Published Date: Sep 17, 2026 Updated Date: Sep 17, 2026
Kante cover
Punjabi

Kante Lyrics

Jass Manak 5.0 (2 reviews)
Kante lyrics by Jass Manak are related to love, separation and emotional distress experienced due to the one who left without telling what they feel in reality. Kante lyrics by Jass Manak use common Punjabi imagery like thorns and bangles to describe longing and impact of an absent lover on the emotional state of the author. Repeated lines devoted to waiting, missing someone and being emotionally incomplete without that person create an emotional core of the song. The artist who composed, sang and wrote lyrics of Kante song is Jass Manak, and he used a simple Punjabi romantic style in the song.

Kante Song Lyrics

Kaante karaake de gaya ve
Vich dab gaya toodi de
Aap taan chal gaya naukri ve
Mul painde toodi de
Kaante karaake de gaya ve
Vich dab gaya toodi de
Aap taan chal gaya naukri ve
Mul painde toodi de

Shayad mainu dassna ni chaunda oh
Shayad hath rakhna ae chaunda oh
Jaan-jaan mainu tadfaunda oh
Lakshan saari preet ae goori de

Kaante karaake de gaya ve
Vich dab gaya toodi de
Aap taan chal gaya naukri ve
Mul...

Ve kothe utte kaan bolda
Mainu haan bolda
Gall ban'di taan sajjna
Saanu ve tu naa bol ke
Dil cheer sutteya
Leero-leer sutteya

Vanga karaake de gaya ve
Vich dab gaya toodi de
Aap taan chal gaya naukri ve
Mul painde toodi de
Vanga karaake de gaya ve
Vich dab gaya toodi de
Aap taan chal gaya naukri ve
Mul painde toodi de

Ve sajjna tere ki baajhon
Saada ae wajood sajjna
Tere naal saanu
Dil wali khon lagdi
Saanu tehton na pyara
Tainu saathon na pyara
Koyi vi
Haaye koyi vi, koyi vi
Haaye koyi vi, koyi vi

Kante Song Lyrics in Punjabi

ਕਾਂਟੇ ਕਰਾ ਕੇ ਦੇ ਗਿਆ ਵੇ
ਵਿੱਚ ਦੱਬ ਗਿਆ ਤੂੜੀ ਦੇ
ਆਪ ਤਾਂ ਚੱਲ ਗਿਆ ਨੌਕਰੀ ਵੇ
ਮੁੱਲ ਪੈਂਦੇ ਤੂੜੀ ਦੇ
ਕਾਂਟੇ ਕਰਾ ਕੇ ਦੇ ਗਿਆ ਵੇ
ਵਿੱਚ ਦੱਬ ਗਿਆ ਤੂੜੀ ਦੇ
ਆਪ ਤਾਂ ਚੱਲ ਗਿਆ ਨੌਕਰੀ ਵੇ
ਮੁੱਲ ਪੈਂਦੇ ਤੂੜੀ ਦੇ

ਸ਼ਾਇਦ ਮੈਨੂੰ ਦੱਸਣਾ ਨੀ ਚਾਹੁੰਦਾ ਓਹ
ਸ਼ਾਇਦ ਹੱਥ ਰੱਖਣਾ ਏ ਚਾਹੁੰਦਾ ਓਹ
ਜਾਣ-ਜਾਣ ਮੈਨੂੰ ਤੜਫਾਉਂਦਾ ਓਹ
ਲੱਛਣ ਸਾਰੀ ਪ੍ਰੀਤ ਏ ਗੂੜ੍ਹੀ ਦੇ

ਕਾਂਟੇ ਕਰਾ ਕੇ ਦੇ ਗਿਆ ਵੇ
ਵਿੱਚ ਦੱਬ ਗਿਆ ਤੂੜੀ ਦੇ
ਆਪ ਤਾਂ ਚੱਲ ਗਿਆ ਨੌਕਰੀ ਵੇ
ਮੁੱਲ...

ਵੇ ਕੋਠੇ ਉੱਤੇ ਕਾਂ ਬੋਲਦਾ
ਮੈਨੂੰ ਹਾਂ ਬੋਲਦਾ
ਗੱਲ ਬਣਦੀ ਤਾਂ ਸੱਜਣਾ
ਸਾਨੂੰ ਵੇ ਤੂੰ ਨਾ ਬੋਲ ਕੇ
ਦਿਲ ਚੀਰ ਸੁੱਟਿਆ
ਲੀਰੋ-ਲੀਰ ਸੁੱਟਿਆ

ਵਾਂਗਾਂ ਕਰਾ ਕੇ ਦੇ ਗਿਆ ਵੇ
ਵਿੱਚ ਦੱਬ ਗਿਆ ਤੂੜੀ ਦੇ
ਆਪ ਤਾਂ ਚੱਲ ਗਿਆ ਨੌਕਰੀ ਵੇ
ਮੁੱਲ ਪੈਂਦੇ ਤੂੜੀ ਦੇ
ਵਾਂਗਾਂ ਕਰਾ ਕੇ ਦੇ ਗਿਆ ਵੇ
ਵਿੱਚ ਦੱਬ ਗਿਆ ਤੂੜੀ ਦੇ
ਆਪ ਤਾਂ ਚੱਲ ਗਿਆ ਨੌਕਰੀ ਵੇ
ਮੁੱਲ ਪੈਂਦੇ ਤੂੜੀ ਦੇ

ਵੇ ਸੱਜਣਾ ਤੇਰੇ ਕੀ ਬਾਝੋਂ
ਸਾਡਾ ਏ ਵਜੂਦ ਸੱਜਣਾ
ਤੇਰੇ ਨਾਲ ਸਾਨੂੰ
ਦਿਲ ਵਾਲੀ ਖੋਹਣ ਲੱਗਦੀ
ਸਾਨੂੰ ਤੈਥੋਂ ਨਾ ਪਿਆਰਾ
ਤੈਨੂੰ ਸਾਥੋਂ ਨਾ ਪਿਆਰਾ
ਕੋਈ ਵੀ
ਹਾਏ ਕੋਈ ਵੀ, ਕੋਈ ਵੀ
ਹਾਏ ਕੋਈ ਵੀ, ਕੋਈ ਵੀ

Credits

Singer(s) Jass Manak
Composer(s) Jass Manak
Lyricist(s) Jass Manak
Release Sep 16, 2026
Language Punjabi

Rate "Kante"

5 out of 5 · 2 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!