Published Date: May 12, 2026 Updated Date: Jun 15, 2026
IDC cover
Punjabi

IDC Lyrics

Param 85 views 5.0 (1 reviews)

IDC Song Lyrics

Hoye Beparwah Gaah Duniya Ch Paun Nu
Akh Da Na Use Kitta Akh Jehi Milaun Nu
Vehl Hi Ni Game’an Te Scheme’an Nu Banaun Nu
Dil Hi Ni Mere Kole Dil-Dul Laun Nu

Zindagi Mili Aa Mainu Zindagi Jeon Nu
Interested Nahi Gham Jehe Sunaun Nu
Kuch Ni Gavaun Nu Te Paisa Aa Kamaun Nu
Dil Hi Ni Mere Kole Dil-Dul Laun Nu

Love You Te Arrdi Na Matt Ve
Gun Khush Hoje Aa Ke Vich Hath De
Kehndi Hun Mera Mull Aa Ji Asal Ch Paina
Pakki Pai Aan Hun Main Chupp Nahio Rehna

Set Target Kite Paye Aa Roundaan Nu Mukaun Nu
Raatan Rakhiyaan Ni Kaliyan Main Nehran Ch Saun Nu
Vaadhu Khaan Nu Te Vaadhu Horan Nu Khavaun Nu
Dil Hi Ni Mere Kole Dil-Dul Laun Nu

Chaa Koi Dasse Na Sunaaye, Chupp-Chaap Hi Pugaye
Chadhe Agge Nu Jo Aaye, Puthe Pairi Aa Bhajaye
Na Main Russi Na Main Royi, Na Main Khayalan Vich Khoyi
Par Oh Gal Vakhri Ke Barhe Aa Ravaaye

Boli Athri Rakhi Aa Ve Main Bullan Ton Bulaun Nu
Gaane Likh Lava 4-5 Kannan Nu Sunaun Nu
Nave Rakhya Naqaab Main Akhan De Chadhaun Nu
Dil Hi Ni Mere Kole Dil-Dul Laun Nu

Hoye Beparwah Gaah Duniya Ch Paun Nu
Akh Da Na Use Kita Akh Jehi Milaun Nu
Vehl Hi Ni Game’an Te Scheme’an Nu Banaun Nu
Dil Hi Ni Mere Kole Dil-Dul Laun Nu

Zindagi Mili Aa Mainu Zindagi Jeon Nu
Interested Nahi Gham Jehe Sunaun Nu
Kujh Ni Gavaun Nu Te Paisa Aa Kamaun Nu
Dil Hi Ni Mere Kole Dil-Dul Laun Nu

IDC Song Lyrics in Punjabi

ਹੋਏ ਬੇਪਰਵਾਹ ਗਾਹ ਦੁਨੀਆ ਚ ਪਾਉਣ ਨੂੰ
ਅੱਖ ਦਾ ਨਾ ਯੂਜ਼ ਕੀਤਾ ਅੱਖ ਜਿਹੀ ਮਿਲਾਉਣ ਨੂੰ
ਵੇਹਲ ਹੀ ਨੀ ਗੇਮਾਂ ਤੇ ਸਕੀਮਾਂ ਨੂੰ ਬਣਾਉਣ ਨੂੰ
ਦਿਲ ਹੀ ਨੀ ਮੇਰੇ ਕੋਲ ਦਿਲ-ਦੁਲ ਲਾਉਣ ਨੂੰ

ਜ਼ਿੰਦਗੀ ਮਿਲੀ ਆ ਮੈਨੂੰ ਜ਼ਿੰਦਗੀ ਜਿਉਣ ਨੂੰ
ਇੰਟਰੈਸਟਡ ਨਹੀਂ ਗਮ ਜਿਹੇ ਸੁਣਾਉਣ ਨੂੰ
ਕੁਝ ਨੀ ਗਵਾਉਣ ਨੂੰ ਤੇ ਪੈਸਾ ਆ ਕਮਾਉਣ ਨੂੰ
ਦਿਲ ਹੀ ਨੀ ਮੇਰੇ ਕੋਲ ਦਿਲ-ਦੁਲ ਲਾਉਣ ਨੂੰ

ਲਵ ਯੂ ਤੇ ਅੜਦੀ ਨਾ ਮੱਤ ਵੇ
ਗੁਣ ਖੁਸ਼ ਹੋਜੇ ਆ ਕੇ ਵਿੱਚ ਹੱਥ ਦੇ
ਕਹਿੰਦੀ ਹੁਣ ਮੇਰਾ ਮੁੱਲ ਆ ਜੀ ਅਸਲ ਚ ਪੈਣਾ
ਪੱਕੀ ਪਈ ਆ ਹੁਣ ਮੈਂ ਚੁੱਪ ਨਹੀਂ ਰਹਿਣਾ

ਸੈੱਟ ਟਾਰਗਟ ਕੀਤੇ ਪਏ ਆ ਰਾਊਂਡਾਂ ਨੂੰ ਮੁਕਾਉਣ ਨੂੰ
ਰਾਤਾਂ ਰੱਖੀਆਂ ਨੀ ਕਾਲੀਆਂ ਮੈਂ ਨਹਿਰਾਂ ਚ ਸੌਣ ਨੂੰ
ਵਾਧੂ ਖਾਣ ਨੂੰ ਤੇ ਵਾਧੂ ਹੋਰਾਂ ਨੂੰ ਖਵਾਉਣ ਨੂੰ
ਦਿਲ ਹੀ ਨੀ ਮੇਰੇ ਕੋਲ ਦਿਲ-ਦੁਲ ਲਾਉਣ ਨੂੰ

ਚਾਹ ਕੋਈ ਦੱਸੇ ਨਾ ਸੁਣਾਏ, ਚੁੱਪ-ਚਾਪ ਹੀ ਪੁਗਾਏ
ਚੜ੍ਹੇ ਅੱਗੇ ਨੂੰ ਜੋ ਆਏ, ਪੁੱਠੇ ਪੈਰੀਂ ਆ ਭਜਾਏ
ਨਾ ਮੈਂ ਰੁੱਸੀ ਨਾ ਮੈਂ ਰੋਈ, ਨਾ ਮੈਂ ਖਿਆਲਾਂ ਵਿਚ ਖੋਈ
ਪਰ ਓਹ ਗੱਲ ਵੱਖਰੀ ਕੇ ਬੜੇ ਆ ਰਵਾਏ

ਬੋਲੀ ਅੱਥਰੀ ਰੱਖੀ ਆ ਵੇ ਮੈਂ ਬੁੱਲਾਂ ਤੋਂ ਬੁਲਾਉਣ ਨੂੰ
ਗਾਣੇ ਲਿਖ ਲਵਾ 4-5 ਕੱਨਾਂ ਨੂੰ ਸੁਣਾਉਣ ਨੂੰ
ਨਵਾਂ ਰੱਖਿਆ ਨਕਾਬ ਮੈਂ ਅੱਖਾਂ ਦੇ ਚੜ੍ਹਾਉਣ ਨੂੰ
ਦਿਲ ਹੀ ਨੀ ਮੇਰੇ ਕੋਲ ਦਿਲ-ਦੁਲ ਲਾਉਣ ਨੂੰ

ਹੋਏ ਬੇਪਰਵਾਹ ਗਾਹ ਦੁਨੀਆ ਚ ਪਾਉਣ ਨੂੰ
ਅੱਖ ਦਾ ਨਾ ਯੂਜ਼ ਕੀਤਾ ਅੱਖ ਜਿਹੀ ਮਿਲਾਉਣ ਨੂੰ
ਵੇਹਲ ਹੀ ਨੀ ਗੇਮਾਂ ਤੇ ਸਕੀਮਾਂ ਨੂੰ ਬਣਾਉਣ ਨੂੰ
ਦਿਲ ਹੀ ਨੀ ਮੇਰੇ ਕੋਲ ਦਿਲ-ਦੁਲ ਲਾਉਣ ਨੂੰ

ਜ਼ਿੰਦਗੀ ਮਿਲੀ ਆ ਮੈਨੂੰ ਜ਼ਿੰਦਗੀ ਜਿਉਣ ਨੂੰ
ਇੰਟਰੈਸਟਡ ਨਹੀਂ ਗਮ ਜਿਹੇ ਸੁਣਾਉਣ ਨੂੰ
ਕੁਝ ਨੀ ਗਵਾਉਣ ਨੂੰ ਤੇ ਪੈਸਾ ਆ ਕਮਾਉਣ ਨੂੰ
ਦਿਲ ਹੀ ਨੀ ਮੇਰੇ ਕੋਲ ਦਿਲ-ਦੁਲ ਲਾਉਣ ਨੂੰ

Param's "IDC" sounds like the thoughts of someone who has slowly become indifferent to people's opinions and unnecessary emotional drama. The song has a very real attitude with lyrics by Param & Shannu where the person sounds mentally strong, independent and more focused on living life on their terms rather than chasing love or attention. Sickboi’s music provides that calm but fearless vibe while Manni Sandhu's mix and master keeps the emotion raw and natural. There’s still a feeling that the person has gone through enough disappointments to stop trusting easily, so now they choose peace, self-respect and growth over emotional attachment behind all the confidence.

Credits

Singer(s) Param
Composer(s) Sickboi
Lyricist(s) Param , Shannu
Release May 01, 2026
Language Punjabi

Contributors

PM
LYRICS FINDER Jun 15, 2026
Source identification
KB
LYRICS EDITOR Jun 15, 2026
Formatted & structured lyrics
SS
PUBLISHED BY Jun 15, 2026
Content management team
DR
TRANSLATION EDITOR Jun 15, 2026
Translated lyrics & meanings
MK
FACT CHECKED BY Jun 15, 2026
Verified against original audio

IDC Video

Param
1 Bodyguard
Bodyguard
Navaan Sandhu · Punjabi

Rate "IDC"

5 out of 5 · 1 rating

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!