Pyaar Lyrics
Pyaar Song Lyrics
Sadiyan langiyan mausam badle
Tere bina hoye aan pagle
Kitthe tu rehna ae de de pata
Main hi aa jaawaan pher ban ke hawa
Pyaar...
Pyaar...
Pyaar...
Pyaar...
Pyaar...
Bas pyaar chahida
Ik yaar chahida
Intezaar main karaan
Dildaar chahida
Bas pyaar chahida
Ik yaar chahida
Intezaar main karaan
Dildaar chahida
Nikkiyan gallan te gussa je aave
Kade main russan te tu hi manaave
Daasi bana chahe mehlan di rani
Je tu rowaave te tu hi hansaave
Pyaar...
Pyaar...
Pyaar...
Pyaar...
Pyaar...
Bas pyaar chahida
Ik yaar chahida
Intezaar main karaan
Dildaar chahida
Bas pyaar chahida
Ik yaar chahida
Intezaar main karaan
Dildaar chahida
Pyaar Song Lyrics in Punjabi
ਸਦੀਆਂ ਲੰਘੀਆਂ ਮੌਸਮ ਬਦਲੇ
ਤੇਰੇ ਬਿਨਾ ਹੋਏ ਆਂ ਪਾਗਲ
ਕਿੱਥੇ ਤੂੰ ਰਹਿਣਾ ਏ ਦੇ ਦੇ ਪਤਾ
ਮੈਂ ਹੀ ਆ ਜਾਵਾਂ ਫੇਰ ਬਣ ਕੇ ਹਵਾ
ਪਿਆਰ...
ਪਿਆਰ...
ਪਿਆਰ...
ਪਿਆਰ...
ਪਿਆਰ...
ਬਸ ਪਿਆਰ ਚਾਹੀਦਾ
ਇੱਕ ਯਾਰ ਚਾਹੀਦਾ
ਇੰਤਜ਼ਾਰ ਮੈਂ ਕਰਾਂ
ਦਿਲਦਾਰ ਚਾਹੀਦਾ
ਬਸ ਪਿਆਰ ਚਾਹੀਦਾ
ਇੱਕ ਯਾਰ ਚਾਹੀਦਾ
ਇੰਤਜ਼ਾਰ ਮੈਂ ਕਰਾਂ
ਦਿਲਦਾਰ ਚਾਹੀਦਾ
ਨਿੱਕੀਆਂ ਗੱਲਾਂ 'ਤੇ ਗੁੱਸਾ ਜੇ ਆਵੇ
ਕਦੇ ਮੈਂ ਰੁੱਸਾਂ ਤੇ ਤੂੰ ਹੀ ਮਨਾਵੇ
ਦਾਸੀ ਬਣਾ ਚਾਹੇ ਮਹਿਲਾਂ ਦੀ ਰਾਣੀ
ਜੇ ਤੂੰ ਰੁਆਵੇ ਤੇ ਤੂੰ ਹੀ ਹਸਾਵੇ
ਪਿਆਰ...
ਪਿਆਰ...
ਪਿਆਰ...
ਪਿਆਰ...
ਪਿਆਰ...
ਬਸ ਪਿਆਰ ਚਾਹੀਦਾ
ਇੱਕ ਯਾਰ ਚਾਹੀਦਾ
ਇੰਤਜ਼ਾਰ ਮੈਂ ਕਰਾਂ
ਦਿਲਦਾਰ ਚਾਹੀਦਾ
ਬਸ ਪਿਆਰ ਚਾਹੀਦਾ
ਇੱਕ ਯਾਰ ਚਾਹੀਦਾ
ਇੰਤਜ਼ਾਰ ਮੈਂ ਕਰਾਂ
ਦਿਲਦਾਰ ਚਾਹੀਦਾ
Credits
More from Jasmine Sandlas
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!