G-Wagona Wale Lyrics
G-Wagona Wale Song Lyrics
Haaye takda banda pardes nu khaa jaaye
Maahde nu pardes kude
Kari basement ton shuru zindagi
Saukha ni baneya base kude
Oye changa waqt assi khada kita
Karke challenge maadeyan waqtan nu
Ho jana khana kehnda iPhone bhej de
Dass ithe ki laggan darakhtan nu?
Naina vich neendran ne
Naina vich neendran ne
Ajj tak raj ke ni soye
G-Wagona wale ni kudiye
Saukhe nahiyo hoye
Jaguaran wale ni kudiye
Saukhe nahiyo hoye
G-Wagona wale ni kudiye
Saukhe nahiyo hoye
India vich mehanga rate ho gaya
Tere dilbar jaani da
Sir de utte cap Boss di
To-back utte Armani da
Aaho kardi India IELTS janta
Kithe phir tik ke behndi ae
Jadon Sheridan College plaze ton
Gehdi di video paindi ae
Patt de chhinde hona nu
Patt de chhinde hona nu
Jehde pain gallan vich toye
G-Wagona wale ni kudiye
Saukhe nahiyo hoye
Jaguaran wale ni kudiye
Saukhe nahiyo hoye
G-Wagona wale ni kudiye
Saukhe nahiyo hoye
Haaye maa de hathan diyan pakkiyan kithe
Kar layi da bread nu toast ni
Haaye chaar ku patte chaah vich paavan
Thoda jeha bhijeya post ni
Tere bagel khandeyan nu
Haaye bagel khandeyan nu
Chete aaunde maa de khoye
Yaar truckan wale ni kudiye
Saukhe nahiyo hoye
Peterbiltaan wale ni kudiye
Saukhe nahiyo hoye
Aaho waddeyan ton vi sikhi da
Te chhoteyan ton vi gun layi da
Kudiye ni active rehn layi
Dabda kithe aala sun layi da
Haan daule utte tattoo ghoorda
Moose aale jatt da ni
Aaho Peterbilt mitraan da
Aaunda Pammi Bai wangu nachda ni
Tere Dharampure wale ne
Tere Dharampure wale ne
Gaane vich dard paroye
G-Wagona wale ni kudiye
Saukhe nahiyo hoye
Jaguaran wale ni kudiye
Saukhe nahiyo hoye
G-Wagona wale ni kudiye
Saukhe nahiyo hoye
Sir khurkan di vehl nahi
Khich khich ke shiftan laavan
Sach puchhe je maaye sukoon nahi
Bas dhidd bharan layi khaavan
Tere hathan diyan pakkiyan de
Maaye koyi na laage lagge
Fikki lagdi French Vanilla
Maaye ni teri chaah de agge!
G-Wagona Wale Song Lyrics in Punjabi
ਹਾਏ ਤੱਕਦਾ ਬੰਦਾ ਪਰਦੇਸ ਨੂੰ ਖਾ ਜਾਏ
ਮਾੜੇ ਨੂੰ ਪਰਦੇਸ ਕੁੜੇ
ਕਰੀ ਬੇਸਮੈਂਟ ਤੋਂ ਸ਼ੁਰੂ ਜ਼ਿੰਦਗੀ
ਸੌਖਾ ਨੀ ਬਣਿਆ ਬੇਸ ਕੁੜੇ
ਓਏ ਚੰਗਾ ਵਕ਼ਤ ਅਸੀਂ ਖੜਾ ਕੀਤਾ
ਕਰਕੇ ਚੈਲੇਂਜ ਮਾੜਿਆਂ ਵਕਤਾਂ ਨੂੰ
ਹੋ ਜਣਾ ਖਣਾ ਕਹਿੰਦਾ iPhone ਭੇਜ ਦੇ
ਦੱਸ ਇੱਥੇ ਕੀ ਲੱਗਣ ਦਰਖ਼ਤਾਂ ਨੂੰ?
ਨੈਣਾਂ ਵਿੱਚ ਨੀਂਦਰਾਂ ਨੇ
ਨੈਣਾਂ ਵਿੱਚ ਨੀਂਦਰਾਂ ਨੇ
ਅੱਜ ਤੱਕ ਰੱਜ ਕੇ ਨੀ ਸੋਏ
G-Wagona ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
Jaguaran ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
G-Wagona ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
India ਵਿੱਚ ਮਹਿੰਗਾ ਰੇਟ ਹੋ ਗਿਆ
ਤੇਰੇ ਦਿਲਬਰ ਜਾਨੀ ਦਾ
ਸਿਰ ਦੇ ਉੱਤੇ cap Boss ਦੀ
To-back ਉੱਤੇ Armani ਦਾ
ਆਹੋ ਕਰਦੀ India IELTS ਜੰਤਾ
ਕਿੱਥੇ ਫਿਰ ਟਿਕ ਕੇ ਬਹਿੰਦੀ ਐ
ਜਦੋਂ Sheridan College ਪਲਾਜ਼ੇ ਤੋਂ
ਗੇੜੀ ਦੀ ਵੀਡੀਓ ਪੈਂਦੀ ਐ
ਪੱਟ ਦੇ ਛਿੰਦੇ ਹੋਣਾ ਨੂੰ
ਪੱਟ ਦੇ ਛਿੰਦੇ ਹੋਣਾ ਨੂੰ
ਜਿਹੜੇ ਪੈਣ ਗੱਲਾਂ ਵਿੱਚ ਟੋਏ
G-Wagona ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
Jaguaran ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
G-Wagona ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
ਹਾਏ ਮਾਂ ਦੇ ਹੱਥਾਂ ਦੀਆਂ ਪੱਕੀਆਂ ਕਿੱਥੇ
ਕਰ ਲਈ ਦਾ bread ਨੂੰ toast ਨੀ
ਹਾਏ ਚਾਰ ਕੁ ਪੱਤੇ ਚਾਹ ਵਿੱਚ ਪਾਵਾਂ
ਥੋੜ੍ਹਾ ਜਿਹਾ ਭਿੱਜਿਆ post ਨੀ
ਤੇਰੇ bagel ਖਾਂਦਿਆਂ ਨੂੰ
ਹਾਏ bagel ਖਾਂਦਿਆਂ ਨੂੰ
ਚੇਤੇ ਆਉਂਦੇ ਮਾਂ ਦੇ ਖੋਏ
ਯਾਰ truckan ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
Peterbiltaan ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
ਆਹੋ ਵੱਡਿਆਂ ਤੋਂ ਵੀ ਸਿੱਖੀ ਦਾ
ਤੇ ਛੋਟਿਆਂ ਤੋਂ ਵੀ ਗੁਣ ਲਈਦਾ
ਕੁੜੀਏ ਨੀ active ਰਹਿਣ ਲਈ
ਦੱਬਦਾ ਕਿੱਥੇ ਆਲਾ ਸੁਣ ਲਈਦਾ
ਹਾਂ ਡੌਲੇ ਉੱਤੇ tattoo ਘੂਰਦਾ
Moose ਆਲੇ ਜੱਟ ਦਾ ਨੀ
ਆਹੋ Peterbilt ਮਿੱਤਰਾਂ ਦਾ
ਆਉਂਦਾ Pammi Bai ਵਾਂਗੂ ਨੱਚਦਾ ਨੀ
ਤੇਰੇ ਧਰਮਪੁਰੇ ਵਾਲੇ ਨੇ
ਤੇਰੇ ਧਰਮਪੁਰੇ ਵਾਲੇ ਨੇ
ਗਾਣੇ ਵਿੱਚ ਦਰਦ ਪਰੋਏ
G-Wagona ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
Jaguaran ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
G-Wagona ਵਾਲੇ ਨੀ ਕੁੜੀਏ
ਸੌਖੇ ਨਹੀਂ ਹੋਏ
ਸਿਰ ਖੁਰਕਣ ਦੀ ਵੇਹਲ ਨਹੀਂ
ਖਿੱਚ ਖਿੱਚ ਕੇ ਸ਼ਿਫਟਾਂ ਲਾਵਾਂ
ਸੱਚ ਪੁੱਛੇ ਜੇ ਮਾਏ ਸੁਕੂਨ ਨਹੀਂ
ਬਸ ਢਿੱਡ ਭਰਨ ਲਈ ਖਾਵਾਂ
ਤੇਰੇ ਹੱਥਾਂ ਦੀਆਂ ਪੱਕੀਆਂ ਦੇ
ਮਾਏ ਕੋਈ ਨਾ ਲਾਗੇ ਲੱਗੇ
ਫਿੱਕੀ ਲੱਗਦੀ French Vanilla
ਮਾਏ ਨੀ ਤੇਰੀ ਚਾਹ ਦੇ ਅੱਗੇ!
Credits
More from R Nait
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!