Parchoon Lyrics
Parchoon Song Lyrics
Aaja ve braahmo, banaiye maahaul...
O hatthaan 'ch khida ke oh jawaan keete ae
Naam tu jinhaan de saaven laina firdai
Ho baapu ne karaya beema changa laggdai
Jaan-jaan ke taahin taan aiven khaihna firdai
Aiven hadd na tudwaali, game PUBG di nahi
Giniye kinne 'k headshot keete ae
Saadda pind vich kam parchoon da thodi ae
Tere jehe jalaaru ki taan lot keete ae
Saadda pind vich kam parchoon da thodi ae
Tere jehe jalaaru ki taan lot keete ae
Ikk chaacha tera jehda ture lang maar ke
Latt tutti si kiven oh moonhon aap dassuga
Saadde naal hi school'e hockey khed da si hunda
Gall hoi ki asal tera baap dassuga
Chaacha tera jehda ture lang maar ke
Gall hoi ki asal moonhon aap dassuga
Tu taan baahar hi si aaya jadon andar gaya main
Teri umar jinne taan din jail beete ae
Saadda pind vich kam parchoon da thodi ae
Tere jehe jalaaru ki taan lot keete ae
Kinni sohni zindagi ae din hass ke langha lai
Saadda naam lai-lai ke koi kamm aa na karje
Paise ditte tu vi kade fir mudeya nahi jaana
Koi ilaaj vi na ihna da agwa na karje
Ja fir maar-maar gede thanedaar khaauga
Mitti pehlan do bandeyan ne note keete ae
Saadda pind vich kam parchoon da thodi ae
Tere jehe jalaaru ki taan lot keete ae
Changa vaid lai koi labbh te davaai shuru kar
Haal hoya ae halaat tere tang kar ke
Mainu daaru ne nahi keeta, mainu laggda jithon taain
Zyada hoya ae kharaab oh tu bhang kar ke
Ikk garmi badi ae, tang kardi gareebi
Dooja fir ke dhuppaan 'ch head hot keete ae
Saadda pind vich kam parchoon da thodi ae
Tere jehe jalaaru ki taan lot keete ae
Parchoon Song Lyrics in Punjabi
ਆਜਾ ਵੇ ਬ੍ਰਾਹਮੋ, ਬਣਾਈਏ ਮਾਹੌਲ...
ਓ ਹੱਥਾਂ 'ਚ ਖਿਡਾ ਕੇ ਓਹ ਜਵਾਨ ਕੀਤੇ ਐ
ਨਾਮ ਤੂੰ ਜਿਹਨਾਂ ਦੇ ਸਾਹਵੇਂ ਲੈਣਾ ਫਿਰਦੈਂ
ਹੋ ਬਾਪੂ ਨੇ ਕਰਾਇਆ ਬੀਮਾ ਚੰਗਾ ਲੱਗਦੈ
ਜਾਣ-ਜਾਣ ਕੇ ਤਾਂਹੀਂ ਤਾਂ ਐਵੇਂ ਖਹਿਣਾ ਫਿਰਦੈਂ
ਐਵੇਂ ਹੱਡ ਨਾ ਤੁੜਵਾਲੀ, ਗੇਮ PUBG ਦੀ ਨਹੀਂ
ਗਿਣੀਏ ਕਿੰਨੇ 'ਕ ਹੈੱਡਸ਼ਾਟ ਕੀਤੇ ਐ
ਸਾਡਾ ਪਿੰਡ ਵਿੱਚ ਕੰਮ ਪਰਚੂਨ ਦਾ ਥੋੜੀ ਐ
ਤੇਰੇ ਜਿਹੇ ਜਲਾਰੂ ਕੀ ਤਾਂ ਲੋਟ ਕੀਤੇ ਐ
ਸਾਡਾ ਪਿੰਡ ਵਿੱਚ ਕੰਮ ਪਰਚੂਨ ਦਾ ਥੋੜੀ ਐ
ਤੇਰੇ ਜਿਹੇ ਜਲਾਰੂ ਕੀ ਤਾਂ ਲੋਟ ਕੀਤੇ ਐ
ਇੱਕ ਚਾਚਾ ਤੇਰਾ ਜਿਹੜਾ ਤੁਰੇ ਲੰਘ ਮਾਰ ਕੇ
ਲੱਤ ਟੁੱਟੀ ਸੀ ਕਿਵੇਂ ਓਹ ਮੂੰਹੋਂ ਆਪ ਦੱਸੂਗਾ
ਸਾਡੇ ਨਾਲ ਹੀ ਸਕੂਲੇ ਹਾਕੀ ਖੇਡਦਾ ਸੀ ਹੁੰਦਾ
ਗੱਲ ਹੋਈ ਕੀ ਅਸਲ ਤੇਰਾ ਬਾਪ ਦੱਸੂਗਾ
ਚਾਚਾ ਤੇਰਾ ਜਿਹੜਾ ਤੁਰੇ ਲੰਘ ਮਾਰ ਕੇ
ਗੱਲ ਹੋਈ ਕੀ ਅਸਲ ਮੂੰਹੋਂ ਆਪ ਦੱਸੂਗਾ
ਤੂੰ ਤਾਂ ਬਾਹਰ ਹੀ ਸੀ ਆਇਆ ਜਦੋਂ ਅੰਦਰ ਗਿਆ ਮੈਂ
ਤੇਰੀ ਉਮਰ ਜਿੰਨੇ ਤਾਂ ਦਿਨ ਜੇਲ੍ਹ ਬੀਤੇ ਐ
ਸਾਡਾ ਪਿੰਡ ਵਿੱਚ ਕੰਮ ਪਰਚੂਨ ਦਾ ਥੋੜੀ ਐ
ਤੇਰੇ ਜਿਹੇ ਜਲਾਰੂ ਕੀ ਤਾਂ ਲੋਟ ਕੀਤੇ ਐ
ਕਿੰਨੀ ਸੋਹਣੀ ਜ਼ਿੰਦਗੀ ਐ ਦਿਨ ਹੱਸ ਕੇ ਲੰਘਾ ਲੈ
ਸਾਡਾ ਨਾਮ ਲੈ-ਲੈ ਕੇ ਕੋਈ ਕੰਮ ਆ ਨਾ ਕਰਜੇ
ਪੈਸੇ ਦਿੱਤੇ ਤੂੰ ਵੀ ਕਦੇ ਫਿਰ ਮੁੜਿਆ ਨਹੀਂ ਜਾਣਾ
ਕੋਈ ਇਲਾਜ ਵੀ ਨਾ ਇਹਨਾਂ ਦਾ ਅਗਵਾ ਨਾ ਕਰਜੇ
ਜਾ ਫਿਰ ਮਾਰ-ਮਾਰ ਗੇੜੇ ਥਾਣੇਦਾਰ ਖਾਊਗਾ
ਮਿੱਟੀ ਪਹਿਲਾਂ ਦੋ ਬੰਦਿਆਂ ਨੇ ਨੋਟ ਕੀਤੇ ਐ
ਸਾਡਾ ਪਿੰਡ ਵਿੱਚ ਕੰਮ ਪਰਚੂਨ ਦਾ ਥੋੜੀ ਐ
ਤੇਰੇ ਜਿਹੇ ਜਲਾਰੂ ਕੀ ਤਾਂ ਲੋਟ ਕੀਤੇ ਐ
ਚੰਗਾ ਵੈਦ ਲੈ ਕੋਈ ਲੱਭ ਤੇ ਦਵਾਈ ਸ਼ੁਰੂ ਕਰ
ਹਾਲ ਹੋਇਆ ਏ ਹਾਲਾਤ ਤੇਰੇ ਤੰਗ ਕਰ ਕੇ
ਮੈਨੂੰ ਦਾਰੂ ਨੇ ਨਹੀਂ ਕੀਤਾ, ਮੈਨੂੰ ਲੱਗਦਾ ਜਿਥੋਂ ਤਾਂਈਂ
ਜ਼ਿਆਦਾ ਹੋਇਆ ਏ ਖ਼ਰਾਬ ਓਹ ਤੂੰ ਭੰਗ ਕਰ ਕੇ
ਇੱਕ ਗਰਮੀ ਬੜੀ ਐ, ਤੰਗ ਕਰਦੀ ਗਰੀਬੀ
ਦੂਜਾ ਫਿਰ ਕੇ ਧੁੱਪਾਂ 'ਚ ਹੈੱਡ ਹੌਟ ਕੀਤੇ ਐ
ਸਾਡਾ ਪਿੰਡ ਵਿੱਚ ਕੰਮ ਪਰਚੂਨ ਦਾ ਥੋੜੀ ਐ
ਤੇਰੇ ਜਿਹੇ ਜਲਾਰੂ ਕੀ ਤਾਂ ਲੋਟ ਕੀਤੇ ਐ
Credits
More from Simar Dorraha
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!