Chaa Chaldi Lyrics
Chaa Chaldi Song Lyrics
Ikk taan tera naa pasand hai,
Te dooji saanu chaa pasand hai...
Ho tadke hi khaadi hoya vatt phirda
Dabbu Gill vaangu jhoom jhoom jatt phirda
Hale chakki aa chhataank ni main billo kal di
Tu kahton phirdi raah mall di?
Raati chhadeyan di 2 vaje...
Raati chhadeyan di 2 vaje chaa chaldi
Main keha chhadeyan di 2 vaje chaa chaldi
Kaali A de naal challe kende taan chaldi
Kaali A de naal challe kende taan chaldi
Raati chhadeyan di 2 vaje chaa chaldi
Ho chhadeyan di 2 vaje chaa chaldi
Ho katthe hon jad toley te teeyan launde aa
Jado jee ja na lagge pher tour paunde aa
Ho chill mode hove poora on goriye
Pai jaan gaddi de aa gehre tere town goriye
Ho dekh kalli kalli naar akhi utte chad di
Tu kahton phirdi raah mall di?
Raati chhadeyan di 2 vaje chaa chaldi
Main keha chhadeyan di 2 vaje chaa chaldi
Kaali A de naal challe kende taan chaldi
Kaali A de naal challe kende taan chaldi
Raati chhadeyan di 2 vaje chaa chaldi
Chhadeyan di 2 vaje chaa chaldi
Ho roz lagdi aa mehfil chaubare chad ke
Aape maanj de aan bhaande aape laayiye tadke
Kade bhujjiye na katt ke pyaaz goriye
Ni aapa zindagi de layide sawaad goriye
Janta Toor nu fikar nahiyo kise gall di
Bhai Nikku kole har masle da hal ni
Good night likh ke message ghaldi
Meri taan na akh billo laggi kal di
Raati chhadeyan di 2 vaje chaa chaldi
Main keha chhadeyan di 2 vaje chaa chaldi
Kaali A de naal challe kende taan chaldi
Kaali A de naal challe kende taan chaldi
Raati chhadeyan di 2 vaje chaa chaldi
Raati chhadeyan di 2 vaje chaa chaldi!
Chaa Chaldi Song Lyrics in Punjabi
ਇੱਕ ਤਾਂ ਤੇਰਾ ਨਾਂ ਪਸੰਦ ਹੈ,
ਤੇ ਦੂਜੀ ਸਾਨੂੰ ਚਾਅ ਪਸੰਦ ਹੈ...
ਹੋ ਤੜਕੇ ਹੀ ਖਾਧੀ ਹੋਇਆ ਵੱਟ ਫਿਰਦਾ
Dabbu Gill ਵਾਂਗੂ ਝੂਮ ਝੂਮ ਜੱਟ ਫਿਰਦਾ
ਹਾਲੇ ਚੱਕੀ ਆ ਛਟਾਂਕ ਨੀ ਮੈਂ ਬਿੱਲੋ ਕੱਲ੍ਹ ਦੀ
ਤੂੰ ਕਾਹਤੋਂ ਫਿਰਦੀ ਰਾਹ ਮੱਲ ਦੀ?
ਰਾਤੀ ਛੱਡਿਆਂ ਦੀ 2 ਵਜੇ...
ਰਾਤੀ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਮੈਂ ਕਿਹਾ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਕਾਲੀ A ਦੇ ਨਾਲ ਚੱਲੇ ਕਹਿੰਦੇ ਤਾਂ ਚੱਲਦੀ
ਕਾਲੀ A ਦੇ ਨਾਲ ਚੱਲੇ ਕਹਿੰਦੇ ਤਾਂ ਚੱਲਦੀ
ਰਾਤੀ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਹੋ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਹੋ ਕੱਠੇ ਹੋਣ ਜਦ ਟੋਲੇ ਤੇ ਤੀਆਂ ਲਾਉਂਦੇ ਆ
ਜਦੋਂ ਜੀਅ ਜਾ ਨਾ ਲੱਗੇ ਫੇਰ ਟੂਰ ਪਾਉਂਦੇ ਆ
ਹੋ chill mode ਹੋਵੇ ਪੂਰਾ on ਗੋਰੀਏ
ਪੈ ਜਾਣ ਗੱਡੀ ਦੇ ਆ ਗੇੜੇ ਤੇਰੇ town ਗੋਰੀਏ
ਹੋ ਦੇਖ ਕੱਲੀ ਕੱਲੀ ਨਾਰ ਅੱਖੀ ਉੱਤੇ ਚੜ੍ਹਦੀ
ਤੂੰ ਕਾਹਤੋਂ ਫਿਰਦੀ ਰਾਹ ਮੱਲ ਦੀ?
ਰਾਤੀ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਮੈਂ ਕਿਹਾ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਕਾਲੀ A ਦੇ ਨਾਲ ਚੱਲੇ ਕਹਿੰਦੇ ਤਾਂ ਚੱਲਦੀ
ਕਾਲੀ A ਦੇ ਨਾਲ ਚੱਲੇ ਕਹਿੰਦੇ ਤਾਂ ਚੱਲਦੀ
ਰਾਤੀ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਛੱਡਿਆਂ ਦੀ 2 ਵਜੇ ਚਾਅ ਚੱਲਦੀ
ਹੋ ਰੋਜ਼ ਲੱਗਦੀ ਆ ਮਹਿਫ਼ਿਲ ਚੁਬਾਰੇ ਚੜ੍ਹ ਕੇ
ਆਪੇ ਮਾਂਜ ਦੇ ਆਂ ਭਾਂਡੇ ਆਪੇ ਲਾਈਏ ਤੜਕੇ
ਕਦੇ ਭੁੱਜੀਏ ਨਾ ਕੱਟ ਕੇ ਪਿਆਜ਼ ਗੋਰੀਏ
ਨੀ ਆਪਾਂ ਜ਼ਿੰਦਗੀ ਦੇ ਲਈਦੇ ਸਵਾਦ ਗੋਰੀਏ
ਜੰਤਾ Toor ਨੂੰ ਫਿਕਰ ਨਹੀਓਂ ਕਿਸੇ ਗੱਲ ਦੀ
ਭਾਈ Nikku ਕੋਲੇ ਹਰ ਮਸਲੇ ਦਾ ਹੱਲ ਨੀ
Good night ਲਿਖ ਕੇ message ਘੱਲਦੀ
ਮੇਰੀ ਤਾਂ ਨਾ ਅੱਖ ਬਿੱਲੋ ਲੱਗੀ ਕੱਲ੍ਹ ਦੀ
ਰਾਤੀ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਮੈਂ ਕਿਹਾ ਛੱਡਿਆਂ ਦੀ 2 ਵਜੇ ਚਾਅ ਚੱਲਦੀ
ਕਾਲੀ A ਦੇ ਨਾਲ ਚੱਲੇ ਕਹਿੰਦੇ ਤਾਂ ਚੱਲਦੀ
ਕਾਲੀ A ਦੇ ਨਾਲ ਚੱਲੇ ਕਹਿੰਦੇ ਤਾਂ ਚੱਲਦੀ
ਰਾਤੀ ਛੱਡਿਆਂ ਦੀ 2 ਵਜੇ ਚਾਅ ਚੱਲਦੀ
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!