Published Date: Sep 19, 2026 Updated Date: Sep 19, 2026
Akh Da Kasoor cover
Punjabi

Akh Da Kasoor Lyrics

Aparshakti Khurrana
The lyrics of Akh Da Kasoor by Aparshakti Khurrana are Punjabi song lyrics that express the emotions of romance through admiration and love. The lyrics take inspiration from the traditional tale of Sahiba-Mirza and speak of adoration and dedication to the lover in question. The repetition of the phrase about the lover’s eyes being responsible for such emotions helps in making it a memorable song lyric. Music by Rochak Kohli, lyrics by Gurpreet Saini and Gautam Govind Sharma, and vocal by Aparshakti Khurrana have made Akh Da Kasoor a popular Punjabi poetic song lyric.

Akh Da Kasoor Song Lyrics

Dil jaanda ae mainu tera hi fitoor ae
Kudiye ni saara teri akh da kasoor ae
Lagda ni tere bina kinna majboor ae
Kudiye ni saara teri akh da kasoor ae

Tu bane meri Sahiba, main bana tera Mirza
Sohniye mera dil tera, chaahe lai le tu ajj meri jaan
Has has ke ji saanu eh vi manzoor ae
Kudiye ni saara teri akh da kasoor ae
Dil jaanda ae mainu tera hi fitoor ae
Kudiye ni saara teri...

Jis vele pyaar naal sohniye tu takkna ae
Uss vele sauh teri main taan maar mukna ae
Haaye jis vele pyaar naal sohniye tu takkna ae
Uss vele sauh teri main taan maar mukna ae
Kede arshan di mitti naal banaya tainu
Kol main bitha ke kade Rabb kolon puchna ae

Honi ae duniya haseen, par tere jiha koyi na
Sohniye mera dil tera, chaahe lai le tu ajj meri jaan
Kar de tu naa vi saanu taan vi manzoor ae
Kudiye ni saara teri akh da kasoor ae
Dil jaanda ae mainu tera hi fitoor ae
Kudiye ni saara teri...

Mainu lagiyaan duawan
Mera tera parchhawan
Teri akh da kasoor ae
Kihnu haal sunawan
Mainu lagiyaan duawan
Mera tera parchhawan
Teri akh da kasoor ae
Kihnu haal sunawan

Akh Da Kasoor Song Lyrics in Punjabi

ਦਿਲ ਜਾਣਦਾ ਏ ਮੈਨੂੰ ਤੇਰਾ ਹੀ ਫ਼ਿਤੂਰ ਏ
ਕੁੜੀਏ ਨੀ ਸਾਰਾ ਤੇਰੀ ਅੱਖ ਦਾ ਕਸੂਰ ਏ
ਲੱਗਦਾ ਨੀ ਤੇਰੇ ਬਿਨਾ ਕਿੰਨਾ ਮਜਬੂਰ ਏ
ਕੁੜੀਏ ਨੀ ਸਾਰਾ ਤੇਰੀ ਅੱਖ ਦਾ ਕਸੂਰ ਏ

ਤੂੰ ਬਣੇ ਮੇਰੀ ਸਾਹਿਬਾ, ਮੈਂ ਬਣਾਂ ਤੇਰਾ ਮਿਰਜ਼ਾ
ਸੋਹਣੀਏ ਮੇਰਾ ਦਿਲ ਤੇਰਾ, ਚਾਹੇ ਲੈ ਲੇ ਤੂੰ ਅੱਜ ਮੇਰੀ ਜਾਨ
ਹੱਸ ਹੱਸ ਕੇ ਜੀ ਸਾਨੂੰ ਇਹ ਵੀ ਮਨਜ਼ੂਰ ਏ
ਕੁੜੀਏ ਨੀ ਸਾਰਾ ਤੇਰੀ ਅੱਖ ਦਾ ਕਸੂਰ ਏ
ਦਿਲ ਜਾਣਦਾ ਏ ਮੈਨੂੰ ਤੇਰਾ ਹੀ ਫ਼ਿਤੂਰ ਏ
ਕੁੜੀਏ ਨੀ ਸਾਰਾ ਤੇਰੀ...

ਜਿਸ ਵੇਲੇ ਪਿਆਰ ਨਾਲ ਸੋਹਣੀਏ ਤੂੰ ਤੱਕਣਾ ਏ
ਉਸ ਵੇਲੇ ਸੌਂਹ ਤੇਰੀ ਮੈਂ ਤਾਂ ਮਰ ਮੁੱਕਣਾ ਏ
ਹਾਏ ਜਿਸ ਵੇਲੇ ਪਿਆਰ ਨਾਲ ਸੋਹਣੀਏ ਤੂੰ ਤੱਕਣਾ ਏ
ਉਸ ਵੇਲੇ ਸੌਂਹ ਤੇਰੀ ਮੈਂ ਤਾਂ ਮਰ ਮੁੱਕਣਾ ਏ
ਕਿਹੜੇ ਅਰਸ਼ਾਂ ਦੀ ਮਿੱਟੀ ਨਾਲ ਬਣਾਇਆ ਤੈਨੂੰ
ਕੋਲ ਮੈਂ ਬਿਠਾ ਕੇ ਕਦੇ ਰੱਬ ਕੋਲੋਂ ਪੁੱਛਣਾ ਏ

ਹੋਣੀ ਏ ਦੁਨੀਆ ਹਸੀਨ, ਪਰ ਤੇਰੇ ਜਿਹਾ ਕੋਈ ਨਾ
ਸੋਹਣੀਏ ਮੇਰਾ ਦਿਲ ਤੇਰਾ, ਚਾਹੇ ਲੈ ਲੇ ਤੂੰ ਅੱਜ ਮੇਰੀ ਜਾਨ
ਕਰ ਦੇ ਤੂੰ ਨਾ ਵੀ ਸਾਨੂੰ ਤਾਂ ਵੀ ਮਨਜ਼ੂਰ ਏ
ਕੁੜੀਏ ਨੀ ਸਾਰਾ ਤੇਰੀ ਅੱਖ ਦਾ ਕਸੂਰ ਏ
ਦਿਲ ਜਾਣਦਾ ਏ ਮੈਨੂੰ ਤੇਰਾ ਹੀ ਫ਼ਿਤੂਰ ਏ
ਕੁੜੀਏ ਨੀ ਸਾਰਾ ਤੇਰੀ...

ਮੈਨੂੰ ਲੱਗੀਆਂ ਦੁਆਵਾਂ
ਮੇਰਾ ਤੇਰਾ ਪਰਛਾਵਾਂ
ਤੇਰੀ ਅੱਖ ਦਾ ਕਸੂਰ ਏ
ਕਿਹਨੂੰ ਹਾਲ ਸੁਣਾਵਾਂ
ਮੈਨੂੰ ਲੱਗੀਆਂ ਦੁਆਵਾਂ
ਮੇਰਾ ਤੇਰਾ ਪਰਛਾਵਾਂ
ਤੇਰੀ ਅੱਖ ਦਾ ਕਸੂਰ ਏ
ਕਿਹਨੂੰ ਹਾਲ ਸੁਣਾਵਾਂ

Credits

Singer(s) Aparshakti Khurrana
Composer(s) Aparshakti Khurrana
Lyricist(s) Gurpreet Saini , Gautam Govind Sharma
Release Sep 18, 2026
Language Punjabi

Rate "Akh Da Kasoor"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!