Published Date: May 24, 2026 Updated Date: May 24, 2026
Sach Jani cover
Punjabi

Sach Jani Lyrics

Sabba 5 views
Jo Tu Kahe Teri Kade Gall Nai Main Mod Di Bhull Ke Vi Tera Kade Dil Nai Main Tod Di Tere Layi Main Jaan Den Nu Vi Ready Aan Ve Ikk Vaari Muhon Bas Keh Sohneya Haye Jinna Pyar Tainu Teri Maa Kardi Ve Sach Jaani Ohna Hi Karaan Main Sohneya Haye Jadon Vi Saheliyan ‘Ch Baithdi Aan Main Ve Bind Pichon Tera Hi Zikar Kardi Ve Je Tu Roti Khanda Ni Ve Jeon Jogeya Ve Sachi Tera Bahla Main Fikar Kardi Haye Dil Kare Bas Tere Raahan Naal-Naal Ve Changa Lagge Mainu Tera Rakhna Khayal Ve Tere Utte Mardi Main Jeonda Rahe Tu Sabbeya Tere Naal Main Te Tu Mere Naal Phabbeya Haye Heere Moti Sona Chandi Mitti Mere Layi Ve Taithon Mehngi Koyi Vi Nahi Shai Sohneya Haye Jinna Pyar Tainu Teri Maa Kardi Ve Sach Jaani Ohna Hi Karaan Main Sohneya Tere Naalon Sohna Mera Chann Mahiya Ve Shartan Main Phirdi Lagaundi Chann Naal Je Tere Kithe Vajj Jaave Satt Sohneya Ve Aavde Vi Ose Thaan Te Patti Bann Laan Haye Thaan-Thaan Te Phirdiyan Dil Jo Vataundiyan Ve Pagal Ne Kudiyan Jo Ikk Nu Nahi Chahundiyan Tere Hunde Tension Dimag ‘Ch Ni Rakhi Main Mileya Tu Mainu Haye Ve Feel Karan Lucky Main Tere Naal Laake Mainu Aiddan Lagda Ve Mull Gaya Zindagi Da Pai Sohneya Haye Jinna Pyar Tainu Teri Maa Kardi Ve Sach Jaani Ohna Hi Karaan Main Sohneya
ਜੋ ਤੂੰ ਕਹੇ ਤੇਰੀ ਕਦੇ ਗੱਲ ਨਹੀਂ ਮੈਂ ਮੋੜਦੀ ਭੁੱਲ ਕੇ ਵੀ ਤੇਰਾ ਕਦੇ ਦਿਲ ਨਹੀਂ ਮੈਂ ਤੋੜਦੀ ਤੇਰੇ ਲਈ ਮੈਂ ਜਾਨ ਦੇਣ ਨੂੰ ਵੀ ਰੈਡੀ ਆਂ ਵੇ ਇਕ ਵਾਰੀ ਮੂੰਹੋਂ ਬਸ ਕਹਿ ਸੋਹਣਿਆ ਹਾਏ ਜਿੰਨਾ ਪਿਆਰ ਤੈਨੂੰ ਤੇਰੀ ਮਾਂ ਕਰਦੀ ਵੇ ਸੱਚ ਜਾਨੀ ਓਨਾ ਹੀ ਕਰਾਂ ਮੈਂ ਸੋਹਣਿਆ ਹਾਏ ਜਦੋਂ ਵੀ ਸਹੇਲੀਆਂ ‘ਚ ਬੈਠਦੀ ਆਂ ਮੈਂ ਵੇ ਬਿੰਨ ਪਿੱਛੋਂ ਤੇਰਾ ਹੀ ਜ਼ਿਕਰ ਕਰਦੀ ਵੇ ਜੇ ਤੂੰ ਰੋਟੀ ਖਾਂਦਾ ਨੀ ਵੇ ਜੀਊਣ ਜੋਗਿਆ ਵੇ ਸੱਚੀ ਤੇਰਾ ਬਾਹਲਾ ਮੈਂ ਫਿਕਰ ਕਰਦੀ ਹਾਏ ਦਿਲ ਕਰੇ ਬਸ ਤੇਰੇ ਰਾਹਾਂ ਨਾਲ-ਨਾਲ ਵੇ ਚੰਗਾ ਲੱਗੇ ਮੈਨੂੰ ਤੇਰਾ ਰੱਖਣਾ ਖ਼ਿਆਲ ਵੇ ਤੇਰੇ ਉੱਤੇ ਮਰਦੀ ਮੈਂ ਜਿਉਂਦਾ ਰਹੇ ਤੂੰ ਸੱਭਿਆ ਤੇਰੇ ਨਾਲ ਮੈਂ ਤੇ ਤੂੰ ਮੇਰੇ ਨਾਲ ਫੱਬਿਆ ਹਾਏ ਹੀਰੇ ਮੋਤੀ ਸੋਨਾ ਚਾਂਦੀ ਮਿੱਟੀ ਮੇਰੇ ਲਈ ਵੇ ਤੈਥੋਂ ਮਹਿੰਗੀ ਕੋਈ ਵੀ ਨਹੀਂ ਸ਼ੈ ਸੋਹਣਿਆ ਹਾਏ ਜਿੰਨਾ ਪਿਆਰ ਤੈਨੂੰ ਤੇਰੀ ਮਾਂ ਕਰਦੀ ਵੇ ਸੱਚ ਜਾਨੀ ਓਨਾ ਹੀ ਕਰਾਂ ਮੈਂ ਸੋਹਣਿਆ ਤੇਰੇ ਨਾਲੋਂ ਸੋਹਣਾ ਮੇਰਾ ਚੰਨ ਮਾਹੀਆ ਵੇ ਸ਼ਰਤਾਂ ਮੈਂ ਫਿਰਦੀ ਲਗਾਉਂਦੀ ਚੰਨ ਨਾਲ ਜੇ ਤੇਰੇ ਕਿੱਥੇ ਵੱਜ ਜਾਵੇ ਸੱਟ ਸੋਹਣਿਆ ਵੇ ਆਵਦੇ ਵੀ ਓਸੇ ਥਾਂ ਤੇ ਪੱਟੀ ਬੰਨ ਲਾਂ ਹਾਏ ਥਾਂ-ਥਾਂ ਤੇ ਫਿਰਦੀਆਂ ਦਿਲ ਜੋ ਵਟਾਉਂਦੀਆਂ ਵੇ ਪਾਗਲ ਨੇ ਕੁੜੀਆਂ ਜੋ ਇਕ ਨੂੰ ਨਹੀਂ ਚਾਹੁੰਦੀਆਂ ਤੇਰੇ ਹੁੰਦੇ ਟੈਂਸ਼ਨ ਦਿਮਾਗ ‘ਚ ਨੀ ਰੱਖੀ ਮੈਂ ਮਿਲਿਆ ਤੂੰ ਮੈਨੂੰ ਹਾਏ ਵੇ ਫੀਲ ਕਰਾਂ ਲੱਕੀ ਮੈਂ ਤੇਰੇ ਨਾਲ ਲਾ ਕੇ ਮੈਨੂੰ ਐਦਾਂ ਲੱਗਦਾ ਵੇ ਮੁੱਲ ਗਿਆ ਜ਼ਿੰਦਗੀ ਦਾ ਪੈ ਸੋਹਣਿਆ ਹਾਏ ਜਿੰਨਾ ਪਿਆਰ ਤੈਨੂੰ ਤੇਰੀ ਮਾਂ ਕਰਦੀ ਵੇ ਸੱਚ ਜਾਨੀ ਓਨਾ ਹੀ ਕਰਾਂ ਮੈਂ ਸੋਹਣਿਆ
Discover the lyrical beauty of Sach Jani, a masterpiece in the Punjabi genre by Sabba. Whether you're a long-time fan or a new listener, these lyrics will bring you closer to the heart of the track.

Credits

Singer(s) Sabba
Composer(s) Black Virus
Lyricist(s) Sabba
Release May 07, 2026
Language Punjabi

Contributors

RD
LYRICS FINDER May 24, 2026
Source identification
VM
LYRICS EDITOR May 24, 2026
Formatted & structured lyrics
SS
PUBLISHED BY May 24, 2026
Content management team
ZS
TRANSLATION EDITOR May 24, 2026
Translated lyrics & meanings
PM
FACT CHECKED BY May 24, 2026
Verified against original audio

Sach Jani Video

Sabba
1 Teri Aa’N
Teri Aa’N
Sabba · Punjabi
2 Teri Aa’N
Teri Aa’N
Sabba · Punjabi
3 Teri Aa’N
Teri Aa’N
Sabba · Punjabi

Rate "Sach Jani"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!