naa te sooraj chadhda,
Dubda aa tere naa te ni,
Duniyadari ki karni,
Mar jaana teri haan te ni.
Tere aashiq hor bathere ne,
Kithe mere varge jehre ni,
Jag sajda tera kar laiya hai,
Baaki sab dhundhle chehre ne.
Guru aashiq tera sadiyan ton,
Sab vaari jaave laggiyan ton,
Khilaroni ton likhwa sakda,
Main tenu do akhaan naal.
Do akhaan naal,
Haye main tenu do akhaan naal,
Main tenu do akhaan naal aina takeya,
Jinna takeya ja sakda.
Par do akhaan naal haan diye,
Kinna ku takeya ja sakda,
Main tenu do akhaan naal,
Haye main tenu do akhaan naal.
2 EYES Song Lyrics in Punjabi
ਮੈਂ ਤੈਨੂੰ ਦੋ ਅੱਖਾਂ ਨਾਲ ਐਨਾ ਤੱਕਿਆ,
ਜਿੰਨਾ ਤੱਕਿਆ ਜਾ ਸਕਦਾ।
ਪਰ ਦੋ ਅੱਖਾਂ ਨਾਲ ਹਾਂ ਦੀਏ,
ਕਿੰਨਾ ਕੁ ਤੱਕਿਆ ਜਾ ਸਕਦਾ।
ਮੈਂ ਤੈਨੂੰ ਦੋ ਅੱਖਾਂ ਨਾਲ,
ਯਾ ਤਾਂ ਮੇਰੀ ਕਿਸਮਤ ਚੰਗੀ,
ਯਾ ਫਿਰ ਰੱਬ ਦੀ ਮਰਜ਼ੀ ਹੈ,
ਸੀਨੇ 'ਚੋਂ ਦਿਲ ਖਿੱਚ ਲੈਂਦੀ, ਤੇਰੀ ਨਜ਼ਰ ਬੜੀ ਬੇਦਰਦੀ ਹੈ।
ਤੇਰੇ ਮੁਖ 'ਤੇ ਜਦੋਂ ਸੀ ਵਾਲ ਆਏ,
ਮੇਰੇ ਦਿਲ ਵਿੱਚ ਫੇਰ ਖਿਆਲ ਆਏ,
ਕੀ ਜੰਨ ਧਰਤੀ 'ਤੇ ਆ ਸਕਦਾ ਮੈਂ ਤੈਨੂੰ,
ਮੈਂ ਤੈਨੂੰ ਦੋ ਅੱਖਾਂ ਨਾਲ।
ਮੈਂ ਤੈਨੂੰ ਦੋ ਅੱਖਾਂ ਨਾਲ ਐਨਾ ਤੱਕਿਆ,
ਜਿੰਨਾ ਤੱਕਿਆ ਜਾ ਸਕਦਾ।
ਪਰ ਦੋ ਅੱਖਾਂ ਨਾਲ ਹਾਂ ਦੀਏ,
ਕਿੰਨਾ ਕੁ ਤੱਕਿਆ ਜਾ ਸਕਦਾ।
ਮੈਂ ਤੈਨੂੰ ਦੋ ਅੱਖਾਂ ਨਾਲ,
ਹਾਏ ਮੈਂ ਤੈਨੂੰ ਦੋ ਅੱਖਾਂ ਨਾਲ,
ਮੈਂ ਤੈਨੂੰ ਦੋ ਅੱਖਾਂ ਨਾਲ,
ਹਾਏ ਮੈਂ ਤੈਨੂੰ ਦੋ ਅੱਖਾਂ ਨਾਲ।
ਇੱਕ ਮੌਕਾ ਤਾਂ ਦੇ ਦੇ ਮੈਨੂੰ,
ਕੁੜੀਏ ਤਾਰੀਫਾਂ ਕਰਨ ਨੂੰ,
ਤੇਰੇ ਮੋਢੇ ਸਿਰ ਰੱਖ ਕੇ ਨੀ,
ਤੇਰੀਆਂ ਗੱਲਾਂ ਕਰਨ ਨੂੰ।
ਤੇਰੇ ਇਸ਼ਕ ਜਿਹਾ ਕੋਈ ਮਰਜ਼ ਨਹੀਂ,
ਕੋਈ ਜਜ਼ਬਾਤਾਂ ਦੀ ਤਰਜ਼ ਨਹੀਂ,
ਜੇ ਤੇਰੀ ਖਾਤਿਰ ਮਰ ਜਾਣੇ ਆਂ,
ਇਹਦੇ ਵਿੱਚ ਕੋਈ ਹਰਜ ਨਹੀਂ।
ਜੇ ਤੇਰੀ ਮਗਰੂਰੀ ਹੈ,
ਸਾਡੀ ਵੀ ਇਹ ਮਜਬੂਰੀ ਹੈ,
ਤੇਰੇ ਲਈ ਕੱਦ ਸਜ਼ਾ ਸਕਦਾ,
ਮੈਂ ਤੈਨੂੰ ਦੋ ਅੱਖਾਂ ਨਾਲ।
ਮੈਂ ਤੈਨੂੰ ਦੋ ਅੱਖਾਂ ਨਾਲ ਐਨਾ ਤੱਕਿਆ,
ਜਿੰਨਾ ਤੱਕਿਆ ਜਾ ਸਕਦਾ।
ਪਰ ਦੋ ਅੱਖਾਂ ਨਾਲ ਹਾਂ ਦੀਏ,
ਕਿੰਨਾ ਕੁ ਤੱਕਿਆ ਜਾ ਸਕਦਾ।
ਮੈਂ ਤੈਨੂੰ ਦੋ ਅੱਖਾਂ ਨਾਲ,
ਹਾਏ ਮੈਂ ਤੈਨੂੰ ਦੋ ਅੱਖਾਂ ਨਾਲ,
ਮੈਂ ਤੈਨੂੰ ਦੋ ਅੱਖਾਂ ਨਾਲ,
ਮੈਂ ਤੈਨੂੰ ਦੋ ਅੱਖਾਂ ਨਾਲ।
ਤੇਰੇ ਨਾਂ 'ਤੇ ਸੂਰਜ ਚੜ੍ਹਦਾ,
ਡੁੱਬਦਾ ਆ ਤੇਰੇ ਨਾਂ 'ਤੇ ਨੀ,
ਦੁਨੀਆਦਾਰੀ ਕੀ ਕਰਨੀ,
ਮਰ ਜਾਣਾ ਤੇਰੀ ਹਾਂ 'ਤੇ ਨੀ।
ਤੇਰੇ ਆਸ਼ਿਕ ਹੋਰ ਬਥੇਰੇ ਨੇ,
ਕਿੱਥੇ ਮੇਰੇ ਵਰਗੇ ਜਿਹੜੇ ਨੀ,
ਜੱਗ ਸਜਦਾ ਤੇਰਾ ਕਰ ਲਿਆ ਹੈ,
ਬਾਕੀ ਸਭ ਧੁੰਦਲੇ ਚਿਹਰੇ ਨੇ।
ਗੁਰੂ ਆਸ਼ਿਕ ਤੇਰਾ ਸਦੀਆਂ ਤੋਂ,
ਸਭ ਵਾਰੀ ਜਾਵੇ ਲੱਗੀਆਂ ਤੋਂ,
ਖਿਲਾਰੋਨੀ ਤੋਂ ਲਿਖਵਾ ਸਕਦਾ,
ਮੈਂ ਤੈਨੂੰ ਦੋ ਅੱਖਾਂ ਨਾਲ।
ਦੋ ਅੱਖਾਂ ਨਾਲ,
ਹਾਏ ਮੈਂ ਤੈਨੂੰ ਦੋ ਅੱਖਾਂ ਨਾਲ,
ਮੈਂ ਤੈਨੂੰ ਦੋ ਅੱਖਾਂ ਨਾਲ ਐਨਾ ਤੱਕਿਆ,
ਜਿੰਨਾ ਤੱਕਿਆ ਜਾ ਸਕਦਾ।
ਪਰ ਦੋ ਅੱਖਾਂ ਨਾਲ ਹਾਂ ਦੀਏ,
ਕਿੰਨਾ ਕੁ ਤੱਕਿਆ ਜਾ ਸਕਦਾ,
ਮੈਂ ਤੈਨੂੰ ਦੋ ਅੱਖਾਂ ਨਾਲ,
Credits
More from Guru Randhawa
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!