Pari Lagdi Lyrics
Pari Lagdi Song Lyrics
Haan husna di pari lagdi ae
Mainu sach dassan ambaraan di pari lagdi ae
Ni tu haan diyan kudiyan 'ch khari lagdi ae
Mainu sohniye tu mere layi hi bani lagdi ae
Haan husna di pari lagdi ae
Mainu sach dassan ambaraan di pari lagdi ae
Ni tu haan diyan kudiyan 'ch khari lagdi ae
Mainu sohniye tu mere layi hi bani lagdi ae
Zulfaan jhatka maaran jadon shauqan ni
Tere nakk vich paaya jaache koka ni
Kade dil kare dekhan door door ton main
Kade kade dil kare raah rokan ni
Heer di jawani nu vi phikka paayi jaave
Siron pairan tak heereyan naal jaddi lagdi ae, ni tu
Haan husna di pari lagdi ae
Mainu sach dassan ambaraan di pari lagdi ae
Ni tu haan diyan kudiyan 'ch khari lagdi ae
Mainu sohniye tu mere layi hi bani lagdi ae
Ajj kal turrdi ae red carpet te
Paparazzi khade rehn billo tere gate te
Kaale sheeshe aali reel aini teri chal gayi
Bambey de patole ni tu saare hill pe'te
Kuchh alag maarka te Rafale warga
Ni tu bomb nahio bomb'an aali ladi lagdi ae, mainu
Haan husna di pari lagdi ae
Mainu sach dassan ambaraan di pari lagdi ae
Ni tu haan diyan kudiyan 'ch khari lagdi ae
Mainu sohniye tu mere layi hi bani lagdi ae
Behki behki chaal teri
Wang reshmi kurti laal teri
Kalli nu lai ja naal kithe
Har baat hi badi kamaal teri
Kamaal ae, kamaal ae, kamaal ae
Har paase chhidhe bawaal ae
Tu pariyan rani pariyan di
Tere baare uthan sawaal ae
Filmaan de vich lai lu Gippy Grewal
Kise heroine ton vi sohni ni tu badi lagdi ae, billo
Haan husna di pari lagdi ae
Mainu sach dassan ambaraan di pari lagdi ae
Ni tu haan diyan kudiyan 'ch khari lagdi ae
Mainu sohniye tu mere layi hi bani lagdi ae
(Haan husna di pari lagdi ae...)
Pari Lagdi Song Lyrics in Punjabi
ਹਾਂ ਹੁਸਨਾਂ ਦੀ ਪਰੀ ਲੱਗਦੀ ਐ
ਮੈਨੂੰ ਸੱਚ ਦੱਸਾਂ ਅੰਬਰਾਂ ਦੀ ਪਰੀ ਲੱਗਦੀ ਐ
ਨੀ ਤੂੰ ਹਾਂ ਦੀਆਂ ਕੁੜੀਆਂ 'ਚ ਖੜੀ ਲੱਗਦੀ ਐ
ਮੈਨੂੰ ਸੋਹਣੀਏ ਤੂੰ ਮੇਰੇ ਲਈ ਹੀ ਬਣੀ ਲੱਗਦੀ ਐ
ਹਾਂ ਹੁਸਨਾਂ ਦੀ ਪਰੀ ਲੱਗਦੀ ਐ
ਮੈਨੂੰ ਸੱਚ ਦੱਸਾਂ ਅੰਬਰਾਂ ਦੀ ਪਰੀ ਲੱਗਦੀ ਐ
ਨੀ ਤੂੰ ਹਾਂ ਦੀਆਂ ਕੁੜੀਆਂ 'ਚ ਖੜੀ ਲੱਗਦੀ ਐ
ਮੈਨੂੰ ਸੋਹਣੀਏ ਤੂੰ ਮੇਰੇ ਲਈ ਹੀ ਬਣੀ ਲੱਗਦੀ ਐ
ਜ਼ੁਲਫ਼ਾਂ ਝਟਕਾ ਮਾਰਨ ਜਦੋਂ ਸ਼ੌਕਾਂ ਨੀ
ਤੇਰੇ ਨੱਕ ਵਿੱਚ ਪਾਇਆ ਜਾਚੇ ਕੋਕਾ ਨੀ
ਕਦੇ ਦਿਲ ਕਰੇ ਦੇਖਾਂ ਦੂਰ ਦੂਰ ਤੋਂ ਮੈਂ
ਕਦੇ ਕਦੇ ਦਿਲ ਕਰੇ ਰਾਹ ਰੋਕਾਂ ਨੀ
ਹੀਰ ਦੀ ਜਵਾਨੀ ਨੂੰ ਵੀ ਫਿੱਕਾ ਪਾਈ ਜਾਵੇ
ਸਿਰੋਂ ਪੈਰਾਂ ਤੱਕ ਹੀਰਿਆਂ ਨਾਲ ਜੜੀ ਲੱਗਦੀ ਐ, ਨੀ ਤੂੰ
ਹਾਂ ਹੁਸਨਾਂ ਦੀ ਪਰੀ ਲੱਗਦੀ ਐ
ਮੈਨੂੰ ਸੱਚ ਦੱਸਾਂ ਅੰਬਰਾਂ ਦੀ ਪਰੀ ਲੱਗਦੀ ਐ
ਨੀ ਤੂੰ ਹਾਂ ਦੀਆਂ ਕੁੜੀਆਂ 'ਚ ਖੜੀ ਲੱਗਦੀ ਐ
ਮੈਨੂੰ ਸੋਹਣੀਏ ਤੂੰ ਮੇਰੇ ਲਈ ਹੀ ਬਣੀ ਲੱਗਦੀ ਐ
ਅੱਜ ਕੱਲ੍ਹ ਤੁਰਦੀ ਐ red carpet 'ਤੇ
Paparazzi ਖੜੇ ਰਹਿਣ ਬਿੱਲੋ ਤੇਰੇ gate 'ਤੇ
ਕਾਲੇ ਸ਼ੀਸ਼ੇ ਆਲੀ reel ਐਨੀ ਤੇਰੀ ਚੱਲ ਗਈ
Bombay ਦੇ ਪਟੋਲੇ ਨੀ ਤੂੰ ਸਾਰੇ hill 'ਤੇ
ਕੁਝ ਅਲੱਗ ਮਾਰਕਾ ਤੇ Rafale ਵਰਗਾ
ਨੀ ਤੂੰ bomb ਨਹੀਓਂ bomb'an ਆਲੀ ਲੜੀ ਲੱਗਦੀ ਐ, ਮੈਨੂੰ
ਹਾਂ ਹੁਸਨਾਂ ਦੀ ਪਰੀ ਲੱਗਦੀ ਐ
ਮੈਨੂੰ ਸੱਚ ਦੱਸਾਂ ਅੰਬਰਾਂ ਦੀ ਪਰੀ ਲੱਗਦੀ ਐ
ਨੀ ਤੂੰ ਹਾਂ ਦੀਆਂ ਕੁੜੀਆਂ 'ਚ ਖੜੀ ਲੱਗਦੀ ਐ
ਮੈਨੂੰ ਸੋਹਣੀਏ ਤੂੰ ਮੇਰੇ ਲਈ ਹੀ ਬਣੀ ਲੱਗਦੀ ਐ
ਬਹਿਕੀ ਬਹਿਕੀ ਚਾਲ ਤੇਰੀ
ਵਾਂਗ ਰੇਸ਼ਮੀ ਕੁੜਤੀ ਲਾਲ ਤੇਰੀ
ਕੱਲੀ ਨੂੰ ਲੈ ਜਾ ਨਾਲ ਕਿੱਥੇ
ਹਰ ਬਾਤ ਹੀ ਬੜੀ ਕਮਾਲ ਤੇਰੀ
ਕਮਾਲ ਏ, ਕਮਾਲ ਏ, ਕਮਾਲ ਏ
ਹਰ ਪਾਸੇ ਛਿੜੇ ਬਵਾਲ ਏ
ਤੂੰ ਪਰੀਆਂ ਰਾਣੀ ਪਰੀਆਂ ਦੀ
ਤੇਰੇ ਬਾਰੇ ਉੱਠਣ ਸਵਾਲ ਏ
ਫ਼ਿਲਮਾਂ ਦੇ ਵਿੱਚ ਲੈ ਲੂ Gippy Grewal
ਕਿਸੇ heroine ਤੋਂ ਵੀ ਸੋਹਣੀ ਨੀ ਤੂੰ ਬੜੀ ਲੱਗਦੀ ਐ, ਬਿੱਲੋ
ਹਾਂ ਹੁਸਨਾਂ ਦੀ ਪਰੀ ਲੱਗਦੀ ਐ
ਮੈਨੂੰ ਸੱਚ ਦੱਸਾਂ ਅੰਬਰਾਂ ਦੀ ਪਰੀ ਲੱਗਦੀ ਐ
ਨੀ ਤੂੰ ਹਾਂ ਦੀਆਂ ਕੁੜੀਆਂ 'ਚ ਖੜੀ ਲੱਗਦੀ ਐ
ਮੈਨੂੰ ਸੋਹਣੀਏ ਤੂੰ ਮੇਰੇ ਲਈ ਹੀ ਬਣੀ ਲੱਗਦੀ ਐ
(ਹਾਂ ਹੁਸਨਾਂ ਦੀ ਪਰੀ ਲੱਗਦੀ ਐ...)
Credits
More from Gippy Grewal
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!