Published Date: Jun 01, 2026 Updated Date: Jun 22, 2026
Dil Diyan Gallan cover
Punjabi

Dil Diyan Gallan Lyrics

B Praak 4,718 views

Dil Diyan Gallan Song Lyrics

Ni phullan wangu khil diyan gallan,
Ni kalle kalle til diyan gallan.
Ni taareyaan di chaaven behke,
Raatin karan dil diyan gallan.

Ni phullan wangu khil diyan gallan,
Ni kalle kalle til diyan gallan.
Ni taareyaan di chaaven behke,
Raatin karan dil diyan gallan.

Tere te mere vichkaar
Bas sahwan di gunjaish hove sohniye.
Meri tere dil ch te
Teri mere dil ch rehaish hove sohniye.

Tere kol jad hune aan,
Kimti hundiyan gallan.
Taareyaan di chaaven behke,
Raatin karan dil diyan gallan.

Tere naal mohabbtan mohabbtan ne tere naal,
Te tere naal hi rehangiyan,
Jinna chir chaldiyan shahan eh meriyaan.

Tere naal mohabbtan mohabbtan ne tere naal hi rehangiyan,
Jinna chir chaldiyan shahan eh meriyaan,
Ni naam tera eh laingiyan.

Manzil de val jihde laike jaande saanu,
Ohna raahan ton vi kimti.
Teri ki tareef karaan,
Rabb ton vi sohni ae, duawaan ton vi kimti.

Ni hundiyan jo wang paatase,
Mithiyan ton mithiyan gallan.
Ni taareyaan di chaaven behke,
Raatin karan dil diyan gallan.

Ho o ho o ho o...

Chaad de zamana saara,
Lavaan tera pakh.
Na main hovaan vakh ni,
Akhiyan ton raah laike uttar main jawaan tere dil tak ni.

Chaad ke zamana saara,
Lavaan tera pakh.
Na main hovaan vakh ni,
Akhiyan ton raah laike uttar main jawaan tere dil tak ni.

Teri te meri bas oh wali gall,
Jiven chan naal raat ae.
Oh ishqe ton bina saanu koi na khabar,
Hor jag utte jaat ae.

Kambdan tainu lu lu tak ke,
Phullan te hil diyan gallan.
Taareyaan di chaaven behke,
Raatin karan dil diyan gallan.

Dil Diyan Gallan Song Lyrics in Punjabi

ਨੀ ਫੁੱਲਾਂ ਵਾਂਗੂ ਖਿੱਲਦੀਆਂ ਗੱਲਾਂ,
ਨੀ ਕੱਲੇ ਕੱਲੇ ਤਿੱਲ ਦੀਆਂ ਗੱਲਾਂ।
ਨੀ ਤਾਰਿਆਂ ਦੀ ਛਾਵੇਂ ਬਹਿ ਕੇ,
ਰਾਤੀਂ ਕਰਾਂ ਦਿਲ ਦੀਆਂ ਗੱਲਾਂ।

ਨੀ ਫੁੱਲਾਂ ਵਾਂਗੂ ਖਿੱਲਦੀਆਂ ਗੱਲਾਂ,
ਨੀ ਕੱਲੇ ਕੱਲੇ ਤਿੱਲ ਦੀਆਂ ਗੱਲਾਂ।
ਨੀ ਤਾਰਿਆਂ ਦੀ ਛਾਵੇਂ ਬਹਿ ਕੇ,
ਰਾਤੀਂ ਕਰਾਂ ਦਿਲ ਦੀਆਂ ਗੱਲਾਂ।

ਤੇਰੇ ਤੇ ਮੇਰੇ ਵਿਚਕਾਰ
ਬਸ ਸਾਹਵਾਂ ਦੀ ਗੁੰਜਾਇਸ਼ ਹੋਵੇ ਸੋਹਣੀਏ।
ਮੇਰੀ ਤੇਰੇ ਦਿਲ 'ਚ ਤੇ
ਤੇਰੀ ਮੇਰੇ ਦਿਲ 'ਚ ਰਹਾਇਸ਼ ਹੋਵੇ ਸੋਹਣੀਏ।

ਤੇਰੇ ਕੋਲ ਜਦ ਹੁੰਨੇ ਆਂ,
ਕੀਮਤੀ ਹੁੰਦੀਆਂ ਗੱਲਾਂ।
ਤਾਰਿਆਂ ਦੀ ਛਾਵੇਂ ਬਹਿ ਕੇ,
ਰਾਤੀਂ ਕਰਾਂ ਦਿਲ ਦੀਆਂ ਗੱਲਾਂ।

ਤੇਰੇ ਨਾਲ ਮੁਹੱਬਤਾਂ ਮੁਹੱਬਤਾਂ ਨੇ ਤੇਰੇ ਨਾਲ,
ਤੇ ਤੇਰੇ ਨਾਲ ਹੀ ਰਹਿਣਗੀਆਂ,
ਜਿੰਨਾ ਚਿਰ ਚਲਦੀਆਂ ਸਾਹਾਂ ਇਹ ਮੇਰੀਆਂ।

ਤੇਰੇ ਨਾਲ ਮੁਹੱਬਤਾਂ ਮੁਹੱਬਤਾਂ ਨੇ ਤੇਰੇ ਨਾਲ ਹੀ ਰਹਿਣਗੀਆਂ,
ਜਿੰਨਾ ਚਿਰ ਚਲਦੀਆਂ ਸਾਹਾਂ ਇਹ ਮੇਰੀਆਂ,
ਨੀ ਨਾਮ ਤੇਰਾ ਇਹ ਲੈਣਗੀਆਂ।

ਮੰਜ਼ਿਲ ਦੇ ਵੱਲ ਜਿਹੜੇ ਲੈ ਕੇ ਜਾਂਦੇ ਸਾਨੂੰ,
ਉਹਨਾਂ ਰਾਹਾਂ ਤੋਂ ਵੀ ਕੀਮਤੀ।
ਤੇਰੀ ਕੀ ਤਾਰੀਫ਼ ਕਰਾਂ,
ਰੱਬ ਤੋਂ ਵੀ ਸੋਹਣੀ ਐਂ, ਦੁਆਵਾਂ ਤੋਂ ਵੀ ਕੀਮਤੀ।

ਨੀ ਹੁੰਦੀਆਂ ਜੋ ਵਾਂਗ ਪਤਾਸੇ,
ਮਿੱਠੀਆਂ ਤੋਂ ਮਿੱਠੀਆਂ ਗੱਲਾਂ।
ਨੀ ਤਾਰਿਆਂ ਦੀ ਛਾਵੇਂ ਬਹਿ ਕੇ,
ਰਾਤੀਂ ਕਰਾਂ ਦਿਲ ਦੀਆਂ ਗੱਲਾਂ।

ਹੋ ਓ ਹੋ ਓ ਹੋ ਓ...

ਛੱਡ ਦੇ ਜ਼ਮਾਨਾ ਸਾਰਾ,
ਲਵਾਂ ਤੇਰਾ ਪੱਖ।
ਨਾ ਮੈਂ ਹੋਵਾਂ ਵੱਖ ਨੀ,
ਅੱਖੀਆਂ ਤੋਂ ਰਾਹ ਲੈ ਕੇ ਉਤਰ ਮੈਂ ਜਾਵਾਂ ਤੇਰੇ ਦਿਲ ਤੱਕ ਨੀ।

ਛੱਡ ਕੇ ਜ਼ਮਾਨਾ ਸਾਰਾ,
ਲਵਾਂ ਤੇਰਾ ਪੱਖ।
ਨਾ ਮੈਂ ਹੋਵਾਂ ਵੱਖ ਨੀ,
ਅੱਖੀਆਂ ਤੋਂ ਰਾਹ ਲੈ ਕੇ ਉਤਰ ਮੈਂ ਜਾਵਾਂ ਤੇਰੇ ਦਿਲ ਤੱਕ ਨੀ।

ਤੇਰੀ ਤੇ ਮੇਰੀ ਬਸ ਉਹ ਵਾਲੀ ਗੱਲ,
ਜਿਵੇਂ ਚੰਨ ਨਾਲ ਰਾਤ ਐ।
ਓ ਇਸ਼ਕੇ ਤੋਂ ਬਿਨਾ ਸਾਨੂੰ ਕੋਈ ਨਾ ਖ਼ਬਰ,
ਹੋਰ ਜਗ ਉੱਤੇ ਜਾਤ ਐ।

ਕੰਬਦਾਂ ਤੈਨੂੰ ਲੂ ਲੂ ਤੱਕ ਕੇ,
ਫੁੱਲਾਂ ਤੇ ਹਿੱਲਦੀਆਂ ਗੱਲਾਂ।
ਤਾਰਿਆਂ ਦੀ ਛਾਵੇਂ ਬਹਿ ਕੇ,
ਰਾਤੀਂ ਕਰਾਂ ਦਿਲ ਦੀਆਂ ਗੱਲਾਂ।

Dil Diyan Gallan is a romantic Punjabi song which has been sung by B Praak. It is a lyric which has been written by Happy Raikoti and music composition by Jatinder Shah. This song beautifully illustrates deep sincerity and emotions of love shared between two people. The poet has beautifully expressed his emotions and affection by creating images of blossoming flowers, shining stars and talking in night under the sky. He desires a place in the heart of his beloved as she has a place in his own heart. He loves her more than any other thing in this world and would like to live as long as he exists. His love would not change until the end of his life. The poet has expressed that she was more precious than the path he used to reach his destination, even more than prayers. The song has also expressed that he would be ready to face the whole world with her and their love was inseparable like moon and night.

Credits

Singer(s) B Praak
Composer(s) A Jatinder Shah Musical
Lyricist(s) Happy Raikoti
Release Jun 29, 2026
Language Punjabi

Contributors

DR
LYRICS FINDER Jun 22, 2026
Source identification
SC
LYRICS EDITOR Jun 22, 2026
Formatted & structured lyrics
PM
PUBLISHED BY Jun 22, 2026
Content management team
RD
TRANSLATION EDITOR Jun 22, 2026
Translated lyrics & meanings
IV
FACT CHECKED BY Jun 22, 2026
Verified against original audio

Dil Diyan Gallan Video

B Praak
1 Narak
Narak
B Praak · Punjabi
2 Kaash Tu Mera Na Hunda
Kaash Tu Mera Na Hunda
B Praak · Punjabi
3 Jugni
Jugni
B Praak · Punjabi
4 Adore
Adore
B Praak · Hindi

Rate "Dil Diyan Gallan"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!