Do or Die Lyrics
Do or Die Song Lyrics
Yo soy Pablo Emilio Escobar Gaviria...
Presidente de la República de Colombia...
Je sadde naal behna ae tainu khadna vi pauga
Te duniya naal sadde pichhe ladna vi pauga
Lag ke sadde naal paiju jagg naal vigaadni
Sadde yaari pichhe pai jaandi jaan vaarni
Ho turna sadde naal kithe saukha ae
Jind tali te tikauna pauga
Je saddiyan hikkan na' chhoh ke lagna
Mattha jagg naal launa pauga
Tangi phirda tu loha jehda dabb naal
Jithe keh daange chalauna pauga
(Tangi phirda tu loha jehda...)
(Je saddiyan hikkan na' chhoh ke lagna...)
(Tangi phirda tu loha jehda...)
(Je saddiyan hikkan na' chhoh ke lagna...)
Soch sakda ni faaideyan 'ch jo aauga
Adhe phone utte banda sadda 100 aauga
Jihna naal behan lage cheez maadi moti nahi
Teri baanki utte gundeyan da pyo aauga
Tainu chaubee-daam gaa ke pistol deyange
Jihdi keh deyenga tu hikk jaan khol deyange
Sadde kitte sajjna tu dil jitt le
Daulat'an te shohrat'an na' tol deyange
Gunaah Shree Brar'a nahiyo sunde
Pataka kehda kihda pauna pauga
Je saddiyan hikkan na' chhoh ke lagna
Mattha jagg naal launa pauga
Tangi phirda tu loha jehda dabb naal
Jithe keh daange chalauna pauga
(Tangi phirda tu loha jehda...)
(Tangi phirda tu loha jehda...)
Tangi phirda tu loha jehda dabb naal
Jithe keh daange chalauna pauga
Jihnu kaheen ga pachaad daange bairi mittra
Ho saddi laash ton jaan ke tere...
Yaar yaaran de hundi ae jaan saddi
Yaar yaaran de...
(Yaar yaaran de...)
Yaar yaaran de hundi ae jaan saddi
Yaaran de vairi vairi manneya
Deke warning, deke warning lainde assi badla
Deke warning, deke warning lainde assi badla
Pitth te ni vaar karida... karida...
Ho hundi zindabaad zindabaad jithe khadi da
Hundi zindabaad zindabaad jithe khadi da
Hundi zindabaad zindabaad jithe khadi da!
Do or Die Song Lyrics in Punjabi
ਜੇ ਸਾਡੇ ਨਾਲ ਬਹਿਣਾ ਏ ਤੈਨੂੰ ਖੜਨਾ ਵੀ ਪਊਗਾ
ਤੇ ਦੁਨੀਆ ਨਾਲ ਸਾਡੇ ਪਿੱਛੇ ਲੜਨਾ ਵੀ ਪਊਗਾ
ਲੱਗ ਕੇ ਸਾਡੇ ਨਾਲ ਪੈਜੂ ਜੱਗ ਨਾਲ ਵਿਗਾੜਨੀ
ਸਾਡੇ ਯਾਰੀ ਪਿੱਛੇ ਪੈ ਜਾਂਦੀ ਜਾਨ ਵਾਰਨੀ
ਹੋ ਤੁਰਨਾ ਸਾਡੇ ਨਾਲ ਕਿੱਥੇ ਸੌਖਾ ਏ
ਜਿੰਦ ਤਲੀ 'ਤੇ ਟਿਕਾਉਣਾ ਪਊਗਾ
ਜੇ ਸੱਡੀਆਂ ਹਿੱਕਾਂ ਨਾ' ਛੋਹ ਕੇ ਲੱਗਣਾ
ਮੱਥਾ ਜੱਗ ਨਾਲ ਲਾਉਣਾ ਪਊਗਾ
ਤੰਗੀ ਫਿਰਦਾ ਤੂੰ ਲੋਹਾ ਜਿਹੜਾ ਡੱਬ ਨਾਲ
ਜਿੱਥੇ ਕਹਿ ਦਾਂਗੇ ਚਲਾਉਣਾ ਪਊਗਾ
(ਤੰਗੀ ਫਿਰਦਾ ਤੂੰ ਲੋਹਾ ਜਿਹੜਾ...)
(ਜੇ ਸੱਡੀਆਂ ਹਿੱਕਾਂ ਨਾ' ਛੋਹ ਕੇ ਲੱਗਣਾ...)
(ਤੰਗੀ ਫਿਰਦਾ ਤੂੰ ਲੋਹਾ ਜਿਹੜਾ...)
(ਜੇ ਸੱਡੀਆਂ ਹਿੱਕਾਂ ਨਾ' ਛੋਹ ਕੇ ਲੱਗਣਾ...)
ਸੋਚ ਸਕਦਾ ਨੀ ਫਾਇਦਿਆਂ 'ਚ ਜੋ ਆਊਗਾ
ਅੱਧੇ phone ਉੱਤੇ ਬੰਦਾ ਸਾਡਾ 100 ਆਊਗਾ
ਜਿਹਨਾਂ ਨਾਲ ਬਹਿਣ ਲੱਗੇ ਚੀਜ਼ ਮਾੜੀ ਮੋਟੀ ਨਹੀਂ
ਤੇਰੀ ਬਾਂਕੀ ਉੱਤੇ ਗੁੰਡਿਆਂ ਦਾ ਪਿਓ ਆਊਗਾ
ਤੈਨੂੰ ਚੌਬੀ-ਦਾਮ ਗਾ ਕੇ pistol ਦੇਆਂਗੇ
ਜਿਹੜੀ ਕਹਿ ਦੇਂਗਾ ਤੂੰ ਹਿੱਕ ਜਾਣ ਖੋਲ੍ਹ ਦੇਆਂਗੇ
ਸਾਡੇ ਕੀਤੇ ਸੱਜਣਾ ਤੂੰ ਦਿਲ ਜਿੱਤ ਲੈ
ਦੌਲਤਾਂ ਤੇ ਸ਼ੋਹਰਤਾਂ ਨਾ' ਤੋਲ ਦੇਆਂਗੇ
ਗੁਨਾਹ Shree Brar'ਾ ਨਹੀਓਂ ਸੁਣਦੇ
ਪਟਾਕਾ ਕਿਹੜਾ ਕਿਹੜਾ ਪਾਉਣਾ ਪਊਗਾ
ਜੇ ਸੱਡੀਆਂ ਹਿੱਕਾਂ ਨਾ' ਛੋਹ ਕੇ ਲੱਗਣਾ
ਮੱਥਾ ਜੱਗ ਨਾਲ ਲਾਉਣਾ ਪਊਗਾ
ਤੰਗੀ ਫਿਰਦਾ ਤੂੰ ਲੋਹਾ ਜਿਹੜਾ ਡੱਬ ਨਾਲ
ਜਿੱਥੇ ਕਹਿ ਦਾਂਗੇ ਚਲਾਉਣਾ ਪਊਗਾ
(ਤੰਗੀ ਫਿਰਦਾ ਤੂੰ ਲੋਹਾ ਜਿਹੜਾ...)
(ਤੰਗੀ ਫਿਰਦਾ ਤੂੰ ਲੋਹਾ ਜਿਹੜਾ...)
ਤੰਗੀ ਫਿਰਦਾ ਤੂੰ ਲੋਹਾ ਜਿਹੜਾ ਡੱਬ ਨਾਲ
ਜਿੱਥੇ ਕਹਿ ਦਾਂਗੇ ਚਲਾਉਣਾ ਪਊਗਾ
ਜਿਹਨੂੰ ਕਹੀਂਗਾ ਪਛਾੜ ਦਾਂਗੇ ਬੈਰੀ ਮਿੱਤਰਾ
ਹੋ ਸਾਡੀ ਲਾਸ਼ ਤੋਂ ਜਾਣ ਕੇ ਤੇਰੇ...
ਯਾਰ ਯਾਰਾਂ ਦੇ ਹੁੰਦੀ ਏ ਜਾਨ ਸਾਡੀ
ਯਾਰ ਯਾਰਾਂ ਦੇ...
(ਯਾਰ ਯਾਰਾਂ ਦੇ...)
ਯਾਰ ਯਾਰਾਂ ਦੇ ਹੁੰਦੀ ਏ ਜਾਨ ਸਾਡੀ
ਯਾਰਾਂ ਦੇ ਵੈਰੀ ਵੈਰੀ ਮੰਨਿਆ
ਦੇ ਕੇ warning, ਦੇ ਕੇ warning ਲੈਂਦੇ ਅਸੀਂ ਬਦਲਾ
ਦੇ ਕੇ warning, ਦੇ ਕੇ warning ਲੈਂਦੇ ਅਸੀਂ ਬਦਲਾ
ਪਿੱਠ ਤੇ ਨੀ ਵਾਰ ਕਰੀਦਾ... ਕਰੀਦਾ...
ਹੋ ਹੁੰਦੀ ਜ਼ਿੰਦਾਬਾਦ ਜ਼ਿੰਦਾਬਾਦ ਜਿੱਥੇ ਖੜੀਦਾ
ਹੁੰਦੀ ਜ਼ਿੰਦਾਬਾਦ ਜ਼ਿੰਦਾਬਾਦ ਜਿੱਥੇ ਖੜੀਦਾ
ਹੁੰਦੀ ਜ਼ਿੰਦਾਬਾਦ ਜ਼ਿੰਦਾਬਾਦ ਜਿੱਥੇ ਖੜੀਦਾ!
Credits
More from Shree Brar
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!