Charcha Lyrics
Charcha Song Lyrics
Ho mela yaaran da hi rehna
Katth caaran da hi rehna
Shaunk jattan nu bandookan hathiyaaran da hi rehna
Ho mela yaaran da hi rehna
Katth caaran da hi rehna
Shaunk jattan nu bandookan hathiyaaran da hi rehna
Pange nitt hi ne paine
Hath muchhan te hi rehne
Tal jaange kithe ni ladaaiyan mull lain ton
Jattan nu hata du kehda charcha 'ch rehn ton
Jattan nu hata du kehda charcha 'ch rehn ton
Jattan nu hata du kehda charcha 'ch rehn ton
Oh coffee shop'an cafe'an te khade hi milange
Husna di akh vich chadhe hi milange
Jaan tainu mil jaange gehdi route te
Jaan kite rauleyan 'ch adhe hi milange
Nitt mehfil vi laauni
Chandigarhon daaru aauni
Rokne ni peg saade pegan naal khain ton
Jattan nu hata du kehda charcha 'ch rehn ton
Jattan nu hata du kehda charcha 'ch rehn ton
Jattan nu hata du kehda charcha 'ch rehn ton
Aasi routine aali gehdi Jeep'an Thar'an utte laune aa
Chitte paaiye jidde Fortuner'an te aune aa
Sikke chamkaunde hi rahange
Pardhan saade aale nu banaunde hi rahange
Rola top te chale
Beh ja beh ja balle balle
Machhde ne log raajeyan de rehn sehn ton
Jattan nu hata du kehda charcha 'ch rehn ton
Jattan nu hata du kehda charcha 'ch rehn ton
Jattan nu hata du kehda charcha 'ch rehn ton
Jhandiyan tractor'an te khadiyan hi rehniyan
Khoon 'ch bagawatan te adiyan hi rehniyan
Jhandiyan tractor'an te khadiyan hi rehniyan
Khoon 'ch bagawatan te adiyan hi rehniyan
Saadiyan zameenan vich paa ju kehda pair?
Sarkaar vi jhuka laindi uthe jadon lehar
Hunn baaharle vi aune
Khet jattan ne hi vaune
Manje hatne ni Jashna motaran te dainhn ton
Jattan nu hata du kehda charcha 'ch rehn ton
Jattan nu hata du kehda charcha 'ch rehn ton
Sambhe gall saari SSP naal yaari
Hall pehla hi ho jaande parche 'ch pain ton
Jattan nu hata du kehda charcha 'ch rehn ton
Jattan nu hata du kehda charcha 'ch rehn ton
Jattan nu hata du kehda charcha 'ch rehn ton
Charcha Song Lyrics in Punjabi
ਹੋ ਮੇਲਾ ਯਾਰਾਂ ਦਾ ਹੀ ਰਹਿਣਾ
ਕੱਠ ਚਾਰਾਂ ਦਾ ਹੀ ਰਹਿਣਾ
ਸ਼ੌਂਕ ਜੱਟਾਂ ਨੂੰ ਬੰਦੂਕਾਂ ਹਥਿਆਰਾਂ ਦਾ ਹੀ ਰਹਿਣਾ
ਹੋ ਮੇਲਾ ਯਾਰਾਂ ਦਾ ਹੀ ਰਹਿਣਾ
ਕੱਠ ਚਾਰਾਂ ਦਾ ਹੀ ਰਹਿਣਾ
ਸ਼ੌਂਕ ਜੱਟਾਂ ਨੂੰ ਬੰਦੂਕਾਂ ਹਥਿਆਰਾਂ ਦਾ ਹੀ ਰਹਿਣਾ
ਪੰਗੇ ਨਿੱਤ ਹੀ ਨੇ ਪੈਣੇ
ਹੱਥ ਮੁੱਛਾਂ 'ਤੇ ਹੀ ਰਹਿਣੇ
ਟਲ ਜਾਂਗੇ ਕਿੱਥੇ ਨੀ ਲੜਾਈਆਂ ਮੁੱਲ ਲੈਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਓਹ coffee shop'an cafe'an 'ਤੇ ਖੜੇ ਹੀ ਮਿਲਾਂਗੇ
ਹੁਸਨਾਂ ਦੀ ਅੱਖ ਵਿੱਚ ਚੜ੍ਹੇ ਹੀ ਮਿਲਾਂਗੇ
ਜਾਣ ਤੈਨੂੰ ਮਿਲ ਜਾਣਗੇ ਗੇੜੀ route 'ਤੇ
ਜਾਣ ਕਿਤੇ ਰੌਲਿਆਂ 'ਚ ਅੜੇ ਹੀ ਮਿਲਾਂਗੇ
ਨਿੱਤ ਮਹਿਫ਼ਿਲ ਵੀ ਲਾਉਣੀ
ਚੰਡੀਗੜ੍ਹੋਂ ਦਾਰੂ ਆਉਣੀ
ਰੋਕਣੀ ਨੀ peg ਸਾਡੇ ਪੈਗਾਂ ਨਾਲ ਖਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਅਸੀਂ routine ਆਲੀ ਗੇੜੀ Jeep'an Thar'an ਉੱਤੇ ਲਾਉਣੇ ਆਂ
ਚਿੱਟੇ ਪਾਈਏ ਜਿੱਦੇ Fortuner'an 'ਤੇ ਆਉਣੇ ਆਂ
ਸਿੱਕੇ ਚਮਕਾਉਂਦੇ ਹੀ ਰਹਾਂਗੇ
ਪ੍ਰਧਾਨ ਸਾਡੇ ਆਲੇ ਨੂੰ ਬਣਾਉਂਦੇ ਹੀ ਰਹਾਂਗੇ
ਰੌਲਾ top 'ਤੇ ਚੱਲੇ
ਬਹਿ ਜਾ ਬਹਿ ਜਾ ਬੱਲੇ ਬੱਲੇ
ਮੱਚਦੇ ਨੇ ਲੋਕ ਰਾਜਿਆਂ ਦੇ ਰਹਿਣ-ਸਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਝੰਡੀਆਂ tractor'an 'ਤੇ ਖੜੀਆਂ ਹੀ ਰਹਿਣੀਆਂ
ਖੂਨ 'ਚ ਬਗਾਵਤਾਂ ਤੇ ਅੜੀਆਂ ਹੀ ਰਹਿਣੀਆਂ
ਝੰਡੀਆਂ tractor'an 'ਤੇ ਖੜੀਆਂ ਹੀ ਰਹਿਣੀਆਂ
ਖੂਨ 'ਚ ਬਗਾਵਤਾਂ ਤੇ ਅੜੀਆਂ ਹੀ ਰਹਿਣੀਆਂ
ਸਾਡੀਆਂ ਜ਼ਮੀਨਾਂ ਵਿੱਚ ਪਾ ਜੂ ਕਿਹੜਾ ਪੈਰ?
ਸਰਕਾਰ ਵੀ ਝੁਕਾ ਲੈਂਦੀ ਉੱਥੇ ਜਦੋਂ ਲਹਿਰ
ਹੁਣ ਬਾਹਰਲੇ ਵੀ ਆਉਣੇ
ਖੇਤ ਜੱਟਾਂ ਨੇ ਹੀ ਵਾਉਣੇ
ਮੰਜੇ ਹਟਣੇ ਨੀ ਜਸ਼ਨਾ ਮੋਟਰਾਂ 'ਤੇ ਦੈਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਸੰਭੇ ਗੱਲ ਸਾਰੀ SSP ਨਾਲ ਯਾਰੀ
ਹੱਲ ਪਹਿਲਾਂ ਹੀ ਹੋ ਜਾਂਦੇ ਪਰਚੇ 'ਚ ਪੈਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
ਜੱਟਾਂ ਨੂੰ ਹਟਾ ਦੂ ਕਿਹੜਾ ਚਰਚਾ 'ਚ ਰਹਿਣ ਤੋਂ
Credits
More from Pardeep Sran
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!