Published Date: Sep 19, 2026 Updated Date: Sep 19, 2026
ROOH cover
Punjabi

ROOH Lyrics

Khan Bhaini

ROOH Song Lyrics

Tu rooh vich bas gaya, kadd ni hona
Sauh khaadi si add ni hona
Tu chhadna taan beshak chhad de
Maithon taan hath chhad ni hona
Boota si jo kattheyan laaya
Waadeyan da si paani paaya
Boharh wangu gal te ugg aaya
Chaah ke vi hun wadd ni hona
Rooh vich bas gaya, kadd ni hona
Sauh khaadi si add ni hona

Tainu taan saukha lagda ae ve
Mere layi jo maut hundi
Haaye phone de number wangu sajjna
Eh feeling nahi block hundi
Haaye eh vi dekh leya aazma ke
Akhaan moore beh ja aake
Taan possible aa maut je aaje
Maithon par eh ajj ni hona
Rooh vich bas gaya, kadd ni hona
Sauh khaadi si add ni hona

Gall dil te laggi ae sajjna
Gall dil te laggi ae
Ve utton utton has ni hunda, haaye!
Satt doongi vajjī ae sajjna
Satt doongi vajjī ae
Je tainu dass kami ki laggi
Main taan umar gaal ti addhi
Je main dassan kade kis gall ton bhajjī
Tere naal sajjna bhajj hi hona
Rooh vich bas gaya, kadd ni hona
Sauh khaadi si add ni hona

Haaye saada taan ikk tuhi tu ve
Tainu lakhaan chaahun wale
Dekhi sach na kar di kidhre
Kujh sab gaun wale
Gallan taan unjh likhda waddiyan
Mere jehiyan kinniyan chhaddiyan
Othe jadon kacheriyan lagiyan
Sajjna parda kajj ni hona
Rooh vich bas gaya, kadd ni hona
Sauh khaadi si add ni hona

ROOH Song Lyrics in Punjabi

ਤੂੰ ਰੂਹ ਵਿੱਚ ਵੱਸ ਗਿਆ, ਕੱਢ ਨੀ ਹੋਣਾ
ਸੌਂਹ ਖਾਧੀ ਸੀ ਅੱਡ ਨੀ ਹੋਣਾ
ਤੂੰ ਛੱਡਣਾ ਤਾਂ ਬੇਸ਼ੱਕ ਛੱਡ ਦੇ
ਮੈਥੋਂ ਤਾਂ ਹੱਥ ਛੱਡ ਨੀ ਹੋਣਾ
ਬੂਟਾ ਸੀ ਜੋ ਕੱਠਿਆਂ ਲਾਇਆ
ਵਾਅਦਿਆਂ ਦਾ ਸੀ ਪਾਣੀ ਪਾਇਆ
ਬੋਹੜ ਵਾਂਗੂ ਗਲ ਤੇ ਉੱਗ ਆਇਆ
ਚਾਹ ਕੇ ਵੀ ਹੁਣ ਵੱਢ ਨੀ ਹੋਣਾ
ਰੂਹ ਵਿੱਚ ਵੱਸ ਗਿਆ, ਕੱਢ ਨੀ ਹੋਣਾ
ਸੌਂਹ ਖਾਧੀ ਸੀ ਅੱਡ ਨੀ ਹੋਣਾ

ਤੈਨੂੰ ਤਾਂ ਸੌਖਾ ਲੱਗਦਾ ਐ ਵੇ
ਮੇਰੇ ਲਈ ਜੋ ਮੌਤ ਹੁੰਦੀ
ਹਾਏ ਫੋਨ ਦੇ ਨੰਬਰ ਵਾਂਗੂ ਸੱਜਣਾ
ਇਹ ਫੀਲਿੰਗ ਨਹੀਂ ਬਲੌਕ ਹੁੰਦੀ
ਹਾਏ ਇਹ ਵੀ ਦੇਖ ਲਿਆ ਆਜ਼ਮਾ ਕੇ
ਅੱਖਾਂ ਮੂਹਰੇ ਬਹਿ ਜਾ ਆ ਕੇ
ਤਾਂ ਪੌਸੀਬਲ ਆ ਮੌਤ ਜੇ ਆ ਜਾਏ
ਮੈਥੋਂ ਪਰ ਇਹ ਅੱਜ ਨੀ ਹੋਣਾ
ਰੂਹ ਵਿੱਚ ਵੱਸ ਗਿਆ, ਕੱਢ ਨੀ ਹੋਣਾ
ਸੌਂਹ ਖਾਧੀ ਸੀ ਅੱਡ ਨੀ ਹੋਣਾ

ਗੱਲ ਦਿਲ ਤੇ ਲੱਗੀ ਐ ਸੱਜਣਾ
ਗੱਲ ਦਿਲ ਤੇ ਲੱਗੀ ਐ
ਵੇ ਉੱਤੋਂ ਉੱਤੋਂ ਹੱਸ ਨੀ ਹੁੰਦਾ, ਹਾਏ!
ਸੱਟ ਦੂੰਗੀ ਵੱਜੀ ਐ ਸੱਜਣਾ
ਸੱਟ ਦੂੰਗੀ ਵੱਜੀ ਐ
ਜੇ ਤੈਨੂੰ ਦੱਸ ਕਮੀ ਕੀ ਲੱਗੀ
ਮੈਂ ਤਾਂ ਉਮਰ ਗਾਲਤੀ ਅੱਧੀ
ਜੇ ਮੈਂ ਦੱਸਾਂ ਕਦੇ ਕਿਸ ਗੱਲ ਤੋਂ ਭੱਜੀ
ਤੇਰੇ ਨਾਲ ਸੱਜਣਾ ਭੱਜ ਹੀ ਹੋਣਾ
ਰੂਹ ਵਿੱਚ ਵੱਸ ਗਿਆ, ਕੱਢ ਨੀ ਹੋਣਾ
ਸੌਂਹ ਖਾਧੀ ਸੀ ਅੱਡ ਨੀ ਹੋਣਾ

ਹਾਏ ਸਾਡਾ ਤਾਂ ਇੱਕ ਤੂੰਹੀ ਤੂੰ ਵੇ
ਤੈਨੂੰ ਲੱਖਾਂ ਚਾਹੁਣ ਵਾਲੇ
ਦੇਖੀਂ ਸੱਚ ਨਾ ਕਰਦੀ ਕਿੱਧਰੇ
ਕੁਝ ਸਭ ਗਾਉਣ ਵਾਲੇ
ਗੱਲਾਂ ਤਾਂ ਉਂਝ ਲਿਖਦਾ ਵੱਡੀਆਂ
ਮੇਰੇ ਜਿਹੀਆਂ ਕਿੰਨੀਆਂ ਛੱਡੀਆਂ
ਓਥੇ ਜਦੋਂ ਕਚਹਿਰੀਆਂ ਲੱਗੀਆਂ
ਸੱਜਣਾ ਪਰਦਾ ਕੱਜ ਨੀ ਹੋਣਾ
ਰੂਹ ਵਿੱਚ ਵੱਸ ਗਿਆ, ਕੱਢ ਨੀ ਹੋਣਾ
ਸੌਂਹ ਖਾਧੀ ਸੀ ਅੱਡ ਨੀ ਹੋਣਾ

Credits

Singer(s) Khan Bhaini
Composer(s) Khan Bhaini
Lyricist(s) Khan Bhaini
Release Sep 18, 2026
Language Punjabi
Khan Bhaini
1 Self Trained
Self Trained
Khan Bhaini · Punjabi
2 Ki Jattiye
Ki Jattiye
Khan Bhaini · Punjabi

Rate "ROOH"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!