Published Date: Aug 12, 2026 Updated Date: Aug 12, 2026
Mirza cover
Punjabi

Mirza Lyrics

Ranjit Bawa 52 views

Mirza Song Lyrics

Ve mainu sabhe peedan ne mandiyan
Aa ek buri bhaiyan di peed
Khadeyan taam nahi rajjda
O te thalleyan ni rehnda neer

Aa kannu paina ne jiondiyan
Te vichhad jaan jinhan de veer
Aa puttar main ni bhuldi aalman
Te bhavein ho ke maran fakeer

O mere mirzya
O mere mirzya
Balle balle
Balle balle
Nahi si karna

O nahi si karna
Maa mirze di boldi kehndi pakki de kalyan
Kehndi kithe aa ni pakkiye
O kehndi kithe aa ni pakkiye

Mera mirza sher jawan
Mainu supne aunde chandre
Mainu supne aunde chandre
Te aangan aunda khaan

Yaaro pakki akhiyon boldi
O yaaro pakki akhiyon boldi ho
O mere beliya
Balle balle
Balle balle

Yaaro pakki akhiyon boldi
Te saara dasdi haal kehndi
Tere putt jawan ne
Tere putt jawan ne

O kehndi tere putt jawan ne
Budhiye sahiba layi udhaal
Deo heth jandore saun gaya
Mirzya tera saun gaya

O deo heth jandore saun gaya
Te suttda layi sambhal deo
Naal teeran de phandeya

O deo naal teeran de phandeya
Te keeta khoob halaal
Kehnde kise naal na hovni
Balle balle
O balle balle

O kehnde kise naal na hovni
Hoi jaisi mirze naal
O jatt moya peya vi takkda
O jatt moya peya vi takkda ho
O mere beliya

Jatt moya peya vi takkda
Jo tapke sooraj naal
Kehnde sun ke halat putt di

Kehnde sun ke halat putt di
Maata diggi dharat nirash
Othe katha ho gaya kaurma

Othe katha ho gaya kaurma
Te jitna wasta paas
Kehnde uth naseebo surat kar
Balle balle o balle balle

Kehnde uth naseebo surat kar
Te den lagge dharvas
Aapan badla laange khall da
Aapan badla laange khall da ho
O mere mirzya

Aapan badla laange khall da
Te kar chandran da
Teri saun kar chandran da
Teri saun kar chandran da naas

Mirza Song Lyrics in Punjabi

ਵੇ ਮੈਂ ਸੱਭੇ ਪੀੜਾਂ ਨੇ ਮੰਨੀਆਂ
ਆ ਇੱਕ ਬੁਰੀ ਭਾਈਆਂ ਦੀ ਪੀੜ
ਖੜਿਆਂ ਤਾਂ ਨਹੀਂ ਰੱਜਦਾ
ਓ ਤੇ ਥੱਲਿਆਂ ਨੀ ਰਹਿੰਦਾ ਨੀਰ

ਆ ਕਣੂੰ ਪੈਣਾ ਨੇ ਜਿਉਂਦਿਆਂ
ਤੇ ਵਿਛੜ ਜਾਣ ਜਿਨ੍ਹਾਂ ਦੇ ਵੀਰ
ਆ ਪੁੱਤਰ ਮੈਂ ਨੀ ਭੁੱਲਦੀ ਆਲਮਾਂ
ਤੇ ਭਾਵੇਂ ਹੋ ਕੇ ਮਰਾਂ ਫਕੀਰ

ਓ ਮੇਰੇ ਮਿਰਜ਼ਿਆ
ਓ ਮੇਰੇ ਮਿਰਜ਼ਿਆ
ਬੱਲੇ ਬੱਲੇ
ਬੱਲੇ ਬੱਲੇ
ਨਹੀਂ ਸੀ ਕਰਨਾ

ਓ ਨਹੀਂ ਸੀ ਕਰਨਾ
ਮਾਂ ਮਿਰਜ਼ੇ ਦੀ ਬੋਲਦੀ ਕਹਿੰਦੀ ਪੱਕੀ ਦੇ ਕਲਿਆਂ
ਕਹਿੰਦੀ ਕਿੱਥੇ ਆ ਨੀ ਪੱਕੀਏ
ਓ ਕਹਿੰਦੀ ਕਿੱਥੇ ਆ ਨੀ ਪੱਕੀਏ

ਮੇਰਾ ਮਿਰਜ਼ਾ ਸ਼ੇਰ ਜਵਾਨ
ਮੈਨੂੰ ਸੁਪਨੇ ਆਉਂਦੇ ਚੰਦਰੇ
ਮੈਨੂੰ ਸੁਪਨੇ ਆਉਂਦੇ ਚੰਦਰੇ
ਤੇ ਆਂਗਣ ਆਉਂਦਾ ਖਾਨ

ਯਾਰੋ ਪੱਕੀ ਅੱਖੀਂਓਂ ਬੋਲਦੀ
ਓ ਯਾਰੋ ਪੱਕੀ ਅੱਖੀਂਓਂ ਬੋਲਦੀ ਹੋ
ਓ ਮੇਰੇ ਬੇਲੀਆ
ਬੱਲੇ ਬੱਲੇ
ਬੱਲੇ ਬੱਲੇ

ਯਾਰੋ ਪੱਕੀ ਅੱਖੀਂਓਂ ਬੋਲਦੀ
ਤੇ ਸਾਰਾ ਦੱਸਦੀ ਹਾਲ ਕਹਿੰਦੀ
ਤੇਰੇ ਪੁੱਤ ਜਵਾਨ ਨੇ
ਤੇਰੇ ਪੁੱਤ ਜਵਾਨ ਨੇ

ਓ ਕਹਿੰਦੀ ਤੇਰੇ ਪੁੱਤ ਜਵਾਨ ਨੇ
ਬੁੱਢੀਏ ਸਾਹਿਬਾਂ ਲਈ ਉਧਾਲ
ਦੇਓ ਹੇਠ ਜੰਦੋਰੇ ਸੌਂ ਗਿਆ
ਮਿਰਜ਼ਿਆ ਤੇਰਾ ਸੌਂ ਗਿਆ

ਓ ਦੇਓ ਹੇਠ ਜੰਦੋਰੇ ਸੌਂ ਗਿਆ
ਤੇ ਸੁੱਤੜਾ ਲਈ ਸੰਭਾਲ ਦੇਓ
ਨਾਲ ਤੀਰਾਂ ਦੇ ਫਾਂਦਿਆ

ਓ ਦੇਓ ਨਾਲ ਤੀਰਾਂ ਦੇ ਫਾਂਦਿਆ
ਤੇ ਕੀਤਾ ਖੂਬ ਹਲਾਲ
ਕਹਿੰਦੇ ਕਿਸੇ ਨਾਲ ਨਾ ਹੋਣੀ
ਬੱਲੇ ਬੱਲੇ
ਓ ਬੱਲੇ ਬੱਲੇ

ਓ ਕਹਿੰਦੇ ਕਿਸੇ ਨਾਲ ਨਾ ਹੋਣੀ
ਹੋਈ ਜੈਸੀ ਮਿਰਜ਼ੇ ਨਾਲ
ਓ ਜੱਟ ਮੋਇਆ ਪਿਆ ਵੀ ਤੱਕਦਾ
ਓ ਜੱਟ ਮੋਇਆ ਪਿਆ ਵੀ ਤੱਕਦਾ ਹੋ
ਓ ਮੇਰੇ ਬੇਲੀਆ

ਜੱਟ ਮੋਇਆ ਪਿਆ ਵੀ ਤੱਕਦਾ
ਜੋ ਤਪਕੇ ਸੂਰਜ ਨਾਲ
ਕਹਿੰਦੇ ਸੁਣ ਕੇ ਹਾਲਤ ਪੁੱਤ ਦੀ

ਕਹਿੰਦੇ ਸੁਣ ਕੇ ਹਾਲਤ ਪੁੱਤ ਦੀ
ਮਾਤਾ ਡਿੱਗੀ ਧਰਤ ਨਿਰਾਸ਼
ਓਥੇ ਕੱਠਾ ਹੋ ਗਿਆ ਕੌਰਮਾ

ਓਥੇ ਕੱਠਾ ਹੋ ਗਿਆ ਕੌਰਮਾ
ਤੇ ਜਿੰਨਾ ਵਾਸਤਾ ਪਾਸ
ਕਹਿੰਦੇ ਉੱਠ ਨਸੀਬੋ ਸੂਰਤ ਕਰ
ਬੱਲੇ ਬੱਲੇ ਓ ਬੱਲੇ ਬੱਲੇ

ਕਹਿੰਦੇ ਉੱਠ ਨਸੀਬੋ ਸੂਰਤ ਕਰ
ਤੇ ਦੇਣ ਲੱਗੇ ਧਰਵਾਸ
ਆਪਾਂ ਬਦਲਾ ਲਾਂਗੇ ਖੱਲ ਦਾ
ਆਪਾਂ ਬਦਲਾ ਲਾਂਗੇ ਖੱਲ ਦਾ ਹੋ
ਓ ਮੇਰੇ ਮਿਰਜ਼ਿਆ

ਆਪਾਂ ਬਦਲਾ ਲਾਂਗੇ ਖੱਲ ਦਾ
ਤੇ ਕਰ ਚੰਦਰਨ ਦਾ
ਤੇਰੀ ਸੌਂਹ ਕਰ ਚੰਦਰਨ ਦਾ
ਤੇਰੀ ਸੌਂਹ ਕਰ ਚੰਦਰਨ ਦਾ ਨਾਸ

“Mirza,” a song by Ranjit Bawa, is a traditional Punjabi folk-inspired tune narrating the story of Mirza-Sahiban in its true essence through storytelling and emotive lyrics. The lyrics of the song include the themes of Mirza’s courage, Sahiban’s family, separation, sadness, and the tragic results of the lovers’ story. Traditional Punjabi terms and repetitive lyrics like “O mere Mirzya” make the song folk-inspired and, at the same time, the storytelling technique makes the emphasis more on the story than on verse-and-hook structure. Being sung and composed by Ranjit Bawa and performed musically by Desi Crew with traditional lyrics, “Mirza” becomes a modern version of an ancient Punjabi folk tale.

Credits

Singer(s) Ranjit Bawa
Composer(s) Ranjit Bawa
Lyricist(s) Traditional
Release Aug 05, 2026
Language Punjabi

Contributors

SC
LYRICS FINDER Aug 12, 2026
Source identification
MK
LYRICS EDITOR Aug 12, 2026
Formatted & structured lyrics
RD
PUBLISHED BY Aug 12, 2026
Content management team
KB
TRANSLATION EDITOR Aug 12, 2026
Translated lyrics & meanings
IV
FACT CHECKED BY Aug 12, 2026
Verified against original audio
Ranjit Bawa
1 Hype
Hype
Ranjit Bawa · Punjabi
2 Akh Mastani
Akh Mastani
Ranjit Bawa · Punjabi
3 Marjaaneyan
Marjaaneyan
Ranjit Bawa · Punjabi

Rate "Mirza"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!