Published Date: Aug 03, 2026 Updated Date: Aug 03, 2026
Minute Minute cover
Punjabi

Minute Minute Lyrics

R Nait 31 views

Minute Minute Song Lyrics

O Kirpa Babe di Full Ok aa Report
Gaddi’an vi Lai lelian Kmaa Laye Bade Note
Kirpa Babe di Full Ok aa Report
Gaddi’an vi Lai lelian Kmaa Laye Bade Note
Nili Chhat Waleya oye Ik Teri Ot
Dur Rehan Buriyan Balawaan…..
Dil Kare Minute Minute Bapu Naal Bitawan
Dil Kare Minute Minute Maa Naal Bitawan..(x2)

O Zeep Dabwali ton Kraa ke Dewa Tyaar
Pind de Vi Kehan O Janda Ae Sardar
Zeep Dabwali ton Kraa ke Dewa Tyaar
Pind de Vi Kehan O Janda Ae Sardar
Maa de Gal Sone da Banaake Pawa Haar
Khush Hove Sab nu Vikhawan….
Dil Kare Minute Minute Bapu Naal Bitawan
Dil Kare Minute Minute Maa Naal Bitawan..(x2)

Heena Bhullar ton Maa nu Banaake Pawa Suit
Jidhar vi Jaan Maape Vajjan Salute
Heena Bhullar ton Maa nu Banaake Dewa Suit
Jidhar vi Jaan Maape Vajjan Salute
Maapeya nu Deva Mai Pyaar da Saboot
Dil Kare Duniyan Dikhawa…
Dil Kare Minute Minute Bapu Naal Bitawan
Dil Kare Minute Minute Maa Naal Bitawan..(x2)

O Kal kite Raab Naal Hoje Kite Haal
Bebe Bapu di Umar Mai Likhawa 200 Saal
Kal kite Raab Naal Hoje Kite Haal
Bebe Bapu di Umar Mai Likhawa 200 Saal
24/7 Maape Mere Rehan Naal Naal
Ehto Vadh Kuj vi Na Chaahvan
Dil Kare Minute Minute Bapu Naal Bitawan
Dil Kare Minute Minute Maa Naal Bitawan..(x2)

Minute Minute Song Lyrics in Punjabi

ਓ ਕਿਰਪਾ ਬਾਬੇ ਦੀ ਫੁੱਲ ਓਕੇ ਆ ਰਿਪੋਰਟ,
ਗੱਡੀਆਂ ਵੀ ਲੈ ਲੀਆਂ, ਕਮਾ ਲਏ ਬੜੇ ਨੋਟ।
ਕਿਰਪਾ ਬਾਬੇ ਦੀ ਫੁੱਲ ਓਕੇ ਆ ਰਿਪੋਰਟ,
ਗੱਡੀਆਂ ਵੀ ਲੈ ਲੀਆਂ, ਕਮਾ ਲਏ ਬੜੇ ਨੋਟ।
ਨੀਲੀ ਛੱਤ ਵਾਲਿਆ ਓਏ, ਇੱਕ ਤੇਰੀ ਓਟ,
ਦੂਰ ਰਹਿਣ ਬੁਰੀਆਂ ਬਲਾਵਾਂ।
ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਓ ਜੀਪ ਡੱਬਵਾਲੀ ਤੋਂ ਕਰਾ ਕੇ ਦੇਵਾਂ ਤਿਆਰ,
ਪਿੰਡ ਦੇ ਵੀ ਕਹਿਣ, ਓ ਜਾਂਦਾ ਏ ਸਰਦਾਰ।
ਜੀਪ ਡੱਬਵਾਲੀ ਤੋਂ ਕਰਾ ਕੇ ਦੇਵਾਂ ਤਿਆਰ,
ਪਿੰਡ ਦੇ ਵੀ ਕਹਿਣ, ਓ ਜਾਂਦਾ ਏ ਸਰਦਾਰ।
ਮਾਂ ਦੇ ਗਲ ਸੋਨੇ ਦਾ ਬਣਾ ਕੇ ਪਾਵਾਂ ਹਾਰ,
ਖੁਸ਼ ਹੋਵੇ, ਸਭ ਨੂੰ ਵਿਖਾਵਾਂ।
ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਹੀਨਾ ਭੁੱਲਰ ਤੋਂ ਮਾਂ ਨੂੰ ਬਣਾ ਕੇ ਪਾਵਾਂ ਸੂਟ,
ਜਿੱਧਰ ਵੀ ਜਾਣ ਮਾਪੇ, ਵੱਜਣ ਸਲੂਟ।
ਹੀਨਾ ਭੁੱਲਰ ਤੋਂ ਮਾਂ ਨੂੰ ਬਣਾ ਕੇ ਦੇਵਾਂ ਸੂਟ,
ਜਿੱਧਰ ਵੀ ਜਾਣ ਮਾਪੇ, ਵੱਜਣ ਸਲੂਟ।
ਮਾਪਿਆਂ ਨੂੰ ਦੇਵਾਂ ਮੈਂ ਪਿਆਰ ਦਾ ਸਬੂਤ,
ਦਿਲ ਕਰੇ ਦੁਨੀਆ ਦਿਖਾਵਾਂ।
ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਓ ਕੱਲ੍ਹ ਕਿਤੇ ਰੱਬ ਨਾਲ ਹੋ ਜੇ ਕਿਤੇ ਹਾਲ,
ਬੇਬੇ ਬਾਪੂ ਦੀ ਉਮਰ ਮੈਂ ਲਿਖਾਵਾਂ 200 ਸਾਲ।
ਕੱਲ੍ਹ ਕਿਤੇ ਰੱਬ ਨਾਲ ਹੋ ਜੇ ਕਿਤੇ ਹਾਲ,
ਬੇਬੇ ਬਾਪੂ ਦੀ ਉਮਰ ਮੈਂ ਲਿਖਾਵਾਂ 200 ਸਾਲ।
24/7 ਮਾਪੇ ਮੇਰੇ ਰਹਿਣ ਨਾਲ ਨਾਲ,
ਇੱਥੋਂ ਵੱਧ ਕੁਝ ਵੀ ਨਾ ਚਾਹਵਾਂ।
ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

ਦਿਲ ਕਰੇ ਮਿੰਟ ਮਿੰਟ ਬਾਪੂ ਨਾਲ ਬਿਤਾਵਾਂ,
ਦਿਲ ਕਰੇ ਮਿੰਟ ਮਿੰਟ ਮਾਂ ਨਾਲ ਬਿਤਾਵਾਂ।

The song "Minute Minute" by R Nait is a sentimental one that conveys intense love and thanks for one's parents. From the lyrics, one gets to know that there is a longing for each and every minute spent with parents who have blessed the singer through prayers and God's mercy with all the success and blessings that he enjoys. In appreciating the success in getting money or in fulfilling one's dream, the singer has made it clear that what gives him maximum satisfaction is taking care of his parents, making them proud, and respecting them the way they deserve. The lyrics also carry a message for the singers' parents, wishing for their long life and always being around. No amount of success can compensate for this blessing, as the song goes. "Minute Minute," a song with beautiful lyrics by R Nait and melodious music by Qaistrax, is a perfect song that showcases family values and unconditional love.

Credits

Singer(s) R Nait
Composer(s) Qaistrax
Lyricist(s) R Nait
Release Aug 03, 2026
Language Punjabi

Contributors

PM
LYRICS FINDER Aug 03, 2026
Source identification
DR
LYRICS EDITOR Aug 03, 2026
Formatted & structured lyrics
RD
PUBLISHED BY Aug 03, 2026
Content management team
AN
TRANSLATION EDITOR Aug 03, 2026
Translated lyrics & meanings
KB
FACT CHECKED BY Aug 03, 2026
Verified against original audio

Minute Minute Video

R Nait
1 Gidha
Gidha
R Nait · Punjabi
2 Private Jet
Private Jet
R Nait · Punjabi
3 Case
Case
R Nait · Punjabi
4 Mirzapur
Mirzapur
R Nait · Punjabi
5 Yaar Khadane Aa
Yaar Khadane Aa
R Nait · Punjabi

Rate "Minute Minute"

0 out of 5 · 0 ratings

How Does This Song Make You Feel?

Community Thoughts .

0 Comments

Leave a Reply

Your email address will not be published. Required fields are marked *

No comments yet

Be the first to share your thoughts about these lyrics!