BBC Lyrics
BBC Song Lyrics
Tera aa gaya murder vich naa ve
Channa pher tu kara ti thaan-thaan ve
Ajj aa gaye adikke vairi jaane ni
Tinn saalan ton baithe si assi daah te
Reh puchhdi mere ton meri maa ve, tu kahton ghabraun lag payi
Ve teri chaldi...
Ve teri chaldi khabar BBC te, main dekh channa ron lag payi
Sauhn ja jaane meriye babbe da naa lai ke
Ni goli-baari hon lag payi
Ve teri chaldi khabar BBC te, main dekh channa ron lag payi
Haaye ron lag payi... haaye ron lag payi
Ve ho sakda tu aidan mere ton door ni
Main lainiyan ne laawan mittra
Chheti bhej khaan location tu teri
Main tere kol aawan mittra
Samaa lagda ni baahla mere kol ni
Grip chhad gayi hathan 'chon pistol ni
Poora hona ke nahi hona rabb jaanda
Keeta aakhri da paper main roll ni
Gallan kar na tu ehojiya mere naal
Main sachhi ghabraun lag payi
Ve teri chaldi... ve teri chaldi...
Ve teri chaldi khabar BBC te, main dekh channa ron lag payi
Sauhn ja jaane meriye babbe da naa lai ke
Ni goli-baari hon lag payi
Gurlez Akhtar:
Ve teri chaldi khabar BBC te, main dekh channa ron lag payi
Haaye ron lag payi...
Assi char si te oh si-ge chaali meri jaan
Kamm aa gayi rakhi si 47 meri jaan
Rahi phone te tu akkhaan band kareen na aje
Aagi kol tere, door nahiyo baahli meri jaan
Faayda dass ki rakkane hun aaun da?
Tainu bukkal 'ch laina main mittra
Saah chaar ku bache ne jaandi vaar de
Na na aidan nahiyo kehna mittra!
Main lai jau kadd Shree Brar'a baaz wangu
Patte 'ch raund paun lag payi
Ve teri chaldi... ve teri chaldi...
Ve teri chaldi khabar BBC te, main dekh channa ron lag payi
Sauhn ja jaane meriye babbe da naa lai ke
Ni goli-baari hon lag payi
Ve teri chaldi khabar BBC te, main dekh channa ron lag payi
Haaye ron lag payi...
BBC Song Lyrics in Punjabi
ਰਾ ਆ ਗਿਆ murder ਵਿੱਚ ਨਾਂ ਵੇ
ਚੰਨਾ ਫੇਰ ਤੂੰ ਕਰਾ ਤੀ ਥਾਂ-ਥਾਂ ਵੇ
ਅੱਜ ਆ ਗਏ ਅੜਿੱਕੇ ਵੈਰੀ ਜਾਣੇ ਨੀ
ਤਿੰਨ ਸਾਲਾਂ ਤੋਂ ਬੈਠੇ ਸੀ ਅਸੀਂ ਦਾਹ 'ਤੇ
ਰੇ ਪੁੱਛਦੀ ਮੇਰੇ ਤੋਂ ਮੇਰੀ ਮਾਂ ਵੇ, ਤੂੰ ਕਾਹਤੋਂ ਘਬਰਾਉਣ ਲੱਗ ਪਈ
ਵੇ ਤੇਰੀ ਚੱਲਦੀ...
ਵੇ ਤੇਰੀ ਚੱਲਦੀ ਖ਼ਬਰ BBC 'ਤੇ, ਮੈਂ ਦੇਖ ਚੰਨਾ ਰੋਣ ਲੱਗ ਪਈ
ਸੌਂਹ ਜਾ ਜਾਣੇ ਮੇਰੀਏ ਬੱਬੇ ਦਾ ਨਾਂ ਲੈ ਕੇ
ਨੀ ਗੋਲੀ-ਬਾਰੀ ਹੋਣ ਲੱਗ ਪਈ
ਵੇ ਤੇਰੀ ਚੱਲਦੀ ਖ਼ਬਰ BBC 'ਤੇ, ਮੈਂ ਦੇਖ ਚੰਨਾ ਰੋਣ ਲੱਗ ਪਈ
ਹਾਏ ਰੋਣ ਲੱਗ ਪਈ... ਹਾਏ ਰੋਣ ਲੱਗ ਪਈ
ਵੇ ਹੋ ਸਕਦਾ ਤੂੰ ਐਦਾਂ ਮੇਰੇ ਤੋਂ ਦੂਰ ਨੀ
ਮੈਂ ਲੈਣੀਆਂ ਨੇ ਲਾਵਾਂ ਮਿੱਤਰਾ
ਛੇਤੀ ਭੇਜ ਖਾਂ location ਤੂੰ ਤੇਰੀ
ਮੈਂ ਤੇਰੇ ਕੋਲ ਆਵਾਂ ਮਿੱਤਰਾ
ਸਮਾਂ ਲੱਗਦਾ ਨੀ ਬਾਹਲਾ ਮੇਰੇ ਕੋਲ ਨੀ
Grip ਛੱਡ ਗਈ ਹੱਥਾਂ 'ਚੋਂ pistol ਨੀ
ਪੂਰਾ ਹੋਣਾ ਕੇ ਨਹੀਂ ਹੋਣਾ ਰੱਬ ਜਾਣਦਾ
ਕੀਤਾ ਆਖਰੀ ਦਾ paper ਮੈਂ roll ਨੀ
ਗੱਲਾਂ ਕਰ ਨਾ ਤੂੰ ਏਹੋ ਜਿਹੀਆਂ ਮੇਰੇ ਨਾਲ
ਮੈਂ ਸੱਚੀ ਘਬਰਾਉਣ ਲੱਗ ਪਈ
ਵੇ ਤੇਰੀ ਚੱਲਦੀ... ਵੇ ਤੇਰੀ ਚੱਲਦੀ...
ਵੇ ਤੇਰੀ ਚੱਲਦੀ ਖ਼ਬਰ BBC 'ਤੇ, ਮੈਂ ਦੇਖ ਚੰਨਾ ਰੋਣ ਲੱਗ ਪਈ
ਸੌਂਹ ਜਾ ਜਾਣੇ ਮੇਰੀਏ ਬੱਬੇ ਦਾ ਨਾਂ ਲੈ ਕੇ
ਨੀ ਗੋਲੀ-ਬਾਰੀ ਹੋਣ ਲੱਗ ਪਈ
Gurlez Akhtar:
ਵੇ ਤੇਰੀ ਚੱਲਦੀ ਖ਼ਬਰ BBC 'ਤੇ, ਮੈਂ ਦੇਖ ਚੰਨਾ ਰੋਣ ਲੱਗ ਪਈ
ਹਾਏ ਰੋਣ ਲੱਗ ਪਈ...
ਅਸੀਂ ਚਾਰ ਸੀ ਤੇ ਓ ਸੀਗੇ ਚਾਲੀ ਮੇਰੀ ਜਾਨ
ਕੰਮ ਆ ਗਈ ਰੱਖੀ ਸੀ 47 ਮੇਰੀ ਜਾਨ
ਰਹੀਂ phone 'ਤੇ ਤੂੰ ਅੱਖਾਂ ਬੰਦ ਕਰੀਂ ਨਾ ਅਜੇ
ਆਗੀ ਕੋਲ ਤੇਰੇ, ਦੂਰ ਨਹੀਓਂ ਬਾਹਲੀ ਮੇਰੀ ਜਾਨ
ਫਾਇਦਾ ਦੱਸ ਕੀ ਰਕਾਨੇ ਹੁਣ ਆਉਣ ਦਾ?
ਤੈਨੂੰ ਬੁੱਕਲ 'ਚ ਲੈਣਾ ਮੈਂ ਮਿੱਤਰਾ
ਸਾਹ ਚਾਰ ਕੁ ਬਚੇ ਨੇ ਜਾਣਦੀ ਵਾਰ ਦੇ
ਨਾ ਨਾ ਐਦਾਂ ਨਹੀਓਂ ਕਹਿਣਾ ਮਿੱਤਰਾ!
ਮੈਂ ਲੈ ਜਾਊ ਕੱਢ Shree Brar'ਾਂ ਬਾਜ਼ ਵਾਂਗੂ
ਪੱਤੇ 'ਚ ਰੌਂਦ ਪਾਉਣ ਲੱਗ ਪਈ
ਵੇ ਤੇਰੀ ਚੱਲਦੀ... ਵੇ ਤੇਰੀ ਚੱਲਦੀ...
ਵੇ ਤੇਰੀ ਚੱਲਦੀ ਖ਼ਬਰ BBC 'ਤੇ, ਮੈਂ ਦੇਖ ਚੰਨਾ ਰੋਣ ਲੱਗ ਪਈ
ਸੌਂਹ ਜਾ ਜਾਣੇ ਮੇਰੀਏ ਬੱਬੇ ਦਾ ਨਾਂ ਲੈ ਕੇ
ਨੀ ਗੋਲੀ-ਬਾਰੀ ਹੋਣ ਲੱਗ ਪਈ
ਵੇ ਤੇਰੀ ਚੱਲਦੀ ਖ਼ਬਰ BBC 'ਤੇ, ਮੈਂ ਦੇਖ ਚੰਨਾ ਰੋਣ ਲੱਗ ਪਈ
ਹਾਏ ਰੋਣ ਲੱਗ ਪਈ...
Credits
More from Gurlez Akhtar
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!