Punjabi
Deputy Lyrics
Oh tayea thanedar chacha deputy majooda
Utto saada saal pardhangi ch duja
Oh tayea thanedar chacha deputy majooda
Utto saada saal pardhangi ch duja
Uni di tu miss universe aa kehnde
Chandeya demago banda kar dayiye mooda
Oh khaab badea da jatt nu haraun da
Badea da jatt nu haraun da
Ni par eh rehna khaab aa
Oh sadi jutti nu yaad nhi vairi
Te veriya nu jutti yaad aa
Oh sadi jutti nu yaad nhi vairi
Te veriya nu jutti yaad aa
Oh akh tej jiwe aa Dubai wale shurte
Khaas occasion'an na te paunda chite kurte
Laara lappa launde nhio raule rappe aale aa
Khedi aa kabaddi tayio dhaun taphe aale aa
Daat dasvi ch yaari piche wajea
Dasvi ch yaari piche wajea
Shaati utte jihda daag aa
Oh sadi jutti nu yaad nhi vairi
Te veriya nu jutti yaad aa
Oh sadi jutti nu yaad nhi vairi
Te veriya nu jutti yaad aa
Kiwe kraa khadkenti eh vi das denge
Bhawe mitra de anti eh vi das denge
Ik ik nu chapeda 3,3 aaundia
Bande naal hunde 35 eh vi das denge
Bina bootan te pajaye vairi jatt boot ne
Hath muchhan te vi fere naale fere joot ne
Kidi kidi chool kassi aa Preete ne
Moge thane vich billo band paye saboot ne
Saab mittran naa saanja saare rakhde
Shehr wale jine saab aa
Oh sadi jutti nu yaad nhi vairi
Te veriya nu jutti yaad aa
Oh sadi jutti nu yaad nhi vairi
Te veriya nu jutti yaad aa
Oh sadi jutti nu yaad nhi vairi
Te veriya nu jutti yaad aa
Oh sadi jutti nu yaad nhi vairi
Te veriya nu jutti yaad aa
ਓ ਤਾਇਆ ਥਾਣੇਦਾਰ ਚਾਚਾ ਡਿਪਟੀ ਮਜੂਦਾ
ਉੱਤੋਂ ਸਾਡਾ ਸਾਲ ਪਰਧਾਨਗੀ ‘ਚ ਦੂਜਾ
ਓ ਤਾਇਆ ਥਾਣੇਦਾਰ ਚਾਚਾ ਡਿਪਟੀ ਮਜੂਦਾ
ਉੱਤੋਂ ਸਾਡਾ ਸਾਲ ਪਰਧਾਨਗੀ ‘ਚ ਦੂਜਾ
ਯੂਨੀ ਦੀ ਤੂੰ ਮਿਸ ਯੂਨੀਵਰਸ ਆ ਕਹਿੰਦੇ
ਚੰਦਿਆ ਦਿਮਾਗੋ ਬੰਦਾ ਕਰ ਦਈਏ ਮੂਡਾ
ਓ ਖ਼ੁਆਬ ਵੱਡਿਆਂ ਦਾ ਜੱਟ ਨੂੰ ਹਰਾਉਣ ਦਾ
ਵੱਡਿਆਂ ਦਾ ਜੱਟ ਨੂੰ ਹਰਾਉਣ ਦਾ
ਨੀ ਪਰ ਇਹ ਰਹਿਣਾ ਖ਼ੁਆਬ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਓ ਅੱਖ ਤੇਜ਼ ਜਿਵੇਂ ਆ ਦੁਬਈ ਵਾਲੇ ਸ਼ੁਰਟੇ
ਖਾਸ ਓਕੇਜ਼ਨ ‘ਤੇ ਹੀ ਪਾਉਂਦਾ ਚਿੱਟੇ ਕੁੜਤੇ
ਲਾਰਾ ਲੱਪਾ ਲਾਉਂਦੇ ਨਹੀਂ ਓ ਰੌਲੇ ਰੱਪੇ ਆਲੇ ਆ
ਖੇਡੀ ਆ ਕਬੱਡੀ ਤਾਈਂ ਧੌਣ ਟੱਪੇ ਆਲੇ ਆ
ਦਾਤ ਦਸਵੀ ‘ਚ ਯਾਰੀ ਪਿੱਛੇ ਵੱਜਿਆ
ਦਸਵੀ ‘ਚ ਯਾਰੀ ਪਿੱਛੇ ਵੱਜਿਆ
ਛਾਤੀ ਉੱਤੇ ਜਿਹਦਾ ਦਾਗ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਕਿਵੇਂ ਕਰਾਂ ਖੜਕੈਂਟੀ ਇਹ ਵੀ ਦੱਸ ਦੇਵਾਂਗੇ
ਭਾਵੇਂ ਮਿੱਤਰਾਂ ਦੇ ਐਂਟੀ ਇਹ ਵੀ ਦੱਸ ਦੇਵਾਂਗੇ
ਇੱਕ ਇੱਕ ਨੂੰ ਚਪੇੜਾਂ ਤਿੰਨ ਤਿੰਨ ਆਉਂਦੀਆਂ
ਬੰਦੇ ਨਾਲ ਹੁੰਦੇ 35 ਇਹ ਵੀ ਦੱਸ ਦੇਵਾਂਗੇ
ਬਿਨਾਂ ਬੂਟਾਂ ਤੋਂ ਪਜਾਏ ਵੈਰੀ ਜੱਟ ਬੂਟ ਨੇ
ਹੱਥ ਮੁੱਛਾਂ ‘ਤੇ ਵੀ ਫੇਰੇ ਨਾਲੇ ਫੇਰੇ ਜੂਟ ਨੇ
ਕਿੱਡੀ ਕਿੱਡੀ ਚੂਲ ਕੱਸੀ ਆ ਪ੍ਰੀਤੇ ਨੇ
ਮੋਗੇ ਥਾਣੇ ਵਿੱਚ ਬਿੱਲੋ ਬੰਦ ਪਏ ਸਬੂਤ ਨੇ
ਸੱਭ ਮਿੱਤਰਾਂ ਨਾਲ ਸਾਂਝਾ ਸਾਰੇ ਰੱਖਦੇ
ਸ਼ਹਿਰ ਵਾਲੇ ਜਿੰਨੇ ਸਾਹਿਬ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
ਓ ਸਾਡੀ ਜੁੱਤੀ ਨੂੰ ਯਾਦ ਨਹੀਂ ਵੈਰੀ
ਤੇ ਵੈਰੀਆਂ ਨੂੰ ਜੁੱਤੀ ਯਾਦ ਆ
The Punjabi music scene presents Deputy by Mankirt Aulakh, a composition that stands out for its unique sound and lyrical brilliance. Here are the authenticated lyrics for you to explore.
Credits
Singer(s)
Mankirt Aulakh
Composer(s)
Avvy Sra
Lyricist(s)
Preeta
Release
May 21, 2026
Language
Punjabi
Contributors
MK
SC
VM
DR
IV
Deputy Video
More from Mankirt Aulakh
Explore popular lyrics from this artist
Rate "Deputy"
0 out of 5
·
0 ratings
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!