Wakh Ni Ho Sakde Lyrics
Wakh Ni Ho Sakde Song Lyrics
Na Main Jaana Ki Ae Kismat
Na Main Jaana Lekh Lakeeran
Hath Mera Tu Hath Vich Phad Lai
Kinj Jud’diyan Dekh Lakeeran
Saade Dovan De Hun Hor
Kise Te Haq Ni Ho Sakde
Je Mar Gaye Taan Gall Wakhri Ae
Assi Unjh Wakh Ni Ho Sakde
Je Mar Gaye Taan Gall Wakhri Ae
Assi Unjh Wakh Ni Ho Sakde
Tera Har Bol Sir Mathe
Teri Ik Nazar De Kayal Layi
Tu Apne Dil Ch Jagah Diti
Enna Kaafi Is Pagal Layi
Enna Kaafi Is Pagal Layi
Tera Har Bol Sir Mathe
Teri Ik Nazar De Kayal Layi
Tu Apne Dil Ch Jagah Diti
Enna Kaafi Is Pagal Layi
Enna Kaafi Is Pagal Layi
Jo Vi Sab Samne Saathon
Eh Parde Rakh Ni Ho Sakde
Je Mar Gaye Taan Gall Wakhri Ae
Assi Unjh Wakh Ni Ho Sakde
Je Mar Gaye Taan Gall Wakhri Ae
Assi Unjh Wakh Ni Ho Sakde
Je Mar Gaye Taan Gal Wakhri Ae
Assi Unjh Wakh Ni Ho Sakde
Wakh Ni Ho Sakde Song Lyrics in Punjabi
ਨਾ ਮੈਂ ਜਾਣਾ ਕੀ ਏ ਕਿਸਮਤ,
ਨਾ ਮੈਂ ਜਾਣਾ ਲੇਖ ਲਕੀਰਾਂ।
ਹੱਥ ਮੇਰਾ ਤੂੰ ਹੱਥ ਵਿੱਚ ਫੜ ਲੈ,
ਕਿੰਝ ਜੁੜਦੀਆਂ ਦੇਖ ਲਕੀਰਾਂ।
ਸਾਡੇ ਦੋਵਾਂ ਦੇ ਹੁਣ ਹੋਰ
ਕਿਸੇ 'ਤੇ ਹੱਕ ਨੀ ਹੋ ਸਕਦੇ।
ਜੇ ਮਰ ਗਏ ਤਾਂ ਗੱਲ ਵੱਖਰੀ ਏ,
ਅਸੀਂ ਉਂਝ ਵੱਖ ਨੀ ਹੋ ਸਕਦੇ।
ਜੇ ਮਰ ਗਏ ਤਾਂ ਗੱਲ ਵੱਖਰੀ ਏ,
ਅਸੀਂ ਉਂਝ ਵੱਖ ਨੀ ਹੋ ਸਕਦੇ।
ਤੇਰਾ ਹਰ ਬੋਲ ਸਿਰ ਮੱਥੇ,
ਤੇਰੀ ਇੱਕ ਨਜ਼ਰ ਦੇ ਕਾਇਲ ਲਈ।
ਤੂੰ ਆਪਣੇ ਦਿਲ 'ਚ ਜਗ੍ਹਾ ਦਿੱਤੀ,
ਇੰਨਾ ਕਾਫ਼ੀ ਇਸ ਪਾਗਲ ਲਈ।
ਇੰਨਾ ਕਾਫ਼ੀ ਇਸ ਪਾਗਲ ਲਈ।
ਤੇਰਾ ਹਰ ਬੋਲ ਸਿਰ ਮੱਥੇ,
ਤੇਰੀ ਇੱਕ ਨਜ਼ਰ ਦੇ ਕਾਇਲ ਲਈ।
ਤੂੰ ਆਪਣੇ ਦਿਲ 'ਚ ਜਗ੍ਹਾ ਦਿੱਤੀ,
ਇੰਨਾ ਕਾਫ਼ੀ ਇਸ ਪਾਗਲ ਲਈ।
ਇੰਨਾ ਕਾਫ਼ੀ ਇਸ ਪਾਗਲ ਲਈ।
ਜੋ ਵੀ ਸਭ ਸਾਹਮਣੇ ਸਾਥੋਂ
ਇਹ ਪਰਦੇ ਰੱਖ ਨੀ ਹੋ ਸਕਦੇ।
ਜੇ ਮਰ ਗਏ ਤਾਂ ਗੱਲ ਵੱਖਰੀ ਏ,
ਅਸੀਂ ਉਂਝ ਵੱਖ ਨੀ ਹੋ ਸਕਦੇ।
ਜੇ ਮਰ ਗਏ ਤਾਂ ਗੱਲ ਵੱਖਰੀ ਏ,
ਅਸੀਂ ਉਂਝ ਵੱਖ ਨੀ ਹੋ ਸਕਦੇ।
ਜੇ ਮਰ ਗਏ ਤਾਂ ਗੱਲ ਵੱਖਰੀ ਏ,
ਅਸੀਂ ਉਂਝ ਵੱਖ ਨੀ ਹੋ ਸਕਦੇ।
Credits
More from Amrinder Gill
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!