Since 18 Lyrics
Since 18 Song Lyrics
Haaye...
Jaldi ni nikle billo market'an 'ch
Ni jinna jinna naal mittran de raule chalde
Jinna jinna naal mittran de raule chalde
Precaution taan bhaavein vaddeyan ne rakheya ni
Par pher vi barhe sadde thohde chalde
Ho bhatthe utte kujh kaale kamm chalde ni
Pindon baahar mittran da bhattha chalda
Ni maal 18 ton...
(Ha-ha)
Aao 18 ton gabru da pakka chalda
Ni maal 18 ton...
18 ton gabru da pakka chalda
Ni maal 18 ton...
18 ton gabru da pakka chalda
Ni maal 18 ton...
Haaye gutt te jo 18-18 saal goriye
Ni ohi chalde aan mittran de naal goriye
Ohi chalde aan mittran de naal goriye
Aayi gutt te jo 18-18 saal goriye
Ni ohi chalde aan mittran de naal goriye
Baahon phad 100 'ch halaal kar dine aan ni
Assi dekhde ni kehda kihda laal goriye
Ajj-kal sidhi ohdi goli chaldi si
Jihda aathvi 'ch goli aala batta chalda
Ni maal 18 ton...
(Ha-ha)
Aao 18 ton gabru da pakka chalda
Ni maal 18 ton...
18 ton gabru da pakka chalda
Ni maal 18 ton...
18 ton gabru da pakka chalda
Ni maal 18 ton...
Sachiyaan 'ch beh jaanda peen goriye
Ni life thodi jehi ae patte di rangeen goriye
Shaam nu hi beh jaanda peen goriye
Ni life thodi jehi ae patte di rangeen goriye
Bombay tak panj-satt ni saheliyan
Koyi suit paundi koyi paundi jean goriye
Brar'an assi badeyan de lakk tod te
Te sadde lakki utte badeyan da satta chalda
Ni maal 18 ton...
(Ha-ha)
Aao 18 ton gabru da pakka chalda
Ni maal 18 ton...
18 ton gabru da pakka chalda
Ni maal 18 ton...
Mittran de laag baahli patti chaldi
Te thalle mittran de Ford aala bachha chalda
Ni maal 18 ton...
18 ton gabru da pakka chalda
Ni maal 18 ton...
Since 18 Song Lyrics in Punjabi
ਹਾਏ...
ਜਲਦੀ ਨੀ ਨਿਕਲੇ ਬਿੱਲੋ market'an 'ਚ
ਨੀ ਜਿੰਨਾ ਜਿੰਨਾ ਨਾਲ ਮਿੱਤਰਾਂ ਦੇ ਰੌਲੇ ਚੱਲਦੇ
ਜਿੰਨਾ ਜਿੰਨਾ ਨਾਲ ਮਿੱਤਰਾਂ ਦੇ ਰੌਲੇ ਚੱਲਦੇ
Precaution ਤਾਂ ਭਾਵੇਂ ਵੱਡਿਆਂ ਨੇ ਰੱਖਿਆ ਨੀ
ਪਰ ਫੇਰ ਵੀ ਬੜੇ ਸਾਡੇ ਥੋੜੇ ਚੱਲਦੇ
ਹੋ ਭੱਠੇ ਉੱਤੇ ਕੁਝ ਕਾਲੇ ਕੰਮ ਚੱਲਦੇ ਨੀ
ਪਿੰਡੋਂ ਬਾਹਰ ਮਿੱਤਰਾਂ ਦਾ ਭੱਠਾ ਚੱਲਦਾ
ਨੀ ਮਾਲ 18 ਤੋਂ...
(Ha-ha)
ਆਓ 18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
ਹਾਏ ਗੁੱਟ 'ਤੇ ਜੋ 18-18 ਸਾਲ ਗੋਰੀਏ
ਨੀ ਓਹੀ ਚੱਲਦੇ ਆਂ ਮਿੱਤਰਾਂ ਦੇ ਨਾਲ ਗੋਰੀਏ
ਓਹੀ ਚੱਲਦੇ ਆਂ ਮਿੱਤਰਾਂ ਦੇ ਨਾਲ ਗੋਰੀਏ
ਆਈ ਗੁੱਟ 'ਤੇ ਜੋ 18-18 ਸਾਲ ਗੋਰੀਏ
ਨੀ ਓਹੀ ਚੱਲਦੇ ਆਂ ਮਿੱਤਰਾਂ ਦੇ ਨਾਲ ਗੋਰੀਏ
ਬਾਂਹੋਂ ਫੜ 100 'ਚ ਹਲਾਲ ਕਰ ਦਿੰਨੇ ਆਂ ਨੀ
ਅਸੀਂ ਦੇਖਦੇ ਨੀ ਕਿਹੜਾ ਕਿਹੜਾ ਲਾਲ ਗੋਰੀਏ
ਅੱਜ-ਕੱਲ੍ਹ ਸਿੱਧੀ ਓਹਦੀ ਗੋਲੀ ਚੱਲਦੀ ਸੀ
ਜਿਹਦਾ ਅੱਠਵੀਂ 'ਚ ਗੋਲੀ ਆਲਾ ਬੱਟਾ ਚੱਲਦਾ
ਨੀ ਮਾਲ 18 ਤੋਂ...
(Ha-ha)
ਆਓ 18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
ਸੱਚੀਆਂ 'ਚ ਬਹਿ ਜਾਂਦਾ ਪੀਣ ਗੋਰੀਏ
ਨੀ life ਥੋੜੀ ਜਿਹੀ ਐ ਪੱਤੇ ਦੀ ਰੰਗੀਨ ਗੋਰੀਏ
ਸ਼ਾਮ ਨੂੰ ਹੀ ਬਹਿ ਜਾਂਦਾ ਪੀਣ ਗੋਰੀਏ
ਨੀ life ਥੋੜੀ ਜਿਹੀ ਐ ਪੱਤੇ ਦੀ ਰੰਗੀਨ ਗੋਰੀਏ
Bombay ਤੱਕ ਪੰਜ-ਸੱਤ ਨੀ ਸਹੇਲੀਆਂ
ਕੋਈ suit ਪਾਉਂਦੀ ਕੋਈ ਪਾਉਂਦੀ jean ਗੋਰੀਏ
Brar'ਾਂ ਅਸੀਂ ਬੜਿਆਂ ਦੇ ਲੱਕ ਤੋੜ 'ਤੇ
ਤੇ ਸਾਡੇ ਲੱਕੀ ਉੱਤੇ ਬੜਿਆਂ ਦਾ ਸੱਟਾ ਚੱਲਦਾ
ਨੀ ਮਾਲ 18 ਤੋਂ...
(Ha-ha)
ਆਓ 18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
ਮਿੱਤਰਾਂ ਦੇ ਲਾਗ ਬਾਹਲੀ ਪੱਟੀ ਚੱਲਦੀ
ਤੇ ਥੱਲੇ ਮਿੱਤਰਾਂ ਦੇ Ford ਆਲਾ ਬੱਚਾ ਚੱਲਦਾ
ਨੀ ਮਾਲ 18 ਤੋਂ...
18 ਤੋਂ ਗੱਭਰੂ ਦਾ ਪੱਕਾ ਚੱਲਦਾ
ਨੀ ਮਾਲ 18 ਤੋਂ...
Credits
More from Shree Brar
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!