Chun Lai Lyrics
Chun Lai Song Lyrics
Ho dil akhaan ton saara kujh chun le,
Sab tere hi karne.
Jithe marzi reh,
Jithe marzi reh,
Jithe marzi reh,
Ho dil akhaan ton saara kujh chun le,
Sab tere hi karne.
Umar laa lakh manaana teri,
Saadi ikk mana lai.
Haaye tu nere rahe tamanna meri,
Haaye tu nere rahe tamanna meri.
Koi saadi vi sun lai,
Koi apni tu keh lai.
Sab tere hi karne,
Jithe marzi reh,
Jithe marzi reh.
Ho dil saara koi tak ke,
Jaanu tak-tak ke.
Na te naa je tu hi na,
Ho kade hasse, has has ke.
Sab tere hi karne,
Jithe marzi reh,
Jithe marzi reh.
Ho main vi tera hi haan,
Mera ki aa.
Sab tere hawale,
Sab tera hi hai.
Sab tere hawale,
Sab tera hi hai.
Ho koi ardaas pyaar di baaki ni,
Sab tere hi ghar ne.
Jithe marzi reh,
Jithe marzi reh,
Jithe marzi reh.
Ho dil akhaan ton saara kujh chun le,
Sab tere hi karne.
Jithe marzi reh,
Jithe marzi reh,
Jithe marzi reh.
Chun Lai Song Lyrics in Punjabi
ਹੋ ਦਿਲ ਅੱਖਾਂ ਤੋਂ ਸਾਰਾ ਕੁਝ ਚੁਣ ਲੈ,
ਸੱਭ ਤੇਰੇ ਹੀ ਕਰਨੇ।
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ।
ਹੋ ਦਿਲ ਅੱਖਾਂ ਤੋਂ ਸਾਰਾ ਕੁਝ ਚੁਣ ਲੈ,
ਸੱਭ ਤੇਰੇ ਹੀ ਕਰਨੇ।
ਉਮਰ ਲਾ ਲੱਖ ਮਨਾਣਾ ਤੇਰੀ,
ਸਾਡੀ ਇੱਕ ਮਨਾ ਲੈ।
ਹਾਏ ਤੂੰ ਨੇੜੇ ਰਹੇ ਤਮੰਨਾ ਮੇਰੀ,
ਹਾਏ ਤੂੰ ਨੇੜੇ ਰਹੇ ਤਮੰਨਾ ਮੇਰੀ।
ਕੋਈ ਸਾਡੀ ਵੀ ਸੁਣ ਲੈ,
ਕੋਈ ਆਪਣੀ ਤੂੰ ਕਹਿ ਲੈ।
ਸੱਭ ਤੇਰੇ ਹੀ ਕਰਨੇ,
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ।
ਹੋ ਦਿਲ ਸਾਰਾ ਕੋਈ ਤੱਕ ਕੇ,
ਜਾਣੂ ਤੱਕ-ਤੱਕ ਕੇ।
ਨਾ ਤੇ ਨਾ ਜੇ ਤੂੰ ਹੀ ਨਾ,
ਹੋ ਕਦੇ ਹੱਸੇ, ਹੱਸ ਹੱਸ ਕੇ।
ਸੱਭ ਤੇਰੇ ਹੀ ਕਰਨੇ,
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ।
ਹੋ ਮੈਂ ਵੀ ਤੇਰਾ ਹੀ ਹਾਂ,
ਮੇਰਾ ਕੀ ਆ।
ਸੱਭ ਤੇਰੇ ਹਵਾਲੇ,
ਸੱਭ ਤੇਰਾ ਹੀ ਹੈ।
ਸੱਭ ਤੇਰੇ ਹਵਾਲੇ,
ਸੱਭ ਤੇਰਾ ਹੀ ਹੈ।
ਹੋ ਕੋਈ ਅਰਦਾਸ ਪਿਆਰ ਦੀ ਬਾਕੀ ਨੀ,
ਸੱਭ ਤੇਰੇ ਹੀ ਘਰ ਨੇ।
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ।
ਹੋ ਦਿਲ ਅੱਖਾਂ ਤੋਂ ਸਾਰਾ ਕੁਝ ਚੁਣ ਲੈ,
ਸੱਭ ਤੇਰੇ ਹੀ ਕਰਨੇ।
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ,
ਜਿੱਥੇ ਮਰਜ਼ੀ ਰਹਿ।
Credits
Contributors
Chun Lai Video
More from Arjan Dhillon
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!