Devil Lyrics
Devil Song Lyrics
Oh koke sohniye 45 utte jadh judh laye
Gilli kadke ni bomb hathi phadh phudh laye
Halle ta rakane mainu kehnde devil aa
Kehnde devil aa
Yeah!!
Koke sohniye 45 utte jadh judh laye
Gilli kadke ni bomb hathi phadh phudh laye
Halle ta rakane mainu kehnde devil aa
Lokki changga vi kehnge jado marr murr gaye
Ni main race chakki baitha hunda Lambo di badhi
Phone chukk nahiyo hona tera haal di ghadhi
Pichhe laggi police te paani vich chhaal maar
Aukhe saukhe sohniye ni tarr turr gaye
Oh koke sohniye 45 utte jadh judh layе
Gilli kadke ni bomb hathi phadh phudh laye
Halle ta rakanе mainu kehnde devil aa
Lokki changga vi kehnge jado marr murr gaye
Halle ta rakane mainu kehnde devil aa
Kehnde devil aa
Jatt ne Toronto tera shehr luttna
Lutt laina asle di nok de utte
Jatt'aa nu vi ethe koi darr durr ni
Sir vairi'aa de kattan ne chowk de utte
Vadde khabi khana di lavaunda goddiya
Wembley de vich jagg paunda kaudi'an
Oh Jatt mic utte jidda messy bolde
Tere shehr de stadium bhar bhur gaye
Oh koke sohniye 45 utte jadh judh laye
Gilli kadke ni bomb hathi phadh phudh laye
Halle ta rakane mainu kehnde devil aa
Lokki changga vi kehnge jado marr murr gaye
Halle ta rakane mainu kehnde devil aa
Lokki changga vi kehnge jado marr murr gaye
Oh koke sohniye 45 utte jadh judh laye
Gilli kadke ni bomb hathi phadh phudh laye
Halle ta rakane mainu kehnde devil aa
Kehnde devil aa
Devil Song Lyrics in Punjabi
ਓ ਕੋਕੇ ਸੋਹਣੀਏ 45 ਉੱਤੇ ਜੜ੍ਹ ਜੁੜ੍ਹ ਲਏ
ਗਿੱਲੀ ਕੱਢਕੇ ਨੀ ਬੰਬ ਹੱਥੀਂ ਫੜ੍ਹ ਫੁੜ੍ਹ ਲਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਕਹਿੰਦੇ ਡੈਵਿਲ ਆ
Yeah!!
ਕੋਕੇ ਸੋਹਣੀਏ 45 ਉੱਤੇ ਜੜ੍ਹ ਜੁੜ੍ਹ ਲਏ
ਗਿੱਲੀ ਕੱਢਕੇ ਨੀ ਬੰਬ ਹੱਥੀਂ ਫੜ੍ਹ ਫੁੜ੍ਹ ਲਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ ਮੁੜ ਗਏ
ਨੀ ਮੈਂ ਰੇਸ ਚੱਕੀ ਬੈਠਾ ਹੁੰਦਾ Lambo ਦੀ ਬੜੀ
ਫੋਨ ਚੁੱਕ ਨਹੀਂਓ ਹੋਣਾ ਤੇਰਾ ਹਾਲ ਦੀ ਘੜੀ
ਪਿੱਛੇ ਲੱਗੀ ਪੁਲਿਸ ਤੇ ਪਾਣੀ ਵਿੱਚ ਛਾਲ ਮਾਰ
ਔਖੇ ਸੌਖੇ ਸੋਹਣੀਏ ਨੀ ਤਰ ਤੁਰ ਗਏ
ਓ ਕੋਕੇ ਸੋਹਣੀਏ 45 ਉੱਤੇ ਜੜ੍ਹ ਜੁੜ੍ਹ ਲਏ
ਗਿੱਲੀ ਕੱਢਕੇ ਨੀ ਬੰਬ ਹੱਥੀਂ ਫੜ੍ਹ ਫੁੜ੍ਹ ਲਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ ਮੁੜ ਗਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਕਹਿੰਦੇ ਡੈਵਿਲ ਆ
ਜੱਟ ਨੇ Toronto ਤੇਰਾ ਸ਼ਹਿਰ ਲੁੱਟਣਾ
ਲੁੱਟ ਲੈਣਾ ਅਸਲੇ ਦੀ ਨੋਕ ਦੇ ਉੱਤੇ
ਜੱਟਾਂ ਨੂੰ ਵੀ ਇੱਥੇ ਕੋਈ ਡਰ ਦੂਰ ਨੀ
ਸਿਰ ਵੈਰੀਆਂ ਦੇ ਕੱਟਣੇ ਨੇ ਚੌਂਕ ਦੇ ਉੱਤੇ
ਵੱਡੇ ਖੱਬੀ ਖਾਣਾ ਦੀ ਲਵਾਉਂਦਾ ਗੋਡੀਆਂ
Wembley ਦੇ ਵਿੱਚ ਜੱਗ ਪਾਉਂਦਾ ਕੌਡੀਆਂ
ਓ ਜੱਟ mic ਉੱਤੇ ਜਿੱਦਾਂ messy ਬੋਲਦੇ
ਤੇਰੇ ਸ਼ਹਿਰ ਦੇ stadium ਭਰ ਭੁਰ ਗਏ
ਓ ਕੋਕੇ ਸੋਹਣੀਏ 45 ਉੱਤੇ ਜੜ੍ਹ ਜੁੜ੍ਹ ਲਏ
ਗਿੱਲੀ ਕੱਢਕੇ ਨੀ ਬੰਬ ਹੱਥੀਂ ਫੜ੍ਹ ਫੁੜ੍ਹ ਲਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ ਮੁੜ ਗਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ ਮੁੜ ਗਏ
ਓ ਕੋਕੇ ਸੋਹਣੀਏ 45 ਉੱਤੇ ਜੜ੍ਹ ਜੁੜ੍ਹ ਲਏ
ਗਿੱਲੀ ਕੱਢਕੇ ਨੀ ਬੰਬ ਹੱਥੀਂ ਫੜ੍ਹ ਫੁੜ੍ਹ ਲਏ
ਹਾਲੇ ਤਾਂ ਰਕਾਨੇ ਮੈਨੂੰ ਕਹਿੰਦੇ ਡੈਵਿਲ ਆ
ਕਹਿੰਦੇ ਡੈਵਿਲ ਆ
Credits
More from Diljit Dosanjh
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!