Yes Ho Gyi Lyrics
Yes Ho Gyi Song Lyrics
Desi Crew, Desi Crew...
Haan jihde hisab naal paunda si oh boliyan
Ohne akhan naal allhran ne mohliyan
Jihde hisab naal paunda si oh boliyan
Ohne akhan naal allhran ne mohliyan
Te main vi impress ho gayi
Ohne nachdi ton
Ohne nachdi ton
Ohne nachdi ton baanh fadh dil mangeya
Te mere kolon yes ho gayi
(Yes ho gayi)
Ohne nachdi ton baanh fadh dil mangeya
Te mere kolon yes ho gayi
Te mere kolon yes ho gayi
Baanhan chaadhda si marda style ni
Ohde mitthi mitthi mukh te smile ni
Baanhan chaadhda si marda style ni
Ohde mitthi mitthi mukh te smile ni
Ohde check jehe blazer naal match meri
Paundi ae dress ho gayi
Ohne nachdi ton
Ohne nachdi ton
Ohne nachdi ton baanh fadh dil mangeya
Te mere kolon yes ho gayi
(Yes ho gayi)
Ohne nachdi ton baanh fadh dil mangeya
Te mere kolon yes ho gayi
Te mere kolon yes ho gayi
Ho toli mundeyan di beh gayi mach mach ke
Kada boleya mere naal jatt hass ke
Toli mundeyan di beh gayi mach mach ke
Kada boleya mere naal jatt hass ke
Panj-satt minute ohle kada ho gaya
Ni jind depress ho gayi
Ohne nachdi ton
Ohne nachdi ton
Ohne nachdi ton baanh fadh dil mangeya
Te mere kolon yes ho gayi
(Yes ho gayi)
Ohne nachdi ton baanh fadh dil mangeya
Te mere kolon yes ho gayi
Te mere kolon yes ho gayi
Hoye ohda gaaniyan 'ch naam bada aunda ae
Snapchat'an Maujukhéré diyan paunda ae
Ohda gaaniyan 'ch naam bada aunda ae
Snapchat'an Maujukhéré diyan paunda ae
Mere layi si feeling Maavi rakhda
Ni jatt methon guess ho gayi
Ohne nachdi ton
Ohne nachdi ton
Ohne nachdi ton baanh fadh dil mangeya
Te mere kolon yes ho gayi
(Yes ho gayi)
Ohne nachdi ton baanh fadh dil mangeya
Te mere kolon yes ho gayi
Te mere kolon yes ho gayi
Yes Ho Gyi Song Lyrics in Punjabi
Desi Crew, Desi Crew...
ਹਾਂ ਜਿਹਦੇ ਹਿਸਾਬ ਨਾਲ ਪਾਉਂਦਾ ਸੀ ਉਹ ਬੋਲੀਆਂ
ਓਹਨੇ ਅੱਖਾਂ ਨਾਲ ਅੱਲ੍ਹੜਾਂ ਨੇ ਮੋਹਲੀਆਂ
ਜਿਹਦੇ ਹਿਸਾਬ ਨਾਲ ਪਾਉਂਦਾ ਸੀ ਉਹ ਬੋਲੀਆਂ
ਓਹਨੇ ਅੱਖਾਂ ਨਾਲ ਅੱਲ੍ਹੜਾਂ ਨੇ ਮੋਹਲੀਆਂ
ਤੇ ਮੈਂ ਵੀ ਇੰਪ੍ਰੈੱਸ ਹੋ ਗਈ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
(ਯੈੱਸ ਹੋ ਗਈ)
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਬਾਂਹਾਂ ਚਾੜ੍ਹਦਾ ਸੀ ਮਾਰਦਾ ਸਟਾਈਲ ਨੀ
ਓਹਦੇ ਮਿੱਠੀ ਮਿੱਠੀ ਮੁੱਖ 'ਤੇ ਸਮਾਈਲ ਨੀ
ਬਾਂਹਾਂ ਚਾੜ੍ਹਦਾ ਸੀ ਮਾਰਦਾ ਸਟਾਈਲ ਨੀ
ਓਹਦੇ ਮਿੱਠੀ ਮਿੱਠੀ ਮੁੱਖ 'ਤੇ ਸਮਾਈਲ ਨੀ
ਓਹਦੇ ਚੈੱਕ ਜਿਹੇ ਬਲੇਜ਼ਰ ਨਾਲ ਮੈਚ ਮੇਰੀ
ਪਾਉਂਦੀ ਐ ਡਰੈੱਸ ਹੋ ਗਈ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
(ਯੈੱਸ ਹੋ ਗਈ)
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਹੋ ਟੋਲੀ ਮੁੰਡਿਆਂ ਦੀ ਬਹਿ ਗਈ ਮੱਚ ਮੱਚ ਕੇ
ਕਦੋਂ ਬੋਲਿਆ ਮੇਰੇ ਨਾਲ ਜੱਟ ਹੱਸ ਕੇ
ਟੋਲੀ ਮੁੰਡਿਆਂ ਦੀ ਬਹਿ ਗਈ ਮੱਚ ਮੱਚ ਕੇ
ਕਦੋਂ ਬੋਲਿਆ ਮੇਰੇ ਨਾਲ ਜੱਟ ਹੱਸ ਕੇ
ਪੰਜ-ਸੱਤ ਮਿੰਟ ਓਹਲੇ ਕਦੋਂ ਹੋ ਗਿਆ
ਨੀ ਜਿੰਦ ਡਿਪ੍ਰੈੱਸ ਹੋ ਗਈ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
(ਯੈੱਸ ਹੋ ਗਈ)
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਹੋਏ ਓਹਦਾ ਗਾਣਿਆਂ 'ਚ ਨਾਮ ਬੜਾ ਆਉਂਦਾ ਏ
Snapchat'an Maujukhéré ਦੀਆਂ ਪਾਉਂਦਾ ਏ
ਓਹਦਾ ਗਾਣਿਆਂ 'ਚ ਨਾਮ ਬੜਾ ਆਉਂਦਾ ਏ
Snapchat'an Maujukhéré ਦੀਆਂ ਪਾਉਂਦਾ ਏ
ਮੇਰੇ ਲਈ ਸੀ ਫੀਲਿੰਗ Maavi ਰੱਖਦਾ
ਨੀ ਜੱਟ ਮੈਥੋਂ ਗੈੱਸ ਹੋ ਗਈ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
(ਯੈੱਸ ਹੋ ਗਈ)
ਓਹਨੇ ਨੱਚਦੀ ਤੋਂ ਬਾਂਹ ਫੜ ਦਿਲ ਮੰਗਿਆ
ਤੇ ਮੇਰੇ ਕੋਲੋਂ ਯੈੱਸ ਹੋ ਗਈ
ਤੇ ਮੇਰੇ ਕੋਲੋਂ ਯੈੱਸ ਹੋ ਗਈ
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!