Qismat Kaur Lyrics
Qismat Kaur Song Lyrics
Ni main khetaan vich jammiyaan, tu CHD (Chandigarh),
Main baarhvin hi keeti aa, tu PhD!
Ni tu padhiyaan kitaaban, assi padhi zindagi,
Aukdaan 'ch dekhi sigi badi zindagi!
Kismat kore! Kaahda tu mil gayi,
Hun mitraan di khari-khari zindagi!
Ni pair inna sohna kare tera-mera,
Graph gaya taan jattiye...
Ni tu sacchi mainu oni changi laggen,
Ni jinni meri maa jattiye!
Ni tu sacchi mainu oni changi laggen,
Ni jinni meri maa jattiye...
Ni jinni meri maa jattiye!
Chhaap pai gayi ae rooh 'te, sira hi ae tu 'te,
Yaan tainu aakhaan ni main 'end' jattiye!
Galat hovan yaan hovan sahi kise gall 'te,
Har thaan 'te kare tu defend jattiye!
Mainu ik taan pasand badi tu,
Te tere hatthon chaah (chai) jattiye!
Ni tu sacchi mainu oni changi laggen,
Ni jinni meri maa jattiye!
Ni tu sacchi mainu oni changi laggen,
Ni jinni meri maa jattiye...
Ni jinni meri maa jattiye!
Raunkaan vehre di tu, maan hai ni karda,
Tere jinna jatt billo kise da ni karda!
Modern ho ke vi tu haddaan nahio tappdi,
Jaandi aan kithe kinna rakhna ae parda!
Chhadd fikraan nu paase kar saun ja,
Ni chakk meri baanh jattiye!
Ni tu sacchi mainu oni changi laggen,
Ni jinni meri maa jattiye!
Ni tu sacchi mainu oni changi laggen,
Ni jinni meri maa jattiye...
Ni jinni meri maa jattiye!
Sohni ain, sunakkhi ain, ni changi ain, pyaari ain,
Haaseyaan ton tere assi jind-jaan vaari ain!
Tu zindagi 'ch aayi, mere dukh saare tod 'te,
Assi jitthe haar chale, ni tu mili ose mod 'te!
Je koi puchhe dass pyaara kaun jaan ton,
Main lavaan tera naa jattiye!
Ni tu sacchi mainu oni changi laggen,
Ni jinni meri maa jattiye!
Ni tu sacchi mainu oni changi laggen,
Ni jinni meri maa jattiye...
Ni jinni meri maa jattiye!
Munda Sandhuaan ni Hajipur wala,
Ni tere uttai mariya peya!
O kul di aa shaan, Kulshan geet,
Koke vaangu jadiya peya!
Qismat Kaur Song Lyrics in Punjabi
ਨੀ ਮੈਂ ਖੇਤਾਂ ਵਿੱਚ ਜੰਮੀਆਂ, ਤੂੰ CHD (Chandigarh),
ਮੈਂ ਬਾਰ੍ਹਵੀਂ ਹੀ ਕੀਤੀ ਆ, ਤੂੰ PhD!
ਨੀ ਤੂੰ ਪੜ੍ਹੀਆਂ ਕਿਤਾਬਾਂ, ਅਸੀਂ ਪੜ੍ਹੀ ਜ਼ਿੰਦਗੀ,
ਔਕੜਾਂ 'ਚ ਦੇਖੀ ਸੀਗੀ ਬੜੀ ਜ਼ਿੰਦਗੀ!
ਕਿਸਮਤ ਕੋਰੇ! ਕਾਹਦਾ ਤੂੰ ਮਿਲ ਗਈ,
ਹੁਣ ਮਿੱਤਰਾਂ ਦੀ ਖਰੀ-ਖਰੀ ਜ਼ਿੰਦਗੀ!
ਨੀ ਪੈਰ ਇੰਨਾ ਸੋਹਣਾ ਕਰੇ ਤੇਰਾ-ਮੇਰਾ,
ਗ੍ਰਾਫ ਗਿਆ ਤਾਂ ਜੱਟੀਏ...
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ...
ਨੀ ਜਿੰਨੀ ਮੇਰੀ ਮਾਂ ਜੱਟੀਏ!
ਛਾਪ ਪੈ ਗਈ ਏ ਰੂਹ 'ਤੇ, ਸਿਰਾ ਹੀ ਏ ਤੂੰ 'ਤੇ,
ਯਾਂ ਤੈਨੂੰ ਆਖਾਂ ਨੀ ਮੈਂ 'end' ਜੱਟੀਏ!
ਗਲਤ ਹੋਵਾਂ ਯਾਂ ਹੋਵਾਂ ਸਹੀ ਕਿਸੇ ਗੱਲ 'ਤੇ,
ਹਰ ਥਾਂ 'ਤੇ ਕਰੇ ਤੂੰ defend ਜੱਟੀਏ!
ਮੈਨੂੰ ਇੱਕ ਤਾਂ ਪਸੰਦ ਬੜੀ ਤੂੰ,
ਤੇ ਤੇਰੇ ਹੱਥੋਂ ਚਾਹ (chai) ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ...
ਨੀ ਜਿੰਨੀ ਮੇਰੀ ਮਾਂ ਜੱਟੀਏ!
ਰੌਣਕਾਂ ਵੇਹੜੇ ਦੀ ਤੂੰ, ਮਾਣ ਹੈ ਨੀ ਕਰਦਾ,
ਤੇਰੇ ਜਿੰਨਾ ਜੱਟ ਬਿੱਲੋ ਕਿਸੇ ਦਾ ਨੀ ਕਰਦਾ!
ਮਾਡਰਨ ਹੋ ਕੇ ਵੀ ਤੂੰ ਹੱਦਾਂ ਨਹੀਓਂ ਟੱਪਦੀ,
ਜਾਣਦੀ ਆਂ ਕਿੱਥੇ ਕਿੰਨਾ ਰੱਖਣਾ ਏ ਪਰਦਾ!
ਛੱਡ ਫਿਕਰਾਂ ਨੂੰ ਪਾਸੇ ਕਰ ਸੌਂ ਜਾ,
ਨੀ ਚੱਕ ਮੇਰੀ ਬਾਂਹ ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ...
ਨੀ ਜਿੰਨੀ ਮੇਰੀ ਮਾਂ ਜੱਟੀਏ!
ਸੋਹਣੀ ਐਂ, ਸੁਨੱਖੀ ਐਂ, ਨੀ ਚੰਗੀ ਐਂ, ਪਿਆਰੀ ਐਂ,
ਹਾਸਿਆਂ ਤੋਂ ਤੇਰੇ ਅਸੀਂ ਜਿੰਦ-ਜਾਨ ਵਾਰੀ ਐਂ!
ਤੂੰ ਜ਼ਿੰਦਗੀ 'ਚ ਆਈ, ਮੇਰੇ ਦੁੱਖ ਸਾਰੇ ਤੋੜ 'ਤੇ,
ਅਸੀਂ ਜਿੱਥੇ ਹਾਰ ਚੱਲੇ, ਨੀ ਤੂੰ ਮਿਲੀ ਓਸ ਮੋੜ 'ਤੇ!
ਜੇ ਕੋਈ ਪੁੱਛੇ ਦੱਸ ਪਿਆਰਾ ਕੌਣ ਜਾਨ ਤੋਂ,
ਮੈਂ ਲਵਾਂ ਤੇਰਾ ਨਾਂ ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ!
ਨੀ ਤੂੰ ਸੱਚੀ ਮੈਨੂੰ ਓਨੀ ਚੰਗੀ ਲੱਗੇਂ,
ਨੀ ਜਿੰਨੀ ਮੇਰੀ ਮਾਂ ਜੱਟੀਏ...
ਨੀ ਜਿੰਨੀ ਮੇਰੀ ਮਾਂ ਜੱਟੀਏ!
ਮੁੰਡਾ ਸੰਧੂਆਂ ਨੀ ਹਾਜੀਪੁਰ ਵਾਲਾ,
ਨੀ ਤੇਰੇ ਉੱਤੋਂ ਮਰਿਆ ਪਿਆ!
ਓ ਕੁੱਲ ਦੀ ਆ ਸ਼ਾਨ, ਕੁਲਸ਼ਨ ਗੀਤ,
ਕੋਕੇ ਵਾਂਗੂ ਜੜਿਆ ਪਿਆ!
Credits
More from Gulab Sidhu
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!