Deewane Lyrics
Deewane Song Lyrics
(Jadon matthe utte bindi laavein badi sohni lagdi
Siddhi tikkhi dhupp vaangu seene vich vajjdi
Injh dass karaan main tareef teri akh di
Ni sachin ghaint lagdi ae jadon ni tu hassdi
Jagg ton lako ke tainu sohniye ni rakh laan
Din bada sohna langhe jadon tainu takk laan
Akkhan 'ch vasa ke saari umar layi rakh laan
Saare janam main sohniye ni tere naal katt laan)
(Tere ishqe de vich assi sohniye ni
Bade mastaane hoye aan, mastaane hoye aan...)
Tere tere tere husan de sohniye ni
Assi taan deewane hoye aan, deewane hoye aan
Tere tere tere husan de sohniye ni
Assi taan deewane hoye aan, deewane hoye aan
Naina tereyan de vich assi dubb ke ni
Khud ton begaane hoye aan, begaane hoye aan
Tere chehre... tere husan de sohniye ni
Assi taan deewane hoye aan, deewane hoye aan
Naina tereyan de vich assi dubb ke ni
Khud ton begaane hoye aan, begaane hoye aan
Teri gallan utte painde ne jo toye marjaaniye
Oh jaan kaddh de ne oye hoye marjaaniye
Thodi utte til kaala jachda ae tere baahla
Jiddan da takkeya ni soye marjaaniye
Dil vaarda main heeriye ni sab tere ton
Hun sachin dassan sabar ni hona mere ton
Injh karaan main bayaan tu ae jatt di ni jaan
Kinjh nazar hatawaan kude dass tere ton?
Bas tere khyalaan vich baith ke ni
Assi soofiyaane hoye aan, soofiyaane hoye aan
Haaye! Mere vall dekh kaahton nazran churai jaavein
Supneyaan vich aa ke kaahton tadpai jaavein
Arjun tere utthon dil haari baitha ae
Tu kari vi na haan, minna-minna muskaii jaavein!
Teri zulfan de jaalan ton nahi bache
Jehde tere ni nishaane hoye aan, nishaane hoye aan...
Deewane Song Lyrics in Punjabi
ਜਦੋਂ ਮੱਥੇ ਉੱਤੇ ਬਿੰਦੀ ਲਾਵੇਂ ਬੜੀ ਸੋਹਣੀ ਲੱਗਦੀ
ਸਿੱਧੀ ਤਿੱਖੀ ਧੁੱਪ ਵਾਂਗੂ ਸੀਨੇ ਵਿੱਚ ਵੱਜਦੀ
ਇੰਝ ਦੱਸ ਕਰਾਂ ਮੈਂ ਤਾਰੀਫ਼ ਤੇਰੀ ਅੱਖ ਦੀ
ਨੀ ਸੱਚੀਂ ਘੈਂਟ ਲੱਗਦੀ ਐ ਜਦੋਂ ਨੀ ਤੂੰ ਹੱਸਦੀ
ਜੱਗ ਤੋਂ ਲਕੋ ਕੇ ਤੈਨੂੰ ਸੋਹਣੀਏ ਨੀ ਰੱਖ ਲਾਂ
ਦਿਨ ਬੜਾ ਸੋਹਣਾ ਲੰਘੇ ਜਦੋਂ ਤੈਨੂੰ ਤੱਕ ਲਾਂ
ਅੱਖਾਂ 'ਚ ਵਸਾ ਕੇ ਸਾਰੀ ਉਮਰ ਲਈ ਰੱਖ ਲਾਂ
ਸਾਰੇ ਜਨਮ ਮੈਂ ਸੋਹਣੀਏ ਨੀ ਤੇਰੇ ਨਾਲ ਕੱਟ ਲਾਂ!
ਤੇਰੇ ਇਸ਼ਕੇ ਦੇ ਵਿੱਚ ਅਸੀਂ ਸੋਹਣੀਏ ਨੀ
ਬੜੇ ਮਸਤਾਨੇ ਹੋਏ ਆਂ, ਮਸਤਾਨੇ ਹੋਏ ਆਂ...
ਤੇਰੇ ਤੇਰੇ ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਤੇਰੇ ਤੇਰੇ ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਨੈਣਾਂ ਤੇਰਿਆਂ ਦੇ ਵਿੱਚ ਅਸੀਂ ਡੁੱਬ ਕੇ ਨੀ
ਖ਼ੁਦ ਤੋਂ ਬੇਗਾਨੇ ਹੋਏ ਆਂ, ਬੇਗਾਨੇ ਹੋਏ ਆਂ
ਤੇਰੇ ਚਿਹਰੇ...
ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਨੈਣਾਂ ਤੇਰਿਆਂ ਦੇ ਵਿੱਚ ਅਸੀਂ ਡੁੱਬ ਕੇ ਨੀ
ਖ਼ੁਦ ਤੋਂ ਬੇਗਾਨੇ ਹੋਏ ਆਂ, ਬੇਗਾਨੇ ਹੋਏ ਆਂ!
दूसरा अंतरा (Verse 2)
ਤੇਰੀ ਗੱਲਾਂ ਉੱਤੇ ਪੈਂਦੇ ਨੇ ਜੋ ਟੋਏ ਮਰਜਾਣੀਏ
ਉਹ ਜਾਨ ਕੱਢਦੇ ਨੇ ਓਏ ਹੋਏ ਮਰਜਾਣੀਏ
ਠੋਡੀ ਉੱਤੇ ਤਿਲ ਕਾਲਾ ਜੱਚਦਾ ਏ ਤੇਰੇ ਬਾਹਲ਼ਾ
ਜਿੱਦਣ ਦਾ ਤੱਕਿਆ ਨੀ ਸੋਏ ਮਰਜਾਣੀਏ
ਦਿਲ ਵਾਰਦਾ ਮੈਂ ਹੀਰੀਏ ਨੀ ਸਭ ਤੇਰੇ ਤੋਂ
ਹੁਣ ਸੱਚੀਂ ਦੱਸਾਂ ਸਬਰ ਨੀ ਹੋਣਾ ਮੇਰੇ ਤੋਂ
ਇੰਝ ਕਰਾਂ ਮੈਂ ਬਿਆਨ ਤੂੰ ਐ ਜੱਟ ਦੀ ਨੀ ਜਾਨ
ਕਿੰਝ ਨਜ਼ਰ ਹਟਾਵਾਂ ਕੁੜੇ ਦੱਸ ਤੇਰੇ ਤੋਂ?
ਬਸ ਤੇਰੇ ਖ਼ਿਆਲਾਂ ਵਿੱਚ ਬੈਠ ਕੇ ਨੀ
ਅਸੀਂ ਸੂਫ਼ੀਆਨੇ ਹੋਏ ਆਂ, ਸੂਫ਼ੀਆਨੇ ਹੋਏ ਆਂ...
ਤੇਰੇ ਤੇਰੇ ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਤੇਰੇ ਚਿਹਰੇ, ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਨੈਣਾਂ ਤੇਰਿਆਂ ਦੇ ਵਿੱਚ ਅਸੀਂ ਡੁੱਬ ਕੇ ਨੀ
ਖ਼ੁਦ ਤੋਂ ਬੇਗਾਨੇ ਹੋਏ ਆਂ, ਬੇਗਾਨੇ ਹੋਏ ਆਂ!
ਹਾਏ! ਮੇਰੇ ਵੱਲ ਦੇਖ ਕਾਹਤੋਂ ਨਜ਼ਰਾਂ ਚੁਰਾਈ ਜਾਵੇਂ
ਸੁਪਨਿਆਂ ਵਿੱਚ ਆ ਕੇ ਕਾਹਤੋਂ ਤੜਪਾਈ ਜਾਵੇਂ
ਅਰਜੁਨ ਤੇਰੇ ਉੱਤੋਂ ਦਿਲ ਹਾਰੀ ਬੈਠਾ ਏ
ਤੂੰ ਕਰੀ ਵੀ ਨਾ ਹਾਂ, ਮਿੰਨਾ-ਮਿੰਨਾ ਮੁਸਕਾਈ ਜਾਵੇਂ!
ਤੇਰੀ ਜ਼ੁਲਫ਼ਾਂ ਦੇ ਜਾਲਾਂ ਤੋਂ ਨਹੀਂ ਬਚੇ
ਜਿਹੜੇ ਤੇਰੇ ਨੀ ਨਿਸ਼ਾਨੇ ਹੋਏ ਆਂ, ਨਿਸ਼ਾਨੇ ਹੋਏ ਆਂ...
ਤੇਰੇ ਤੇਰੇ ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਤੇਰੇ ਤੇਰੇ ਤੇਰੇ ਹੁਸਨ ਦੇ ਸੋਹਣੀਏ ਨੀ
ਅਸੀਂ ਤਾਂ ਦੀਵਾਨੇ ਹੋਏ ਆਂ, ਦੀਵਾਨੇ ਹੋਏ ਆਂ
ਨੈਣਾਂ ਤੇਰਿਆਂ ਦੇ ਵਿੱਚ ਅਸੀਂ ਡੁੱਬ ਕੇ ਨੀ
ਖ਼ੁਦ ਤੋਂ ਬੇਗਾਨੇ ਹੋਏ ਆਂ, ਬੇਗਾਨੇ ਹੋਏ ਆਂ!
Credits
More from Arjun Sahota
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!