Badnam Lyrics
Badnam Song Lyrics
Ho ikk do ku kaand assi shaunk naal keete
Hunde hunde do ton ho gaye chaar goriye
Ikk do ku case'an 'ch zamaanatan te aaye
Te hunde hunde ho gaye ni faraar goriye
Chori chori pehlan rakhe pistol chori de
Hunde hunde ni hathan 'ch shareaam hunde gaye
Aah ohvein ohvein assi mash-hoor hunde gaye
Ni jivein jivein assi badnaam hunde gaye
O ikk do ku qatlaan 'ch hath sadde kambey ni
Hunde hunde ghode belagaam hunde gaye
Pehli goli challi saddi yaaran karke
Lutteya ni koyi assi gharan bhar gaye
Rabb nu pyare ho gaye bahute sadde naal de ni
Assi bachey aunde wafadaaran karke
Mainu rakkane by news jaandi
Mainu rakkane by face jaanda ae
Oh sadde naal painde nahiyo kise mess 'ch
Jehde jehde sadde ni kalesh jaande
Jehde jehde Shree Brar'a gaye vairi ban de
Ikk ikk ho ke gumnaam hunde gaye
Aah ohvein ohvein assi mash-hoor hunde gaye
Ni jivein jivein assi badnaam hunde gaye
Ikk do ku qatlaan 'ch hath sadde kambey ni
Hunde hunde ghode belagaam hunde gaye
Hunde hunde ghode belagaam hunde gaye
Oh lekhan 'ch likhe si jehde lagge dabban naal
Asle rakkane assi khoh ke ni laye
Oh jinna jinna keeti billo chaar-sou-vee
Bathinde de thaaneyan 'ch buri chhikke ni gaye
Oh tinn tinn passport chakki firda
Choutha phire ikk Russian den nu
Likh-likh ke Punjabi 'ch message bhejdi
Karobaar dassan mere ki shudain nu
Phone sadde lagge jide-jide vi kannan te
Jaan layee bas sadde farmaan hunde gaye
Aah ohvein ohvein assi mash-hoor hunde gaye
Ni jivein jivein assi badnaam hunde gaye
Ikk do ku qatlaan 'ch hath sadde kambey ni
Hunde hunde ghode belagaam hunde gaye
Hunde hunde ghode belagaam hunde gaye
Badnam Song Lyrics in Punjabi
ਹੋ ਇੱਕ ਦੋ ਕੁ ਕਾਂਡ ਅਸੀਂ ਸ਼ੌਂਕ ਨਾਲ ਕੀਤੇ
ਹੁੰਦੇ ਹੁੰਦੇ ਦੋ ਤੋਂ ਹੋ ਗਏ ਚਾਰ ਗੋਰੀਏ
ਇੱਕ ਦੋ ਕੁ ਕੇਸਾਂ 'ਚ ਜ਼ਮਾਨਤਾਂ 'ਤੇ ਆਏ
ਤੇ ਹੁੰਦੇ ਹੁੰਦੇ ਹੋ ਗਏ ਨੀ ਫ਼ਰਾਰ ਗੋਰੀਏ
ਚੋਰੀ ਚੋਰੀ ਪਹਿਲਾਂ ਰੱਖੇ ਪਿਸਤੌਲ ਚੋਰੀ ਦੇ
ਹੁੰਦੇ ਹੁੰਦੇ ਨੀ ਹੱਥਾਂ 'ਚ ਸ਼ਰੇਆਮ ਹੁੰਦੇ ਗਏ
ਆਹ ਓਵੇਂ ਓਵੇਂ ਅਸੀਂ ਮਸ਼ਹੂਰ ਹੁੰਦੇ ਗਏ
ਨੀ ਜਿਵੇਂ ਜਿਵੇਂ ਅਸੀਂ ਬਦਨਾਮ ਹੁੰਦੇ ਗਏ
ਓ ਇੱਕ ਦੋ ਕੁ ਕਤਲਾਂ 'ਚ ਹੱਥ ਸਾਡੇ ਕੰਬੇ ਨੀ
ਹੁੰਦੇ ਹੁੰਦੇ ਘੋੜੇ ਬੇਲਗਾਮ ਹੁੰਦੇ ਗਏ
ਪਹਿਲੀ ਗੋਲੀ ਚੱਲੀ ਸਾਡੀ ਯਾਰਾਂ ਕਰਕੇ
ਲੁੱਟਿਆ ਨੀ ਕੋਈ ਅਸੀਂ ਘਰਾਂ ਭਰ ਗਏ
ਰੱਬ ਨੂੰ ਪਿਆਰੇ ਹੋ ਗਏ ਬਹੁਤੇ ਸਾਡੇ ਨਾਲ ਦੇ ਨੀ
ਅਸੀਂ ਬਚੇ ਆਉਂਦੇ ਵਫ਼ਾਦਾਰਾਂ ਕਰਕੇ
ਮੈਨੂੰ ਰਕਾਨੇ by news ਜਾਣਦੀ
ਮੈਨੂੰ ਰਕਾਨੇ by face ਜਾਣਦਾ ਏ
ਓ ਸਾਡੇ ਨਾਲ ਪੈਂਦੇ ਨਹੀਓਂ ਕਿਸੇ mess 'ਚ
ਜਿਹੜੇ ਜਿਹੜੇ ਸਾਡੇ ਨੀ ਕਲੇਸ਼ ਜਾਣਦੇ
ਜਿਹੜੇ ਜਿਹੜੇ Shree Brar'ਾਂ ਗਏ ਵੈਰੀ ਬਣਦੇ
ਇੱਕ ਇੱਕ ਹੋ ਕੇ ਗੁਮਨਾਮ ਹੁੰਦੇ ਗਏ
ਆਹ ਓਵੇਂ ਓਵੇਂ ਅਸੀਂ ਮਸ਼ਹੂਰ ਹੁੰਦੇ ਗਏ
ਨੀ ਜਿਵੇਂ ਜਿਵੇਂ ਅਸੀਂ ਬਦਨਾਮ ਹੁੰਦੇ ਗਏ
ਇੱਕ ਦੋ ਕੁ ਕਤਲਾਂ 'ਚ ਹੱਥ ਸਾਡੇ ਕੰਬੇ ਨੀ
ਹੁੰਦੇ ਹੁੰਦੇ ਘੋੜੇ ਬੇਲਗਾਮ ਹੁੰਦੇ ਗਏ
ਹੁੰਦੇ ਹੁੰਦੇ ਘੋੜੇ ਬੇਲਗਾਮ ਹੁੰਦੇ ਗਏ
ਓ ਲੇਖਾਂ 'ਚ ਲਿਖੇ ਸੀ ਜਿਹੜੇ ਲੱਗੇ ਡੱਬਾਂ ਨਾਲ
ਅਸਲੇ ਰਕਾਨੇ ਅਸੀਂ ਖੋਹ ਕੇ ਨੀ ਲਏ
ਓ ਜਿੰਨਾ ਜਿੰਨਾ ਕੀਤੀ ਬਿੱਲੋ ਚਾਰ-ਸੌ-ਵੀ
ਬਠਿੰਡੇ ਦੇ ਥਾਣਿਆਂ 'ਚ ਬੁਰੀ ਛਿੱਕੇ ਨੀ ਗਏ
ਓ ਤਿੰਨ ਤਿੰਨ ਪਾਸਪੋਰਟ ਚੱਕੀ ਫਿਰਦਾ
ਚੌਥਾ ਫਿਰੇ ਇੱਕ Russian ਦੇਣ ਨੂੰ
ਲਿਖ-ਲਿਖ ਕੇ ਪੰਜਾਬੀ 'ਚ message ਭੇਜਦੀ
ਕਾਰੋਬਾਰ ਦੱਸਾਂ ਮੇਰੇ ਕੀ ਸ਼ੁਦੈਣ ਨੂੰ
ਫੋਨ ਸਾਡੇ ਲੱਗੇ ਜਿਹਦੇ ਜਿਹਦੇ ਵੀ ਕੰਨਾਂ 'ਤੇ
ਜਾਣ ਲਈ ਬਸ ਸਾਡੇ ਫ਼ਰਮਾਨ ਹੁੰਦੇ ਗਏ
ਆਹ ਓਵੇਂ ਓਵੇਂ ਅਸੀਂ ਮਸ਼ਹੂਰ ਹੁੰਦੇ ਗਏ
ਨੀ ਜਿਵੇਂ ਜਿਵੇਂ ਅਸੀਂ ਬਦਨਾਮ ਹੁੰਦੇ ਗਏ
ਇੱਕ ਦੋ ਕੁ ਕਤਲਾਂ 'ਚ ਹੱਥ ਸਾਡੇ ਕੰਬੇ ਨੀ
ਹੁੰਦੇ ਹੁੰਦੇ ਘੋੜੇ ਬੇਲਗਾਮ ਹੁੰਦੇ ਗਏ
ਹੁੰਦੇ ਹੁੰਦੇ ਘੋੜੇ ਬੇਲਗਾਮ ਹੁੰਦੇ ਗਏ
Credits
More from Shree Brar
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!