Case Lyrics
Case Song Lyrics
Joda hath agge tere aakhe lagg arriya mere
Vekhi kall news sohniya ve saade gaye putle tere
Siyaapa koi paa lega
Baada na sach likhia kar
Parja karwa lega
Baada na sach bolia kar
Punjab da kha ke beh jaange
Kiven bhula ke balliye
Jinna chir nabz chaluugi
Ni painde hi rehne pataake
Jhukni ni dhaun kure
Aapan ni sach bolaange
Boluuga kaun kure
Ban gaye badmaash sohniya
Goli wala pee ke batta
Thandeyan naal thanda chalda ve
Tattyan naal chalda tatta
Bheti hi hunde maarde
Pitthan te khanjar ve
Rul ju main bahar sohniya
Chal giya je andar
Sach nahi kade dabbda hunda ni
Mull vi nahi jaande si
Baniya ni eh aayi na
Ghaatan de paani peete
Beh ja jo chupp karke ni
Ina vi ni haariya main
Ho gayi jo laa laa laa
Banda taan ni maariya main
Ho gayi jo chak lo chak lo
Kirchaan jahi kalam ve teri
Kehde ustaad ton sikh
Vaaparda jo tere naal
Mauke te ohi likhda
Maarda phirda net ve
Naile te daile ve
Rannan pichhe mariyan de layi
Laggde kadon mele ve
Jo shaant samundar ni
Ohne hi hunde doonghe
Thoda jiha chupp ki hoye
Ni kaiyan ne samajh lia goonge
Likhda jo dharmpure wala
Likhda jo maar net ni
Gallan vich tark hunda
Jangal te circus wale sheran vich farak hunda
Case Song Lyrics in Punjabi
ਜੋੜਾ ਹੱਥ ਅੱਗੇ ਤੇਰੇ ਆਖੇ ਲੱਗ ਅੜਿਆ ਮੇਰੇ,
ਵੇਖੀਂ ਕੱਲ੍ਹ ਨਿਊਜ਼ ਸੋਹਣਿਆ ਵੇ ਸਾਡੇ ਗਏ ਪੁਤਲੇ ਤੇਰੇ।
ਸਿਆਪਾ ਕੋਈ ਪਾ ਲੇਗਾ,
ਬਾਹਲਾ ਨਾ ਸੱਚ ਲਿਖਿਆ ਕਰ।
ਪਰਚਾ ਕਰਵਾ ਲੇਗਾ,
ਬਾਹਲਾ ਨਾ ਸੱਚ ਬੋਲਿਆ ਕਰ।
ਪੰਜਾਬ ਦਾ ਖਾ ਕੇ ਬਹਿ ਜਾਣਗੇ,
ਕਿਵੇਂ ਭੁਲਾ ਕੇ ਬੱਲੀਏ।
ਜਿੰਨਾ ਚਿਰ ਨਬਜ਼ ਚੱਲੂਗੀ,
ਨੀ ਪੈਂਦੇ ਹੀ ਰਹਿਣੇ ਪਟਾਕੇ।
ਝੁਕਣੀ ਨੀ ਢੌਣ ਕੁੜੇ,
ਆਪਾਂ ਨੀ ਸੱਚ ਬੋਲਾਂਗੇ,
ਬੋਲੂਗਾ ਕੌਣ ਕੁੜੇ।
ਬਣ ਗਏ ਬਦਮਾਸ਼ ਸੋਹਣਿਆ,
ਗੋਲੀ ਵਾਲਾ ਪੀ ਕੇ ਬੱਟਾ।
ਠੰਡਿਆਂ ਨਾਲ ਠੰਡਾ ਚੱਲਦਾ ਵੇ,
ਤੱਤਿਆਂ ਨਾਲ ਚੱਲਦਾ ਤੱਤਾ।
ਭੇਤੀ ਹੀ ਹੁੰਦੇ ਮਾਰਦੇ,
ਪਿੱਠਾਂ ਤੇ ਖੰਜਰ ਵੇ।
ਰੁਲ ਜੂਂ ਮੈਂ ਬਾਹਰ ਸੋਹਣਿਆ,
ਚੱਲ ਗਿਆ ਜੇ ਅੰਦਰ।
ਸੱਚ ਨਹੀਂ ਕਦੇ ਦੱਬਦਾ ਹੁੰਦਾ ਨੀ,
ਮੁੱਲ ਵੀ ਨਹੀਂ ਜਾਂਦੇ ਸੀ।
ਬਣਿਆ ਨੀ ਇਹ ਆਈ ਨਾ,
ਘਾਟਾਂ ਦੇ ਪਾਣੀ ਪੀਤੇ।
ਬਹਿ ਜਾ ਜੋ ਚੁੱਪ ਕਰਕੇ ਨੀ,
ਇੰਨਾ ਵੀ ਨੀ ਹਾਰਿਆ ਮੈਂ।
ਹੋ ਗਈ ਜੋ ਲਾ ਲਾ ਲਾ,
ਬੰਦਾ ਤਾਂ ਨੀ ਮਾਰਿਆ ਮੈਂ।
ਹੋ ਗਈ ਜੋ ਚੱਕ ਲੋ ਚੱਕ ਲੋ।
ਕਿਰਚਾਂ ਜਿਹੀ ਕਲਮ ਵੇ ਤੇਰੀ,
ਕਿਹੜੇ ਉਸਤਾਦ ਤੋਂ ਸਿੱਖ।
ਵਾਪਰਦਾ ਜੋ ਤੇਰੇ ਨਾਲ,
ਮੌਕੇ ਤੇ ਓਹੀ ਲਿਖਦਾ।
ਮਾਰਦਾ ਫਿਰਦਾ ਨੈੱਟ ਵੇ,
ਨੈਲੇ ਤੇ ਡੈਲੇ ਵੇ।
ਰੰਨਾਂ ਪਿੱਛੇ ਮਰੀਆਂ ਦੇ ਲਈ,
ਲੱਗਦੇ ਕਦੋਂ ਮੇਲੇ ਵੇ।
ਜੋ ਸ਼ਾਂਤ ਸਮੁੰਦਰ ਨੀ,
ਓਹਨੇ ਹੀ ਹੁੰਦੇ ਡੂੰਘੇ।
ਥੋੜਾ ਜਿਹਾ ਚੁੱਪ ਕੀ ਹੋਏ,
ਨੀ ਕਈਆਂ ਨੇ ਸਮਝ ਲਿਆ ਗੂੰਗੇ।
ਲਿਖਦਾ ਜੋ ਧਰਮਪੁਰੇ ਵਾਲਾ,
ਲਿਖਦਾ ਜੋ ਮਾਰ ਨੈੱਟ ਨੀ।
ਗੱਲਾਂ ਵਿੱਚ ਤਰਕ ਹੁੰਦਾ,
ਜੰਗਲ ਤੇ ਸਰਕਸ ਵਾਲੇ ਸ਼ੇਰਾਂ ਵਿੱਚ ਫ਼ਰਕ ਹੁੰਦਾ।
Credits
Contributors
Case Video
More from R Nait
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!