FACE 2 FACE Lyrics
FACE 2 FACE Song Lyrics
Ni pith utte bolde
Lukk-lukk kinne munh kholde
Pairan vich vekhin jatt rolde
Saamne oye aaun taan zara, kite takkran taan!
Aakdan ne jatt bhaal de
Ugriyaan bauhtiyan na jhall de
Khud nu jo vadh rehnde mannde
Saamne oye aaun taan zara, kite takkran taan!
Ikk yaar mera modhe utte daang rakhda
Oh na bauhta bole siddha jhand rakhda
Ni mainu je koi tedha-tedha vekh je kude
Ni oh te phir gaya, oh na bach sakda!
Utthon paara tere yaar da vi rehnda chadheya
Shalaaruyan nu assi kade vi na jareya
Oh jattan vaangu munh de utte gall karidi
Ni oh rehnde andare aa ves gholde!
Ho phoki phook 'ch ghumde
Ho vekhan nu edan lagge chaabi ghuma ke jiven baandar aa hunde chhadde!
Negative rehna kalli ehna di achievement
Juttiyaan de yaaran da taan ikko hi treatment!
Saade te scheme na koi
Saadi life par ohna di dream aa ni
Ho phirde jo saade naal mukaable di bhaal 'ch
Oh beh jaane aa tik ke, ho machhar na hau!
FACE 2 FACE Song Lyrics in Punjabi
ਨੀ ਪਿੱਠ ਉੱਤੇ ਬੋਲਦੇ
ਲੁੱਕ-ਲੁੱਕ ਕਿੰਨੇ ਮੂੰਹ ਖੋਲ੍ਹਦੇ
ਪੈਰਾਂ ਵਿੱਚ ਵੇਖੀਂ ਜੱਟ ਰੋਲਦੇ
ਸਾਹਮਣੇ ਓਏ ਆਉਣ ਤਾਂ ਜ਼ਰਾ, ਕਿਤੇ ਟੱਕਰਨ ਤਾਂ!
ਆਕੜਾਂ ਨੇ ਜੱਟ ਭਾਲਦੇ
ਉਗਰੀਆਂ ਬਹੁਤੀਆਂ ਨਾ ਝੱਲਦੇ
ਖ਼ੁਦ ਨੂੰ ਜੋ ਵੱਧ ਰਹਿੰਦੇ ਮੰਨਦੇ
ਸਾਹਮਣੇ ਓਏ ਆਉਣ ਤਾਂ ਜ਼ਰਾ, ਕਿਤੇ ਟੱਕਰਨ ਤਾਂ!
ਇੱਕ ਯਾਰ ਮੇਰਾ ਮੋਢੇ ਉੱਤੇ ਡਾਂਗ ਰੱਖਦਾ
ਉਹ ਨਾ ਬਹੁਤਾ ਬੋਲੇ ਸਿੱਧਾ ਝੰਡ ਰੱਖਦਾ
ਨੀ ਮੈਨੂੰ ਜੇ ਕੋਈ ਟੇਢਾ-ਟੇਢਾ ਵੇਖ ਜੇ ਕੁੜੇ
ਨੀ ਉਹ 'ਤੇ ਫਿਰ ਗਿਆ, ਉਹ ਨਾ ਬਚ ਸਕਦਾ!
ਉਤੋਂ ਪਾਰਾ ਤੇਰੇ ਯਾਰ ਦਾ ਵੀ ਰਹਿੰਦਾ ਚੜ੍ਹਿਆ
ਛਲਾਰੂਆਂ ਨੂੰ ਅਸੀਂ ਕਦੇ ਵੀ ਨਾ ਜਰਿਆ
ਉਹ ਜੱਟਾਂ ਵਾਂਗੂੰ ਮੂੰਹ ਦੇ ਉੱਤੇ ਗੱਲ ਕਰੀਦੀ
ਨੀ ਉਹ ਰਹਿੰਦੇ ਅੰਦਰੇ ਆ ਵੇਸ ਘੋਲਦੇ!
ਨੀ ਪਿੱਠ ਉੱਤੇ ਬੋਲਦੇ
ਲੁੱਕ-ਲੁੱਕ ਕਿੰਨੇ ਮੂੰਹ ਖੋਲ੍ਹਦੇ
ਪੈਰਾਂ ਵਿੱਚ ਵੇਖੀਂ ਜੱਟ ਰੋਲਦੇ
ਸਾਹਮਣੇ ਓਏ ਆਉਣ ਤਾਂ ਜ਼ਰਾ, ਕਿਤੇ ਟੱਕਰਨ ਤਾਂ!
ਹੋ ਫ਼ੋਕੀ ਫੂਕ 'ਚ ਘੁੰਮਦੇ
ਹੋ ਵੇਖਣ ਨੂੰ ਏਦਾਂ ਲੱਗੇ ਚਾਬੀ ਘੁਮਾ ਕੇ ਜਿਵੇਂ ਬਾਂਦਰ ਆ ਹੁੰਦੇ ਛੱਡੇ!
ਨੈਗੇਟਿਵ ਰਹਿਣਾ 'ਕੱਲੀ ਇਹਨਾਂ ਦੀ ਅਚੀਵਮੈਂਟ
ਜੁੱਤੀਆਂ ਦੇ ਯਾਰਾਂ ਦਾ ਤਾਂ ਇੱਕੋ ਹੀ ਟ੍ਰੀਟਮੈਂਟ!
ਸਾਡੇ 'ਤੇ ਸਕੀਮ ਨਾ ਕੋਈ
ਸਾਡੀ ਲਾਈਫ ਪਰ ਉਹਨਾਂ ਦੀ ਡਰੀਮ ਆ ਨੀ
ਹੋ ਫਿਰਦੇ ਜੋ ਸਾਡੇ ਨਾਲ ਮੁਕਾਬਲੇ ਦੀ ਭਾਲ 'ਚ
ਉਹ ਬਹਿ ਜਾਣੇ ਆ ਟਿਕ ਕੇ, ਹੋ ਮੱਛਰ ਨਾ ਹਊ!
ਬੈਠੇ ਪਿੱਠ ਪਿੱਛੇ ਬੋਲਦੇ
ਲੁੱਕ-ਲੁੱਕ ਕਿੰਨੇ ਮੂੰਹ ਖੋਲ੍ਹਦੇ
ਪੈਰਾਂ ਵਿੱਚ ਵੇਖੀਂ ਜੱਟ ਰੋਲਦੇ
ਸਾਹਮਣੇ ਓਏ ਆਉਣ ਤਾਂ ਜ਼ਰਾ, ਕਿਤੇ ਟੱਕਰਨ ਤਾਂ!
ਆਕੜਾਂ ਨੇ ਜੱਟ ਭਾਲਦੇ
ਉਗਰੀਆਂ ਬਹੁਤੀਆਂ ਨਾ ਝੱਲਦੇ
ਖ਼ੁਦ ਨੂੰ ਜੋ ਵੱਧ ਰਹਿੰਦੇ ਮੰਨਦੇ
ਸਾਹਮਣੇ ਓਏ ਆਉਣ ਤਾਂ ਜ਼ਰਾ, ਕਿਤੇ ਟੱਕਰਨ ਤਾਂ!
Credits
More from Armaan Gill
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!