Better With You Lyrics
Better With You Song Lyrics
Itraan diya nadiyan bagh diya ni tu naal hove je
Raavaan hor sohniya lagdi aa ni tu naal hove je
Changi changi lagge duniya ni tere naal
Changi changi lagge duniya
Changi changi lagge duniya
Ve tere naal changi changi lagge duniya
Ghar milne di gal sohniye
Udd chaliye ni chal sohniye
Ethe pyaar paake thagge duniya
Changi changi lagge duniya
Ni tere naal changi changi lagge duniya
Rehniya main shukar guzaardi
Mere zindagi jo tere naa paraai hai
Saada ni koi zor ethe sohniye
Ta Khuda di hi meharbaani hoyi hai
Kinniya ve khaas lagdi
Ve tere naal kinniya ve khaas lagdi
Jad tu hove kol vekhna
Sab poori hoye aas lagdi
Sab poori hoye aas lagdi
Inna changa tu lagda ve yaara
Saanu inna changa tu lagda
Akhiyaan 'ch basda ae
Mere haasya 'ch hasda ae
Saadi rooh nu tu chhoonh langda
Inna changa tu lagda ve yaara
Saanu inna changa tu lagda
Wafa teri ve, shafa teri ve
Nazrein hi kari jaave nasha teri ve
Haan labh layi, jaan labh layi
Ni main tere vichon apni pehchaan labh layi
Mohan sohniya, mohan sohniya
Main tera naam rakhda sukoon sohniya
Kaam lagdi kinni kaam lagdi
Kade kade pehle tod vaala jaam lagdi
Pyaar naal takda ae tu
Ve jado saanu pyaar naal takda ae tu
Dil mere vich sohniya
Main khaas jagah rakhda ae tu
Pyaar naal takda ae tu
Ve jado saanu pyaar naal takda ae tu
Tere naal dream jatt de
Ni channo hun tere naal dream jatt de
Assi ikatthe aa jo poore karne
Saare shauk supreme jatt de
Kalla kalla taara ek gawaah
Ve channa saada kalla kalla taara ek gawaah
Saanu tera bas saath chaahida
Hor duniya de naiyo parwaah
Saanu duniya de naiyo parwaah
Dil de kareeb rakhdi tu channo
Saanu dil de kareeb rakhdi
Assaan jind kurbaan karte
Je tu pyaar 'ch believe rakhdi
Dil de kareeb rakhdi tu channo
Saanu dil de kareeb rakhdi
Dil de kareeb rakhdi Shivjot nu
Main dil de kareeb rakhdi
Better With You Song Lyrics in Punjabi
ਇਤਰਾਂ ਦੀਆਂ ਨਦੀਆਂ ਵਗਦੀਆਂ ਨੀ ਤੂੰ ਨਾਲ ਹੋਵੇ ਜੇ
ਰਾਹਵਾਂ ਹੋਰ ਸੋਹਣੀਆਂ ਲੱਗਦੀਆਂ ਆ ਨੀ ਤੂੰ ਨਾਲ ਹੋਵੇ ਜੇ
ਚੰਗੀ ਚੰਗੀ ਲੱਗੇ ਦੁਨੀਆ ਨੀ ਤੇਰੇ ਨਾਲ
ਚੰਗੀ ਚੰਗੀ ਲੱਗੇ ਦੁਨੀਆ
ਚੰਗੀ ਚੰਗੀ ਲੱਗੇ ਦੁਨੀਆ
ਵੇ ਤੇਰੇ ਨਾਲ ਚੰਗੀ ਚੰਗੀ ਲੱਗੇ ਦੁਨੀਆ
ਘਰ ਮਿਲਣੇ ਦੀ ਗੱਲ ਸੋਹਣੀਏ
ਉੱਡ ਚੱਲੀਏ ਨੀ ਚੱਲ ਸੋਹਣੀਏ
ਇੱਥੇ ਪਿਆਰ ਪਾ ਕੇ ਠੱਗੇ ਦੁਨੀਆ
ਚੰਗੀ ਚੰਗੀ ਲੱਗੇ ਦੁਨੀਆ
ਨੀ ਤੇਰੇ ਨਾਲ ਚੰਗੀ ਚੰਗੀ ਲੱਗੇ ਦੁਨੀਆ
ਰਹਿਣੀਆਂ ਮੈਂ ਸ਼ੁਕਰ ਗੁਜ਼ਾਰਦੀ
ਮੇਰੇ ਜ਼ਿੰਦਗੀ ਜੋ ਤੇਰੇ ਨਾਂ ਪਰਾਈ ਹੈ
ਸਾਡਾ ਨੀ ਕੋਈ ਜ਼ੋਰ ਇੱਥੇ ਸੋਹਣੀਏ
ਤਾਂ ਖੁਦਾ ਦੀ ਹੀ ਮਿਹਰਬਾਨੀ ਹੋਈ ਹੈ
ਕਿੰਨੀਆਂ ਵੇ ਖ਼ਾਸ ਲੱਗਦੀ
ਵੇ ਤੇਰੇ ਨਾਲ ਕਿੰਨੀਆਂ ਵੇ ਖ਼ਾਸ ਲੱਗਦੀ
ਜਦ ਤੂੰ ਹੋਵੇ ਕੋਲ ਵੇਖਣਾ
ਸਭ ਪੂਰੀ ਹੋਏ ਆਸ ਲੱਗਦੀ
ਸਭ ਪੂਰੀ ਹੋਏ ਆਸ ਲੱਗਦੀ
ਇੰਨਾ ਚੰਗਾ ਤੂੰ ਲੱਗਦਾ ਵੇ ਯਾਰਾ
ਸਾਨੂੰ ਇੰਨਾ ਚੰਗਾ ਤੂੰ ਲੱਗਦਾ
ਅੱਖੀਆਂ 'ਚ ਵੱਸਦਾ ਏ
ਮੇਰੇ ਹਾਸਿਆਂ 'ਚ ਹੱਸਦਾ ਏ
ਸਾਡੀ ਰੂਹ ਨੂੰ ਤੂੰ ਛੂੰਹ ਲੰਘਦਾ
ਇੰਨਾ ਚੰਗਾ ਤੂੰ ਲੱਗਦਾ ਵੇ ਯਾਰਾ
ਸਾਨੂੰ ਇੰਨਾ ਚੰਗਾ ਤੂੰ ਲੱਗਦਾ
ਵਫ਼ਾ ਤੇਰੀ ਵੇ, ਸ਼ਫ਼ਾ ਤੇਰੀ ਵੇ
ਨਜ਼ਰਾਂ ਹੀ ਕਰੀ ਜਾਵੇ ਨਸ਼ਾ ਤੇਰੀ ਵੇ
ਹਾਂ ਲੱਭ ਲਈ, ਜਾਨ ਲੱਭ ਲਈ
ਨੀ ਮੈਂ ਤੇਰੇ ਵਿੱਚੋਂ ਆਪਣੀ ਪਹਿਚਾਣ ਲੱਭ ਲਈ
ਮੋਹਨ ਸੋਹਣਿਆ, ਮੋਹਨ ਸੋਹਣਿਆ
ਮੈਂ ਤੇਰਾ ਨਾਮ ਰੱਖਦਾ ਸਕੂਨ ਸੋਹਣਿਆ
ਕੰਮ ਲੱਗਦੀ ਕਿੰਨੀ ਕੰਮ ਲੱਗਦੀ
ਕਦੇ ਕਦੇ ਪਹਿਲੇ ਤੋੜ ਵਾਲਾ ਜਾਮ ਲੱਗਦੀ
ਪਿਆਰ ਨਾਲ ਤੱਕਦਾ ਏ ਤੂੰ
ਵੇ ਜਦੋਂ ਸਾਨੂੰ ਪਿਆਰ ਨਾਲ ਤੱਕਦਾ ਏ ਤੂੰ
ਦਿਲ ਮੇਰੇ ਵਿੱਚ ਸੋਹਣਿਆ
ਮੈਂ ਖ਼ਾਸ ਜਗ੍ਹਾ ਰੱਖਦਾ ਏ ਤੂੰ
ਪਿਆਰ ਨਾਲ ਤੱਕਦਾ ਏ ਤੂੰ
ਵੇ ਜਦੋਂ ਸਾਨੂੰ ਪਿਆਰ ਨਾਲ ਤੱਕਦਾ ਏ ਤੂੰ
ਤੇਰੇ ਨਾਲ ਡ੍ਰੀਮ ਜੱਟ ਦੇ
ਨੀ ਚੰਨੋ ਹੁਣ ਤੇਰੇ ਨਾਲ ਡ੍ਰੀਮ ਜੱਟ ਦੇ
ਅਸੀਂ ਇਕੱਠੇ ਆਂ ਜੋ ਪੂਰੇ ਕਰਨੇ
ਸਾਰੇ ਸ਼ੌਂਕ ਸੁਪਰੀਮ ਜੱਟ ਦੇ
ਕੱਲਾ ਕੱਲਾ ਤਾਰਾ ਇੱਕ ਗਵਾਹ
ਵੇ ਚੰਨਾ ਸਾਡਾ ਕੱਲਾ ਕੱਲਾ ਤਾਰਾ ਇੱਕ ਗਵਾਹ
ਸਾਨੂੰ ਤੇਰਾ ਬਸ ਸਾਥ ਚਾਹੀਦਾ
ਹੋਰ ਦੁਨੀਆ ਦੀ ਨਈਓਂ ਪਰਵਾਹ
ਸਾਨੂੰ ਦੁਨੀਆ ਦੀ ਨਈਓਂ ਪਰਵਾਹ
ਦਿਲ ਦੇ ਕਰੀਬ ਰੱਖਦੀ ਤੂੰ ਚੰਨੋ
ਸਾਨੂੰ ਦਿਲ ਦੇ ਕਰੀਬ ਰੱਖਦੀ
ਅਸੀਂ ਜਿੰਦ ਕੁਰਬਾਨ ਕਰਤੇ
ਜੇ ਤੂੰ ਪਿਆਰ 'ਚ ਬਿਲੀਵ ਰੱਖਦੀ
ਦਿਲ ਦੇ ਕਰੀਬ ਰੱਖਦੀ ਤੂੰ ਚੰਨੋ
ਸਾਨੂੰ ਦਿਲ ਦੇ ਕਰੀਬ ਰੱਖਦੀ
ਦਿਲ ਦੇ ਕਰੀਬ ਰੱਖਦੀ ਸ਼ਿਵਜੋਤ ਨੂੰ
ਮੈਂ ਦਿਲ ਦੇ ਕਰੀਬ ਰੱਖਦੀ
Credits
Contributors
More from Mannat Noor
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!