Published Date: May 22, 2026 Updated Date: May 24, 2026
Vpo cover
Punjabi

Vpo Lyrics

Mankirt Aulakh 11 views 5.0 (1 reviews)
Ya lainde panch sarpanch aa ke saade ton salaahan, Asi yaaran de dilaan de vich laine aan panaahan. Thaane aaleyan de mithiye radaari utte rehnde, Utton aayi bibi saade utte rakhdi nigaahan. Ini na majaal koi akh chak je ni, Jadon chiriyan akkhan na jatt dhure goriye. Addha pind lai ke jatt naal turda, Addha pind laaya hunda moohre goriye. Addha pind lai ke jatt naal turda, Addha pind laaya hunda moohre goriye. Pange paaye vi bade aa te nabede vi bade aa, Asi bande vi banaye, bande rede vi bade aa. Saathon hoi na clear plus two rakaane, Par college’an de laaye asi gede vi bade aa. Kade mind ch na negative thought rakhde, Rehnde highlight ho ke high soch rakhde. Chaache maamiyan de kare hoyian mithiye, Trained asi lain layi training’an na coach rakhde. 12 vajdiyan labhda na saada parchhawan, La ke vairiyan de memb hunde ture goriye. Addha pind lai ke jatt naal turda, Addha pind laaya hunda moohre goriye. URD no baby raula patt te danali payi patt, Munde kise de hataaya kithe haat de. Tinn mulkaan ch case tere jatt te, Ohne mittran na pecha saare katt te. Saanu rabb rabb kehndeyan nu chad’da suneha, Shaami par theke vall mittran da gera. Jatt jiddan kar luga gera, Police di chowki wangu motor te dera. Asi rehne aan ni tayyar bar tayyar mithiye, Saada pakh poore sarkaar mithiye. Ajj jatt yaaran naal bahar mithiye, Kare na aukha saukha saar mithiye. Vadde bhai di Canada sardari ae badi, Khadi hove na tuttann dinda gallan di ladi. Kach de glass’an vich digge uven daaru, Laggi hundi aa rakaane jiven son di chadhi. Mandi bhukhe naal Aulakh pagaunda, Jiven yaari commando vi pagaunda. Bol poore goriye, Addha pind lai ke jatt naal turda, Addha pind laaya hunda moohre goriye. Addha pind lai ke jatt naal turda, Addha pind laaya hunda moohre goriye.
ਯਾ ਲੈਂਦੇ ਪੰਚ ਸਰਪੰਚ ਆ ਕੇ ਸਾਡੇ ਤੋਂ ਸਲਾਹਾਂ, ਅਸੀਂ ਯਾਰਾਂ ਦੇ ਦਿਲਾਂ ਦੇ ਵਿੱਚ ਲੈਨੇ ਆਂ ਪਨਾਹਾਂ। ਥਾਣੇ ਆਲਿਆਂ ਦੇ ਮਿੱਠੀਏ ਰਡਾਰੀ ਉੱਤੇ ਰਹਿੰਦੇ, ਉਤੋਂ ਆਈ ਬੀਵੀ ਸਾਡੇ ਉੱਤੇ ਰੱਖਦੀ ਨਿਗਾਹਾਂ। ਇਨੀ ਨਾ ਮਜਾਲ ਕੋਈ ਅੱਖ ਚੱਕ ਜੇ ਨੀ, ਜਦੋਂ ਚਿੜੀਆਂ ਅੱਖਾਂ ਨਾਲ ਜੱਟ ਧੂਰੇ ਗੋਰੀਏ। ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ। ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ। ਪੰਗੇ ਪਾਏ ਵੀ ਬੜੇ ਆ ਤੇ ਨਬੇੜੇ ਵੀ ਬੜੇ ਆ, ਅਸੀਂ ਬੰਦੇ ਵੀ ਬਣਾਏ, ਬੰਦੇ ਰੇੜੇ ਵੀ ਬੜੇ ਆ। ਸਾਥੋਂ ਹੋਈ ਨਾ ਕਲੀਅਰ ਪਲੱਸ ਟੂ ਰਕਾਨੇ, ਪਰ ਕਾਲਜਾਂ ਦੇ ਲਾਏ ਅਸੀਂ ਗੇੜੇ ਵੀ ਬੜੇ ਆ। ਕਦੇ ਮਾਇੰਡ ਚ ਨਾ ਨੈਗਟਿਵ ਥੌਟ ਰੱਖਦੇ, ਰਹਿੰਦੇ ਹਾਈਲਾਈਟ ਹੋ ਕੇ ਹਾਈ ਸੋਚ ਰੱਖਦੇ। ਚਾਚੇ ਮਾਮਿਆਂ ਦੇ ਕਰੇ ਹੋਇਆਂ ਮਿੱਠੀਏ, ਟਰੇਨਡ ਅਸੀਂ ਲੈਣ ਲਈ ਟਰੇਨਿੰਗਾਂ ਨਾ ਕੋਚ ਰੱਖਦੇ। 12 ਵੱਜਦੀਆਂ ਲੱਭਦਾ ਨਾ ਸਾਡਾ ਪਰਛਾਵਾਂ, ਲਾ ਕੇ ਵੈਰੀਆਂ ਦੇ ਮੈਂਬ ਹੁੰਦੇ ਤੁਰੇ ਗੋਰੀਏ। ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ। ਯੂ ਆਰਡੀ ਨੋ ਬੇਬੀ ਰੌਲਾ ਪੱਟ ਤੇ ਦਨਾਲੀ ਪਈ ਪੱਟ, ਮੁੰਡੇ ਕਿਸੇ ਦੇ ਹਟਾਇਆ ਕਿੱਥੇ ਹਾਟ ਦੇ। ਤਿੰਨ ਮੁਲਕਾਂ ਚ ਕੇਸ ਤੇਰੇ ਜੱਟ ਤੇ, ਉਹਨੇ ਮਿੱਤਰਾਂ ਨਾ ਪੇਚਾ ਸਾਰੇ ਕੱਟ ਤੇ। ਸਾਨੂੰ ਰੱਬ ਰੱਬ ਕਹਿੰਦਿਆਂ ਨੂੰ ਚੜਦਾ ਸੁਨੇਹਾ, ਸ਼ਾਮੀ ਪਰ ਠੇਕੇ ਵੱਲ ਮਿੱਤਰਾਂ ਦਾ ਗੇੜਾ। ਜੱਟ ਜਿੱਦਾਂ ਕਰ ਲੂਗਾ ਗੇੜਾ, ਪੁਲਿਸ ਦੀ ਚੌਂਕੀ ਵਾਂਗੂ ਮੋਟਰ ਤੇ ਡੇਰਾ। ਅਸੀਂ ਰਹਿਣੇ ਆਂ ਨੀ ਤਿਆਰ ਬਰ ਤਿਆਰ ਮਿੱਠੀਏ, ਸਾਡਾ ਪੱਖ ਪੂਰੇ ਸਰਕਾਰ ਮਿੱਠੀਏ। ਅੱਜ ਜੱਟ ਯਾਰਾਂ ਨਾਲ ਬਾਹਰ ਮਿੱਠੀਏ, ਕਰੇ ਨਾ ਔਖਾ ਸੌਖਾ ਸਾਰ ਮਿੱਠੀਏ। ਵੱਡੇ ਭਾਈ ਦੀ ਕਨੇਡਾ ਸਰਦਾਰੀ ਐ ਬੜੀ, ਖਾਦੀ ਹੋਵੇ ਨਾ ਟੁੱਟਣ ਦਿੰਦਾ ਗੱਲਾਂ ਦੀ ਲੜੀ। ਕੱਚ ਦੇ ਗਲਾਸਾਂ ਵਿੱਚ ਡਿੱਗੇ ਉਵੇਂ ਦਾਰੂ, ਲੱਗੀ ਹੁੰਦੀ ਆ ਰਕਾਨੇ ਜਿਵੇਂ ਸੌਣ ਦੀ ਚੜੀ। ਮੰਡੀ ਭੁੱਖੇ ਨਾਲ ਔਲਖ ਪਗਾਉਂਦਾ, ਜਿਵੇਂ ਯਾਰੀ ਕਮਾਂਡੋ ਵੀ ਪਗਾਉਂਦਾ। ਬੋਲ ਪੂਰੇ ਗੋਰੀਏ, ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ। ਅੱਧਾ ਪਿੰਡ ਲੈ ਕੇ ਜੱਟ ਨਾਲ ਤੁਰਦਾ, ਅੱਧਾ ਪਿੰਡ ਲਾਇਆ ਹੁੰਦਾ ਮੂਹਰੇ ਗੋਰੀਏ।

Credits

Singer(s) Mankirt Aulakh
Composer(s) Dr Zeus
Lyricist(s) Cammondo
Release May 22, 2026
Language Punjabi

Contributors

VM
LYRICS FINDER May 24, 2026
Source identification
KB
LYRICS EDITOR May 24, 2026
Formatted & structured lyrics
SC
PUBLISHED BY May 24, 2026
Content management team
IV
TRANSLATION EDITOR May 24, 2026
Translated lyrics & meanings
PM
FACT CHECKED BY May 24, 2026
Verified against original audio

Vpo Video

Mankirt Aulakh
1 Ishq e Pak
Ishq e Pak
Mankirt Aulakh · Punjabi
2 Ishq e Pak
Ishq e Pak
Mankirt Aulakh · Punjabi
3 Kala Tikka
Kala Tikka
Mankirt Aulakh · Punjabi
4 Deputy
Deputy
Mankirt Aulakh · Punjabi

Rate "Vpo"

5 out of 5 · 1 rating

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!