Haan Tu Hai Lyrics
Haan Tu Hai Song Lyrics
Tera chehra teriyan nazran
Haye, sukoon hai sukoon
Haan tera hasna teriyan gallan
Haye, sukoon hai sukoon
Woh raatein sukoon woh din bhi sukoon
Woh raahein sukoon tu hai tu hai
Woh raatein sukoon woh din bhi sukoon
Woh raahein sukoon tu hai
Haan tu hai, haan tu hai
Haan tu hai
Haan tu hai, haan tu hai
Haan tu hai
Main tera hoke dekhna savera honde dekhna
Jivein chann nu reh aundi ae raat reh jandi ae
Mildi kinare nu jivein jivein leharan
Rehna bas tera hoke hoke tera rehna
Dil de baada maksoos hai
Haan tu hai, haan tu hai
Haan tu hai
Haan tu hai, haan tu hai
Haan tu hai
Sukoon hai sukoon hai
Sukoon hai
Sukoon hai sukoon hai
Sukoon hai
Sukoon, haan
Sukoon...
Haan Tu Hai Song Lyrics in Punjabi
ਰਾ ਚਿਹਰਾ ਤੇਰੀਆਂ ਨਜ਼ਰਾਂ
ਹਾਏ, ਸਕੂਨ ਏ ਸਕੂਨ
ਹਾਂ ਤੇਰਾ ਹੱਸਣਾ ਤੇਰੀਆਂ ਗੱਲਾਂ
ਹਾਏ, ਸਕੂਨ ਏ ਸਕੂਨ
ਓਹ ਰਾਤਾਂ ਸਕੂਨ, ਓਹ ਦਿਨ ਵੀ ਸਕੂਨ
ਓਹ ਰਾਹਾਂ ਸਕੂਨ, ਤੂੰ ਐਂ ਤੂੰ ਐਂ
ਓਹ ਰਾਤਾਂ ਸਕੂਨ, ਓਹ ਦਿਨ ਵੀ ਸਕੂਨ
ਓਹ ਰਾਹਾਂ ਸਕੂਨ, ਤੂੰ ਐਂ
ਹਾਂ ਤੂੰ ਐਂ, ਹਾਂ ਤੂੰ ਐਂ
ਹਾਂ ਤੂੰ ਐਂ
ਹਾਂ ਤੂੰ ਐਂ, ਹਾਂ ਤੂੰ ਐਂ
ਹਾਂ ਤੂੰ ਐਂ
ਮੈਂ ਤੇਰਾ ਹੋ ਕੇ ਵੇਖਣਾ
ਸਵੇਰਾ ਹੁੰਦਾ ਵੇਖਣਾ
ਜਿਵੇਂ ਚੰਨ ਨੂੰ ਰਹਿ ਆਉਂਦੀ ਏ
ਰਾਤ ਰਹਿ ਜਾਂਦੀ ਏ
ਮਿਲਦੀ ਕਿਨਾਰੇ ਨੂੰ ਜਿਵੇਂ ਜਿਵੇਂ ਲਹਿਰਾਂ
ਰਹਿਣਾ ਬਸ ਤੇਰਾ ਹੋ ਕੇ, ਹੋ ਕੇ ਤੇਰਾ ਰਹਿਣਾ
ਦਿਲ ਦੇ ਬੜਾ ਮਖਸੂਸ ਏ
ਹਾਂ ਤੂੰ ਐਂ, ਹਾਂ ਤੂੰ ਐਂ
ਹਾਂ ਤੂੰ ਐਂ
ਹਾਂ ਤੂੰ ਐਂ, ਹਾਂ ਤੂੰ ਐਂ
ਹਾਂ ਤੂੰ ਐਂ
ਸਕੂਨ ਏ ਸਕੂਨ ਏ
ਸਕੂਨ ਏ
ਸਕੂਨ ਏ ਸਕੂਨ ਏ
ਸਕੂਨ ਏ
ਸਕੂਨ, ਹਾਂ
ਸਕੂਨ...
Credits
Contributors
Haan Tu Hai Video
More from Vishal Mishra
Explore popular lyrics from this artist
Community Thoughts .
0 CommentsLeave a Reply
Your email address will not be published. Required fields are marked *
No comments yet
Be the first to share your thoughts about these lyrics!