Stuck On You Lyrics
Stuck On You Song Lyrics
Ik tera mud mud takna
Jaan kadd lenda ni
Nede tenu dil de rakhna
Dil di tenu kehnda ni
Ambraan ‘ch panchi ajj kal
Vadd kookan lag paye ne
Tutt ge ban sabraan de hun
Doori ae sehnda ni
Rasman nu bhull jaave
Naal khalo jaave
Je tu meri phir main tera kahton darna
Stuck on you
Dil di khata hai, I want you
Dil ‘ch jagah hai, sun lai tu
Dil di sada hai, stuck on you, I’m stuck on you
Stuck on you
Kaisi saza hai, I need you
Tujhse wafa hai, sun lai tu
Dil di sada hai, stuck on you, I’m stuck on you
Tere te likh gaawan
Geet je banawan tera sir nu ae chadeya fitoor
Baahan ‘ch hon baahan
Sunniyan ne rahwan tenu jag ton main le ja kitte door
Tere naam hoi sham sadi billo tuhi
Tenu hove meri naal raat hove tu
Akh kare izhaar teri muho billo
Dasdi ni dil wale raaz das kyun
Tu jeho jeha kar javein
Zehan ‘ch varh javein
Muho kujh keh aaja mere kole beh shad eh taan sangna
Stuck on you
Dil di khata hai, I want you
Dil ‘ch jagah hai, sun lai tu
Dil di sada hai, stuck on you, I’m stuck on you
Stuck on you
Kaisi saza hai, I need you
Tujhse wafa hai, sun lai tu
Dil di sada hai, stuck on you, I’m stuck on you
Stuck On You Song Lyrics in Punjabi
ਇੱਕ ਤੇਰਾ ਮੁੜ-ਮੁੜ ਤੱਕਣਾ
ਜਾਨ ਕੱਢ ਲੈਂਦਾ ਨੀ
ਨੇੜੇ ਤੈਨੂੰ ਦਿਲ ਦੇ ਰੱਖਣਾ
ਦਿਲ ਦੀ ਤੈਨੂੰ ਕਹਿੰਦਾ ਨੀ
ਅੰਬਰਾਂ 'ਚ ਪੰਛੀ ਅੱਜ-ਕੱਲ੍ਹ
ਵੱਧ ਕੂਕਾਂ ਲੱਗ ਪਏ ਨੇ
ਟੁੱਟ ਗਏ ਬੰਨ੍ਹ ਸਬਰਾਂ ਦੇ ਹੁਣ
ਦੂਰੀ ਏ ਸਹਿੰਦਾ ਨੀ
ਰਸਮਾਂ ਨੂੰ ਭੁੱਲ ਜਾਵੇ
ਨਾਲ ਖਲੋ ਜਾਵੇ
ਜੇ ਤੂੰ ਮੇਰੀ ਫਿਰ ਮੈਂ ਤੇਰਾ ਕਾਹਤੋਂ ਡਰਨਾ
Stuck on you
ਦਿਲ ਦੀ ਖਤਾ ਹੈ, I want you
ਦਿਲ 'ਚ ਜਗ੍ਹਾ ਹੈ, ਸੁਣ ਲੈ ਤੂੰ
ਦਿਲ ਦੀ ਸਦਾ ਹੈ, stuck on you, I'm stuck on you
Stuck on you
ਕੈਸੀ ਸਜ਼ਾ ਹੈ, I need you
ਤੁਝਸੇ ਵਫ਼ਾ ਹੈ, ਸੁਣ ਲੈ ਤੂੰ
ਦਿਲ ਦੀ ਸਦਾ ਹੈ, stuck on you, I'm stuck on you
ਤੇਰੇ 'ਤੇ ਲਿਖ ਗਾਵਾਂ
ਗੀਤ ਜੇ ਬਣਾਵਾਂ, ਤੇਰਾ ਸਿਰ ਨੂੰ ਏ ਚੜ੍ਹਿਆ ਫਿਤੂਰ
ਬਾਹਾਂ 'ਚ ਹੋਣ ਬਾਹਾਂ
ਸੁੰਨੀਆਂ ਨੇ ਰਾਹਵਾਂ, ਤੈਨੂੰ ਜੱਗ ਤੋਂ ਮੈਂ ਲੈ ਜਾ ਕਿਤੇ ਦੂਰ
ਤੇਰੇ ਨਾਮ ਹੋਈ ਸ਼ਾਮ ਸਾਡੀ ਬਿੱਲੋ ਤੂੰ ਹੀ
ਤੈਨੂੰ ਹੋਵੇ ਮੇਰੀ ਨਾਲ ਰਾਤ ਹੋਵੇ ਤੂੰ
ਅੱਖ ਕਰੇ ਇਜ਼ਹਾਰ, ਤੇਰੀ ਮੂੰਹੋਂ ਬਿੱਲੋ
ਦੱਸਦੀ ਨੀ ਦਿਲ ਵਾਲੇ ਰਾਜ਼ ਦੱਸ ਕਿਉਂ
ਤੂੰ ਜੇਹੋ ਜਿਹਾ ਕਰ ਜਾਵੇਂ
ਜ਼ਹਿਨ 'ਚ ਵੜ੍ਹ ਜਾਵੇਂ
ਮੂੰਹੋਂ ਕੁਝ ਕਹਿ, ਆ ਜਾ ਮੇਰੇ ਕੋਲ ਬਹਿ, ਛੱਡ ਇਹ ਤਾਂ ਸੰਗਣਾ
Stuck on you
ਦਿਲ ਦੀ ਖਤਾ ਹੈ, I want you
ਦਿਲ 'ਚ ਜਗ੍ਹਾ ਹੈ, ਸੁਣ ਲੈ ਤੂੰ
ਦਿਲ ਦੀ ਸਦਾ ਹੈ, stuck on you, I'm stuck on you
Stuck on you
ਕੈਸੀ ਸਜ਼ਾ ਹੈ, I need you
ਤੁਝਸੇ ਵਫ਼ਾ ਹੈ, ਸੁਣ ਲੈ ਤੂੰ
ਦਿਲ ਦੀ ਸਦਾ ਹੈ, stuck on you, I'm stuck on you
Credits
More from Harrdy Sandhu
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!